Skip to content

Skip to table of contents

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਅਪ੍ਰੈਲ-ਜੂਨ 2008

ਕੀ ਅਪਰਾਧ ਕਦੇ ਵੀ ਖ਼ਤਮ ਹੋਣਗੇ?

ਸੰਸਾਰ ਭਰ ਵਿਚ ਲੱਖਾਂ ਹੀ ਲੋਕ ਅਪਰਾਧ ਦੇ ਸਾਏ ਹੇਠ ਰਹਿੰਦੇ ਹਨ। ਕੀ ਇਸ ਵਧ ਰਹੀ ਸਮੱਸਿਆ ਦਾ ਕੋਈ ਹੱਲ ਹੈ ਜਾਂ ਕੀ ਸਾਨੂੰ ਹਾਰ ਹੀ ਮੰਨਣੀ ਪਵੇਗੀ? ਬਾਈਬਲ ਵਿੱਚੋਂ ਤਸੱਲੀਬਖ਼ਸ਼ ਜਵਾਬ ਪੜ੍ਹੋ।

3 ਵਧਦੇ ਜੁਰਮ ਦਾ ਕੀ ਕਰੀਏ?

4 ਕੀ ਅਪਰਾਧ ਦੀ ਸਮੱਸਿਆ ਦਾ ਕੋਈ ਹੱਲ ਹੈ?

8 ਹੁਣ ਉਹ ਦਿਨ ਦੂਰ ਨਹੀਂ ਜਦੋਂ ਜੁਰਮ “ਨਹੀਂ ਹੋਵੇਗਾ”

10 “ਜਦੋਂ ਦਿਨੇ ਰਾਤ ਪੈ ਗਈ”

15 ਪੁਰਾਣੀਆਂ ਹੱਥ-ਲਿਖਤਾਂ ਦੇ ਲਿਖੇ ਜਾਣ ਦੀ ਤਾਰੀਖ਼

–ਕਿਵੇਂ ਨਿਰਧਾਰਿਤ ਕੀਤੀ ਜਾਂਦੀ ਹੈ?

19 ਨੌਜਵਾਨ ਪੁੱਛਦੇ ਹਨ . . .

ਗਾਲਾਂ ਕੱਢਣ ਵਿਚ ਕੀ ਖ਼ਰਾਬੀ ਹੈ?

25 ਅਸੀਂ ਰੱਬ ਨੂੰ ਕਿਵੇਂ ਜਾਣ ਸਕਦੇ ਹਾਂ?

28 ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਵਹਿਮਾਂ-ਭਰਮਾਂ ਵਿਚ ਪੈਣਾ ਬਾਈਬਲ ਮੁਤਾਬਕ ਸਹੀ ਹੈ?

29 ਬਾਈਬਲ ਦਾ ਦ੍ਰਿਸ਼ਟੀਕੋਣ

ਕੀ ਪਰਮੇਸ਼ੁਰ ਗੰਭੀਰ ਪਾਪਾਂ ਨੂੰ ਮਾਫ਼ ਕਰਦਾ ਹੈ?

31 ਸੰਸਾਰ ਉੱਤੇ ਨਜ਼ਰ

32 ਤਮਾਮ ਲੋਕਾਂ ਲਈ ਇਕ ਪੁਸਤਕ

ਬਰਫ਼ ਦੇ ਗਰਮ-ਗਰਮ ਕੰਬਲ ਦਾ ਨਿੱਘ 12

ਬਰਫ਼ ਨਾਲ ਢੱਕੀ ਧਰਤੀ ਸ਼ਾਇਦ ਤੁਹਾਨੂੰ ਬੇਜਾਨ ਲੱਗੇ। ਪਰ ਧੋਖਾ ਨਾ ਖਾਓ!

ਬੀਮਾਰੀ ਦੇ ਬਾਵਜੂਦ ਮੈਂ ਹੌਸਲਾ ਕਿਵੇਂ ਰੱਖ ਸਕਦਾ ਹਾਂ? 22

ਪੜ੍ਹ ਕੇ ਦੇਖੋ ਕਿ ਚਾਰ ਨੌਜਵਾਨਾਂ ਨੇ ਲੰਮੇ ਸਮੇਂ ਤੋਂ ਬੀਮਾਰ ਹੋਣ ਦੇ ਬਾਵਜੂਦ ਚੁਣੌਤੀਆਂ ਦਾ ਕਾਮਯਾਬੀ ਨਾਲ ਮੁਕਾਬਲਾ ਕਿਵੇਂ ਕੀਤਾ।

[ਸਫ਼ੇ 2 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Petrels: By courtesy of John R. Peiniger

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Robson Fernandes/Agencia Estado/WpN