ਜਾਗਰੂਕ ਬਣੋ! ਜਨਵਰੀ 2014 | ਚੰਗੇ ਸੰਸਕਾਰਾਂ ਨਾਲ ਜ਼ਿੰਦਗੀ ਵਿਚ ਖ਼ੁਸ਼ਹਾਲੀ

ਸਾਡੇ ਸੰਸਕਾਰਾਂ ਦਾ ਸਾਡੇ ਰਿਸ਼ਤਿਆਂ ’ਤੇ ਅਤੇ ਇਸ ਗੱਲ ’ਤੇ ਅਸਰ ਪੈਂਦਾ ਹੈ ਕਿ ਅਸੀਂ ਜ਼ਿੰਦਗੀ ਵਿਚ ਕਿਸ ਚੀਜ਼ ਨੂੰ ਪਹਿਲ ਦਿੰਦੇ ਹਾਂ ਤੇ ਆਪਣੇ ਬੱਚਿਆਂ ਨੂੰ ਕੀ ਸਿਖਾਉਂਦੇ ਹਾਂ। ਬਾਈਬਲ-ਆਧਾਰਿਤ ਚਾਰ ਸੰਸਕਾਰਾਂ ’ਤੇ ਗੌਰ ਕਰੋ ਜੋ ਸਾਡੀ ਜ਼ਿੰਦਗੀ ਵਿਚ ਖ਼ੁਸ਼ਹਾਲੀ ਲਿਆਉਂਦੇ ਹਨ।

ਸੰਸਾਰ ਉੱਤੇ ਨਜ਼ਰ

ਵਿਸ਼ੇ: ਜ਼ਿਆਦਾ ਪੜ੍ਹੇ-ਲਿਖੇ ਬੇਰੋਜ਼ਗਾਰ, ਸਾਹ ਦੀਆਂ ਬੀਮਾਰੀਆਂ, ਸੜਕ ਪਾਰ ਕਰਨ ਵਾਲੇ ਬੇਧਿਆਨੇ ਲੋਕ ਅਤੇ ਹੋਰ।

ਮੁੱਖ ਪੰਨੇ ਤੋਂ

ਚੰਗੇ ਸੰਸਕਾਰਾਂ ਨਾਲ ਜ਼ਿੰਦਗੀ ਵਿਚ ਖ਼ੁਸ਼ਹਾਲੀ

ਇਹ ਵਿਚਾਰ ਆਮ ਹੈ, ‘ਜੇ ਤੁਹਾਨੂੰ ਠੀਕ ਲੱਗਦਾ, ਤਾਂ ਕਰ ਲਓ। ਆਪਣੇ ਦਿਲ ਦੀ ਸੁਣੋ।’ ਕੀ ਇਸ ਤਰ੍ਹਾਂ ਸੋਚਣਾ ਸਮਝਦਾਰੀ ਦੀ ਗੱਲ ਹੈ? ਦੇਖੋ ਕਿ ਬਾਈਬਲ ਕਿਹੜੇ ਸੰਸਕਾਰਾਂ ਬਾਰੇ ਦੱਸਦੀ ਹੈ ਜਿਨ੍ਹਾਂ ਤੋਂ ਤੁਹਾਨੂੰ ਫ਼ਾਇਦਾ ਹੋਵੇਗਾ।

ਪਰਿਵਾਰ ਦੀ ਮਦਦ ਲਈ

ਧਿਆਨ ਨਾਲ ਗੱਲ ਸੁਣਨੀ ਸਿੱਖੋ

ਜਦ ਕੋਈ ਕਿਸੇ ਦੀ ਗੱਲ ਧਿਆਨ ਨਾਲ ਸੁਣਦਾ ਹੈ, ਤਾਂ ਇਸ ਤੋਂ ਉਸ ਦੇ ਪਿਆਰ ਦਾ ਸਬੂਤ ਮਿਲਦਾ ਹੈ। ਸਿੱਖੋ ਕਿ ਤੁਸੀਂ ਧਿਆਨ ਨਾਲ ਗੱਲ ਕਿਵੇਂ ਸੁਣ ਸਕਦੇ ਹੋ।

ਮਾਹਵਾਰੀ ਰੁਕਣ ਨਾਲ ਜੁੜੀਆਂ ਸਮੱਸਿਆਵਾਂ ਨਾਲ ਸਿੱਝਣਾ

ਤੁਸੀਂ ਤੇ ਦੂਸਰੇ ਇਸ ਤਬਦੀਲੀ ਬਾਰੇ ਜਿੰਨਾ ਜਾਣ ਸਕੋਗੇ ਉੱਨਾ ਹੀ ਤੁਸੀਂ ਮਾਹਵਾਰੀ ਬੰਦ ਹੋਣ ਨਾਲ ਜੁੜੀਆਂ ਸਮੱਸਿਆਵਾਂ ਨਾਲ ਸਿੱਝਣ ਲਈ ਤਿਆਰ ਹੋ ਸਕੋਗੇ।

ਮੁੱਖ ਪੰਨੇ ਤੋਂ

ਖ਼ਬਰਾਂ​—ਕੀ ਤੁਸੀਂ ਇਨ੍ਹਾਂ ਉੱਤੇ ਭਰੋਸਾ ਕਰ ਸਕਦੇ ਹੋ?

ਜਾਣੋ ਕਿ ਤੁਸੀਂ ਕਿਵੇਂ ਦੇਖ ਸਕਦੇ ਹੋ ਕਿ ਜੋ ਖ਼ਬਰ ਤੁਸੀਂ ਸੁਣਦੇ ਜਾਂ ਪੜ੍ਹਦੇ ਹੋ, ਉਸ ’ਤੇ ਭਰੋਸਾ ਕੀਤਾ ਜਾ ਸਕਦਾ ਹੈ ਜਾਂ ਨਹੀਂ।

ਕੀ ਤੁਸੀਂ ‘ਸਦਾ ਦਾਉਤਾਂ ਉਡਾਉਂਦੇ ਹੋ’?

ਜਾਣੋ ਕਿ ਮੁਸ਼ਕਲਾਂ ਦੇ ਬਾਵਜੂਦ ਤੁਸੀਂ ਚੰਗੀਆਂ ਗੱਲਾਂ ਵੱਲ ਧਿਆਨ ਦੇ ਕੇ ਖ਼ੁਸ਼ ਕਿਵੇਂ ਹੋ ਸਕਦੇ ਹੋ।