Skip to content

Skip to table of contents

ਕੀ ਤੁਸੀਂ ਦੱਸ ਸਕਦੇ ਹੋ?

ਕੀ ਤੁਸੀਂ ਦੱਸ ਸਕਦੇ ਹੋ?

ਕੀ ਤੁਸੀਂ ਦੱਸ ਸਕਦੇ ਹੋ?

ਯਾਕੂਬ ਦੇ 12 ਪੁੱਤਰਾਂ ਦੇ ਨਾਂ ਦੱਸੋ

1. .....

.....

.....

.....

.....

.....

.....

.....

.....

.....

.....

.....

(ਯਾਕੂਬ ਦੇ ਪੁੱਤਰਾਂ ਦੇ ਨਾਵਾਂ ਤੋਂ ਲਕੀਰ ਖਿੱਚ ਕੇ ਉਨ੍ਹਾਂ ਦੀ ਔਲਾਦ ਦੇ ਨਾਵਾਂ ਨਾਲ ਮਿਲਾਓ।)

2. ਯਿਸੂ

3. ਮੂਸਾ

4. ਰਾਜਾ ਸ਼ਾਊਲ

◼ ਇਨ੍ਹਾਂ ਗੱਲਾਂ ਤੇ ਚਰਚਾ ਕਰੋ: ਯੂਸੁਫ਼ ਦੇ ਭਰਾਵਾਂ ਨੇ ਉਸ ਨਾਲ ਬੁਰਾ ਸਲੂਕ ਕਿਉਂ ਕੀਤਾ ਸੀ? ਜੇ ਤੁਹਾਡੇ ਭੈਣ-ਭਰਾ ਤੁਹਾਡੇ ਨਾਲ ਬੁਰਾ ਸਲੂਕ ਕਰਨ, ਤਾਂ ਤੁਸੀਂ ਯੂਸੁਫ਼ ਦੀ ਰੀਸ ਕਿੱਦਾਂ ਕਰ ਸਕਦੇ ਹੋ?

ਇਹ ਘਟਨਾ ਕਦੋਂ ਵਾਪਰੀ?

ਬਾਈਬਲ ਦੀਆਂ ਇਨ੍ਹਾਂ ਪੋਥੀਆਂ ਦੇ ਲਿਖਾਰੀ ਦੱਸੋ ਅਤੇ ਲਕੀਰ ਖਿੱਚ ਕੇ ਦਿਖਾਓ ਕਿ ਹਰ ਪੋਥੀ ਕਦੋਂ ਪੂਰੀ ਕੀਤੀ ਗਈ ਸੀ।

607 ਈ. ਪੂ. 539 ਈ. ਪੂ. 40 ਈ. 61-64 ਈ. 65 ਈ.

5. ਵਿਰਲਾਪ ਦੀ ਪੋਥੀ

6. 2 ਤਿਮੋਥਿਉਸ

7. ਤੀਤੁਸ

ਬੁੱਝੋ ਮੈਂ ਕੌਣ ਹਾਂ?

8. ਪੌਲੁਸ ਨੇ ਸਾਡੀ ਸੱਚੀ ਨਿਹਚਾ ਕਾਰਨ ਮੇਰੀ ਅਤੇ ਮੇਰੀ ਧੀ ਦੀ ਸ਼ਲਾਘਾ ਕੀਤੀ ਸੀ।

ਬੁੱਝੋ ਮੈਂ ਕੌਣ ਹਾਂ?

9. ਮੈਨੂੰ ਕਰੇਤ (ਕ੍ਰੀਟ) ਵਿਚ ਬਜ਼ੁਰਗ ਨਿਯੁਕਤ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।

ਇਸ ਰਸਾਲੇ ਵਿੱਚੋਂ

ਇਨ੍ਹਾਂ ਸਵਾਲਾਂ ਦੇ ਜਵਾਬ ਦਿਓ ਅਤੇ ਖਾਲੀ ਜਗ੍ਹਾ ਤੇ ਆਇਤਾਂ ਲਿਖੋ।

ਸਫ਼ਾ 4 ਪਿਆਰ ਕੀ ਹੈ? (ਕੁਲੁੱਸੀਆਂ 3:____)

ਸਫ਼ਾ 6 ਆਪਣੇ ਬੱਚਿਆਂ ਨਾਲ ਪਿਆਰ ਕਰਨ ਵਾਲੇ ਮਾਪੇ ਕੀ ਕਰਨਗੇ? (ਕਹਾਉਤਾਂ 13:____)

ਸਫ਼ਾ 10 ਸਾਨੂੰ ਕਿੱਦਾਂ ਪਤਾ ਹੈ ਕਿ ਯਹੋਵਾਹ ਬੱਚੇ ਦੀ ਜਾਨ ਨੂੰ ਕੀਮਤੀ ਸਮਝਦਾ ਹੈ? (ਜ਼ਬੂਰਾਂ ਦੀ ਪੋਥੀ 139:____)

ਸਫ਼ਾ 22 ਆਸ਼ਾਵਾਦੀ ਰਵੱਈਆ ਰੱਖਣਾ ਚੰਗੀ ਗੱਲ ਕਿਉਂ ਹੈ? (ਕਹਾਉਤਾਂ 17:____)

ਸਵਾਲਾਂ ਦੇ ਜਵਾਬ

1. ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਜਬੂਲੁਨ, ਯੱਸ਼ਾਕਾਰ, ਦਾਨ, ਗਾਦ, ਆਸੇਰ, ਨਫਤਾਲੀ, ਯੂਸੁਫ, ਬਿਨਯਾਮੀਨ।—ਉਤਪਤ 49:2-28.

2. ਯਹੂਦਾਹ।—ਲੂਕਾ 3:33, 34.

3. ਲੇਵੀ।—ਕੂਚ 6:16, 18, 20.

4. ਬਿਨਯਾਮੀਨ।—1 ਸਮੂਏਲ 9:1, 2, 15, 16.

5. ਯਿਰਮਿਯਾਹ, 607 ਈ.ਪੂ.

6. ਪੌਲੁਸ, 65 ਈ.

7. ਪੌਲੁਸ, 61-64 ਈ.

8. ਲੋਇਸ।—2 ਤਿਮੋਥਿਉਸ 1:5.

9. ਤੀਤੁਸ।—ਤੀਤੁਸ 1:4, 5.