Skip to content

Skip to table of contents

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਜੁਲਾਈ-ਸਤੰਥਰ 2008

ਕੀ ਅਸੀਂ ਆਖ਼ਰੀ ਦਿਨਾਂ ਵਿਚ ਜੀ ਰਹੇ ਹਾਂ?

ਬਾਈਬਲ ਵਿਚ “ਅੰਤ ਦਿਆਂ ਦਿਨਾਂ” ਸ਼ਬਦਾਂ ਦਾ ਕੀ ਅਰਥ ਹੈ? ਇਹ ਸ਼ਬਦ ਸਾਡੇ ਲਈ ਕੀ ਮਾਅਨੇ ਰੱਖਦੇ ਹਨ? ਕੀ ਅਸੀਂ ਉੱਜਲ ਭਵਿੱਖ ਦੀ ਆਸ ਕਰ ਸਕਦੇ ਹਾਂ?

3 ਆਖ਼ਰੀ ਦਿਨ​—ਕਿਸ ਚੀਜ਼ ਦੇ?

4 ਆਖ਼ਰੀ ਦਿਨ​—ਕਦੋਂ?

8 ਆਖ਼ਰੀ ਦਿਨ​—ਉਸ ਤੋਂ ਬਾਅਦ ਕੀ?

10 ਕਿਸ਼ਤੀਆਂ ਰਾਹੀਂ ਕੇਰਲਾ ਦੇ ਦਰਿਆਵਾਂ ਦੀ ਸੈਰ

14 ਬਾਈਬਲ ਦਾ ਦ੍ਰਿਸ਼ਟੀਕੋਣ

ਪਰਮੇਸ਼ੁਰ ਤੁਹਾਡੇ ਤੋਂ ਕੀ ਉਮੀਦ ਰੱਖਦਾ ਹੈ?

16 ਕੀ ਪਰਉਪਕਾਰੀ ਕੰਮ ਕਰਨ ਨਾਲ ਸੰਸਾਰ ਦੀਆਂ ਸਮੱਸਿਆਵਾਂ ਹੱਲ ਹੋਣਗੀਆਂ?

19 ‘ਮੇਰੀ ਬੱਚੀ ਨੂੰ ਕੀ ਹੋ ਗਿਆ?’

20 ਅੱਲੜ੍ਹ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ

–ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ

21 ਅੱਲ੍ਹੜ ਉਮਰ ਦੇ ਬੱਚਿਆਂ ਦੀ ਪਰਵਰਿਸ਼ ਕਰਨੀ

–ਬੁੱਧ ਤੋਂ ਕੰਮ ਲਓ

29 ਨੌਜਵਾਨ ਪੁੱਛਦੇ ਹਨ

ਆਪਣੀ ਭੈਣ ਜਾਂ ਭਰਾ ਦੀ ਆਤਮ-ਹੱਤਿਆ ਦਾ ਸਦਮਾ ਮੈਂ ਕਿੱਦਾਂ ਸਹਾਂ?

32 ਨੌਜਵਾਨ ਡਿਪਰੈਸ਼ਨ ਦਾ ਸਾਮ੍ਹਣਾ ਕਿਵੇਂ ਕਰ ਸਕਦੇ ਹਨ?

ਮੈਂ ਆਪਣੀ ਜਾਨ ਹੀ ਕਿਉਂ ਨਾ ਲੈ ਲਵਾਂ? 25

ਹਰ ਸਾਲ ਕਈ ਨੌਜਵਾਨ ਆਪਣੀ ਜਾਨ ਲੈਂਦੇ ਹਨ ਅਤੇ ਲੱਖਾਂ ਹੋਰ ਕੋਸ਼ਿਸ਼ ਕਰਦੇ ਹਨ। ਇਹ ਲੇਖ ਪੜ੍ਹ ਕੇ ਦੇਖੋ ਕਿ ਤੁਸੀਂ ਅਜਿਹੀਆਂ ਦਰਦਨਾਕ ਭਾਵਨਾਵਾਂ ਉੱਤੇ ਕਿਵੇਂ ਕਾਬੂ ਪਾ ਸਕਦੇ ਹੋ।

[ਸਫ਼ਾ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© Jacob Silberberg/​Panos Pictures