Skip to content

Skip to table of contents

ਇਸ ਖ਼ਾਸ ਮੌਕੇ ਤੇ ਹਾਜ਼ਰ ਹੋਵੋ

ਇਸ ਖ਼ਾਸ ਮੌਕੇ ਤੇ ਹਾਜ਼ਰ ਹੋਵੋ

ਇਸ ਖ਼ਾਸ ਮੌਕੇ ਤੇ ਹਾਜ਼ਰ ਹੋਵੋ

ਤੁਹਾਨੂੰ ਸੱਦਾ ਦਿੱਤਾ ਜਾਂਦਾ ਹੈ—ਵੀਰਵਾਰ 9 ਅਪ੍ਰੈਲ 2009

ਆਪਣੀ ਮੌਤ ਤੋਂ ਪਹਿਲਾਂ ਯਿਸੂ ਮਸੀਹ ਨੇ ਆਪਣੀ ਮੌਤ ਦੀ ਯਾਦਗਾਰ ਮਨਾਉਣ ਦਾ ਹੁਕਮ ਆਪਣੇ ਚੇਲਿਆਂ ਨੂੰ ਦਿੱਤਾ ਸੀ। ਉਸ ਨੇ ਲਾਲ ਮੈ ਅਤੇ ਅਖ਼ਮੀਰੀ ਰੋਟੀ ਨੂੰ ਵਰਤ ਕੇ ਹੁਕਮ ਦਿੱਤਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”—ਲੂਕਾ 22:19.

ਯਹੋਵਾਹ ਦੇ ਗਵਾਹ ਤੁਹਾਨੂੰ ਸੱਦਾ ਦਿੰਦੇ ਹਨ ਕਿ ਤੁਸੀਂ ਵੀ ਉਨ੍ਹਾਂ ਨਾਲ ਮਿਲ ਕੇ ਯਿਸੂ ਦੀ ਮੌਤ ਨੂੰ ਯਾਦ ਕਰਨ ਲਈ ਹਾਜ਼ਰ ਹੋਵੋ। ਇਸ ਖ਼ਾਸ ਮੌਕੇ ਦਾ ਸਹੀ ਸਮਾਂ ਤੇ ਪਤਾ ਜਾਣਨ ਲਈ ਆਪਣੇ ਇਲਾਕੇ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹਾਂ ਨੂੰ ਪੁੱਛੋ। (g09 03)