ਕੀ ਤੁਸੀਂ ਦੱਸ ਸਕਦੇ ਹੋ?
ਕੀ ਤੁਸੀਂ ਦੱਸ ਸਕਦੇ ਹੋ?
ਇਸ ਤਸਵੀਰ ਵਿਚ ਕੀ ਨਹੀਂ ਦਿਖਾਇਆ ਗਿਆ?
1 ਸਮੂਏਲ 17:38-51 ਪੜ੍ਹੋ। ਹੁਣ ਜ਼ਰਾ ਤਸਵੀਰ ਵੱਲ ਦੇਖੋ। ਇਸ ਵਿਚ ਕੀ ਨਹੀਂ ਦਿਖਾਇਆ ਗਿਆ? ਆਪਣੇ ਜਵਾਬ ਹੇਠਾਂ ਖਾਲੀ ਜਗ੍ਹਾ ਤੇ ਲਿਖੋ। ਜੋ-ਜੋ ਤਸਵੀਰ ਵਿਚ ਨਹੀਂ ਹੈ ਉਸ ਨੂੰ ਭਰ ਕੇ ਤਸਵੀਰ ਪੂਰੀ ਕਰੋ।
1. ․․․․․
2. ․․․․․
3. ․․․․․
ਇਨ੍ਹਾਂ ਗੱਲਾਂ ਤੇ ਚਰਚਾ ਕਰੋ:
ਦਾਊਦ ਗੋਲਿਅਥ ਨੂੰ ਕਿਉਂ ਹਰਾ ਪਾਇਆ ਸੀ? ਜਦ ਸਾਨੂੰ ਜ਼ਿੰਦਗੀ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ, ਤਾਂ ਅਸੀਂ ਦਾਊਦ ਦੀ ਮਿਸਾਲ ਤੋਂ ਹਿੰਮਤ ਕਿਵੇਂ ਪਾ ਸਕਦੇ ਹਾਂ?
ਇਸ ਰਸਾਲੇ ਵਿੱਚੋਂ
ਇਨ੍ਹਾਂ ਸਵਾਲਾਂ ਦੇ ਜਵਾਬ ਦਿਓ ਅਤੇ ਖਾਲੀ ਜਗ੍ਹਾ ਤੇ ਆਇਤਾਂ ਦੇ ਨੰਬਰ ਲਿਖੋ।
ਸਫ਼ਾ 7 ਪਤੀਆਂ ਨੂੰ ਆਪਣੀਆਂ ਪਤਨੀਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? 1 ਪਤਰਸ 3: ________
ਸਫ਼ਾ 20 ਕਿਸੇ ਇਲੈਕਟ੍ਰਾਨਿਕ ਗੇਮ ਦੀ ਚੋਣ ਕਰਨ ਤੋਂ ਪਹਿਲਾਂ ਸਾਨੂੰ ਕਿਹੜੀ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ? ਅਫ਼ਸੀਆਂ 5: ________
ਸਫ਼ਾ 29 ਪਤਨੀਆਂ ਨੂੰ ਆਪਣੇ ਪਤੀਆਂ ਦੇ ਅਧੀਨ ਕਿਉਂ ਰਹਿਣਾ ਚਾਹੀਦਾ ਹੈ? 1 ਕੁਰਿੰਥੀਆਂ 11: ________
ਸਫ਼ਾ 29 ਪਤੀਆਂ ਨੂੰ ਕੀ ਕਰਦੇ ਰਹਿਣਾ ਚਾਹੀਦਾ ਹੈ? ਅਫ਼ਸੀਆਂ 5: ________
ਬੱਚਿਆਂ ਲਈ ਤਸਵੀਰਾਂ
ਕੀ ਤੁਸੀਂ ਇਸ ਰਸਾਲੇ ਵਿਚ ਇਹ ਤਸਵੀਰਾਂ ਲੱਭ ਸਕਦੇ ਹੋ? ਆਪਣੇ ਸ਼ਬਦਾਂ ਵਿਚ ਦੱਸੋ ਕਿ ਇਨ੍ਹਾਂ ਤਸਵੀਰਾਂ ਵਿਚ ਕੀ ਹੋ ਰਿਹਾ ਹੈ।
ਯਿਸੂ ਦੇ ਘਰਾਣੇ ਵਿਚ ਕੌਣ-ਕੌਣ ਸੀ?
ਮਦਦ ਲਈ ਦਿੱਤੇ ਵਾਕ ਅਤੇ ਬਾਈਬਲ ਦੇ ਹਵਾਲੇ ਪੜ੍ਹੋ। ਫਿਰ ਦਿੱਤੀ ਜਗ੍ਹਾ ਤੇ ਸਹੀ-ਸਹੀ ਨਾਂ ਲਿਖੋ।
4. ․․․․․
ਮਦਦ: ਮੇਰੇ ਬਾਰੇ ਕਿਹਾ ਗਿਆ ਸੀ ਕਿ ਮੈਂ ਆਪਣੇ ਪਿਤਾ ਆਦਮ ਵਰਗਾ ਸੀ ਅਤੇ “ਉਸ ਦੇ ਸਰੂਪ ਉੱਤੇ ਜੰਮਿਆ” ਸੀ।
ਉਤਪਤ 5:3 ਪੜ੍ਹੋ।
5. ․․․․․
ਮਦਦ: ਮੇਰੇ ਜਨਮ ਤੋਂ “ਲੋਕ ਯਹੋਵਾਹ ਦਾ ਨਾਮ ਲੈਣ ਲੱਗੇ” ਸਨ।
ਉਤਪਤ 4:26 ਪੜ੍ਹੋ।
6. ․․․․․
ਮਦਦ: ਮੇਰੇ ਪੋਤੇ ਤੋਂ ਛੁੱਟ ਹੋਰ ਕਿਸੇ ਦੀ ਉਮਰ ਮੈਥੋਂ ਲੰਬੀ ਨਹੀਂ ਸੀ?
ਉਤਪਤ 5:18-21, 27 ਪੜ੍ਹੋ।
◼ ਜਵਾਬ 14ਵੇਂ ਸਫ਼ੇ ਤੇ ਹਨ।
ਸਾਫ਼ 31 ਦੇ ਸਵਾਲਾਂ ਦੇ ਜਵਾਬ
1. ਗੋਲਿਅਥ ਦੀ ਤਲਵਾਰ।
2. ਗੋਲਿਅਥ ਦਾ ਬਰਛਾ।
3. ਦਾਊਦ ਦਾ ਗੋਪੀਆ।
4. ਸੇਥ।—ਲੂਕਾ 3:38.
5. ਅਨੋਸ਼।—ਲੂਕਾ 3:38.
6. ਯਰਦ।—ਲੂਕਾ 3:37.