ਵਿਸ਼ਾ-ਸੂਚੀ
ਵਿਸ਼ਾ-ਸੂਚੀ
ਅਪ੍ਰੈਲ-ਜੂਨ 2007
ਬੀਮਾਰੀਆਂ ਦਾ ਅੰਤ!
ਅੱਜ ਡਾਕਟਰੀ ਖੇਤਰ ਵਿਚ ਵਿਗਿਆਨੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹ ਰਹੇ ਹਨ। ਤਾਂ ਵੀ ਇਨਸਾਨ ਬੀਮਾਰੀਆਂ ਤੋਂ ਪਿੱਛਾ ਨਹੀਂ ਛੁਡਾ ਸਕਿਆ ਹੈ। ਕੀ ਕਦੇ ਅਜਿਹਾ ਸਮਾਂ ਆਵੇਗਾ ਜਦੋਂ ਬੀਮਾਰੀਆਂ ਨਹੀਂ ਰਹਿਣਗੀਆਂ?
3 ਹਰ ਕੋਈ ਤੰਦਰੁਸਤ ਰਹਿਣਾ ਚਾਹੁੰਦਾ ਹੈ!
4 ਦੁਨੀਆਂ ਦਾ ਇਲਾਜ ਕਿਸ ਦੇ ਹੱਥ ਵਿਚ?
10 ਜਦੋਂ ਕੋਈ ਵੀ ਬੀਮਾਰ ਨਹੀਂ ਹੋਵੇਗਾ!
20 ਬਾਈਬਲ ਦਾ ਦ੍ਰਿਸ਼ਟੀਕੋਣ ਨਿਮਰਤਾ
22 ਸੁੱਤੇ ਪਏ ਜੁਆਲਾਮੁਖੀ ਦੇ ਲਾਗੇ ਰਹਿਣਾ
ਤੁਸੀਂ ਹੋਰ ਭਾਸ਼ਾ ਸਿੱਖ ਸਕਦੇ ਹੋ! 12
ਨਵੀਂ ਭਾਸ਼ਾ ਸਿੱਖਣੀ ਬਹੁਤ ਔਖਾ ਕੰਮ ਹੈ। ਇਸ ਲੇਖ ਨੂੰ ਪੜ੍ਹ ਕੇ ਦੇਖੋ ਕਿ ਕਈਆਂ ਨੇ ਕਿਵੇਂ ਨਵੀਂ ਭਾਸ਼ਾ ਸਿੱਖਣ ਵਿਚ ਕਾਮਯਾਬੀ ਅਤੇ ਖ਼ੁਸ਼ੀ ਹਾਸਲ ਕੀਤੀ ਹੈ।
ਉਦੋਂ ਕੀ ਜਦੋਂ ਮੈਨੂੰ ਕੋਈ ਉਸ ਨਾਲ ਸੈਕਸ ਕਰਨ ਲਈ ਕਹੇ? 26
ਕਈ ਨੌਜਵਾਨ ਸੈਕਸ ਨੂੰ ਆਮ ਗੱਲ ਸਮਝਦੇ ਹਨ ਜੋ ਜਦੋਂ ਜੀ ਚਾਹੇ ਕੀਤਾ ਜਾ ਸਕਦਾ ਹੈ। ਇਹ ਲੇਖ ਪੜ੍ਹ ਕੇ ਦੇਖੋ ਕਿ ਅਸੀਂ ਇਸ ਰੁਝਾਨ ਅਤੇ ਇਸ ਦੇ ਭੈੜੇ ਨਤੀਜਿਆਂ ਤੋਂ ਕਿਵੇਂ ਬਚ ਸਕਦੇ ਹਾਂ।