ਜਾਗਰੂਕ ਬਣੋ!
ਜੁਲਾਈ 2015 | ਆਪਣੀ ਸਿਹਤ ਸੁਧਾਰੋ —5 ਗੱਲਾਂ ਜੋ ਤੁਸੀਂ ਅੱਜ ਕਰ ਸਕਦੇ ਹੋ
ਬੀਮਾਰੀ ਨੂੰ ਘਟਾਉਣ ਜਾਂ ਇੱਥੋਂ ਤਕ ਕਿ ਉਸ ਤੋਂ ਬਚਣ ਲਈ ਤੁਹਾਡੇ ਵੱਲੋਂ ਉਠਾਏ ਗਏ ਕਦਮਾਂ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋ ਸਕਦਾ ਹੈ।
ਮੁੱਖ ਪੰਨੇ ਤੋਂ
ਆਪਣੀ ਸਿਹਤ ਸੁਧਾਰਨ ਦੇ ਤਰੀਕੇ
ਪੰਜ ਗੱਲਾਂ ’ਤੇ ਧਿਆਨ ਦਿਓ ਜਿਨ੍ਹਾਂ ਨਾਲ ਤੁਸੀਂ ਅੱਜ ਆਪਣੀ ਸਿਹਤ ਸੁਧਾਰ ਸਕਦੇ ਹੋ।
ਪਰਿਵਾਰ ਦੀ ਮਦਦ ਲਈ
ਇਕੱਲੇਪਣ ਨਾਲ ਕਿਵੇਂ ਸਿੱਝੀਏ?
ਲੰਬੇ ਸਮੇਂ ਲਈ ਇਕੱਲੇ ਰਹਿਣਾ ਇਕ ਦਿਨ ਵਿਚ 15 ਸਿਗਰਟਾਂ ਪੀਣ ਨਾਲ ਹੋਣ ਵਾਲੇ ਨੁਕਸਾਨ ਦੇ ਬਰਾਬਰ ਹੈ। ਤੁਸੀਂ ਇਕੱਲਿਆਂ ਮਹਿਸੂਸ ਕਰਨ ਤੋਂ ਕਿਵੇਂ ਬਚ ਸਕਦੇ ਹੋ?
ਕੀ ਤੁਸੀਂ ਤਕਨਾਲੋਜੀ ਨੂੰ ਸਮਝਦਾਰੀ ਨਾਲ ਵਰਤਦੇ ਹੋ?
ਆਪਣੇ-ਆਪ ਤੋਂ ਚਾਰ ਸਵਾਲ ਪੁੱਛੋ।
ਪਰਿਵਾਰ ਦੀ ਮਦਦ ਲਈ
ਵਿਆਹ ਦੇ ਵਾਅਦੇ ਨੂੰ ਮਜ਼ਬੂਤ ਕਿਵੇਂ ਕਰੀਏ
ਕੀ ਵਿਆਹ ਵਿਚ ਕੀਤੇ ਵਾਅਦੇ ਨੂੰ ਤੁਸੀਂ ਜ਼ੰਜੀਰ ਸਮਝਦੇ ਹੋ ਜਾਂ ਇਕ ਲੰਗਰ ਸਮਝਦੇ ਹੋ ਜੋ ਤੁਹਾਡੇ ਵਿਆਹ ਨੂੰ ਸਥਿਰ ਬਣਾ ਸਕਦਾ ਹੈ?
ਇਹ ਕਿਸ ਦਾ ਕਮਾਲ ਹੈ?
ਬਿੱਲੀ ਦੀਆਂ ਮੁੱਛਾਂ ਦੇ ਫ਼ਾਇਦੇ
ਵਿਗਿਆਨੀ ਅਜਿਹੇ ਰੋਬੋਟ ਕਿਉਂ ਬਣਾ ਰਹੇ ਹਨ ਜਿਨ੍ਹਾਂ ਵਿਚ ਸੈਂਸਰ ਲੱਗੇ ਹੁੰਦੇ ਹਨ? ਇਨ੍ਹਾਂ ਸੈਂਸਰਾਂ ਨੂੰ ਈ-ਵਿਸਕਰਸ ਕਹਿੰਦੇ ਹਨ।
ਆਨ-ਲਾਈਨ ਹੋਰ ਪੜ੍ਹੋ
ਚੋਰੀ ਕਰਨੀ ਬੁਰੀ ਗੱਲ ਹੈ
ਰੱਬ ਚੋਰੀ ਕਰਨ ਬਾਰੇ ਕੀ ਸੋਚਦਾ ਹੈ? ਕੂਚ 20:15 ਪੜ੍ਹੋ। ਵੀਡੀਓ ਦੇਖੋ ਅਤੇ ਸੋਨੂ ਨਾਲ ਸਿੱਖੋ।