Skip to content

Skip to table of contents

ਪਹਿਰਾਬੁਰਜ 2000 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2000 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2000 ਲਈ ਵਿਸ਼ਾ ਇੰਡੈਕਸ

ਉਸ ਅੰਕ ਦੀ ਤਾਰੀਖ਼ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਪ੍ਰਕਾਸ਼ਿਤ ਹੈ

ਬਾਈਬਲ

ਸਿਰਫ਼ ਇਕ ਚੰਗੀ ਕਿਤਾਬ ਹੈ? 12/1

ਯਿਸੂ ਬਾਰੇ ਕਹਾਣੀਆਂ—ਸੱਚੀਆਂ ਜਾਂ ਝੂਠੀਆਂ? 5/15

ਰਹੱਸਮਈ ਸੰਦੇਸ਼? 4/1

ਵੰਡਾਈ ਦਾ ਵਿਸ਼ੇਸ਼ ਸਾਲ, 1/15

ਮਸੀਹੀ ਜੀਵਨ ਅਤੇ ਗੁਣ

ਅਣਬਣਾਂ ਨਾਲ ਕਿਵੇਂ ਨਿਪਟਣਾ? 8/15

ਅਧਿਕਾਰੀਆਂ ਦਾ ਆਦਰ ਕਰਨਾ, 8/1

ਅਨੈਤਿਕ ਦੁਨੀਆਂ ਵਿਚ ਸ਼ੁੱਧ ਰਹੋ (ਕਹਾ 5), 7/15

ਆਪਣੇ ਨਾਂ ਨੂੰ ਬਦਨਾਮੀ ਤੋਂ ਬਚਾਓ (ਕਹਾ 6), 9/15

ਆਪਣੇ ਬਾਰੇ ਨਜ਼ਰੀਆ? 1/15

“ਆਪਣੇ ਮਨ ਦੀ ਵੱਡੀ ਚੌਕਸੀ ਕਰ” (ਕਹਾ 4), 5/15

ਆਪਣੇ ਲਈ ਨੇਕ ਨਾਮ ਬਣਾਉਣਾ, 4/15

ਸਾਨੂੰ ਆਤਮ-ਤਿਆਗੀ ਕਿਉਂ ਹੋਣਾ ਚਾਹੀਦਾ? 9/15

ਸਾਨੂੰ ਯਹੋਵਾਹ ਦੇ ਸੰਗਠਨ ਦੀ ਲੋੜ ਹੈ, 1/1

ਸਿਆਣੀ ਮਾਂ ਦੀ ਸਲਾਹ (ਕਹਾ 31), 2/1

ਹਿੰਸਕ ਲੋਕਾਂ ਬਾਰੇ ਪਰਮੇਸ਼ੁਰ ਦਾ ਵਿਚਾਰ, 4/15

‘ਹੁਕਮਾਂ ਨੂੰ ਮੰਨ ਅਤੇ ਜੀਉਂਦੇ ਰਹੋ’ (ਕਹਾ 7), 11/15

ਕਾਮਯਾਬੀ ਦਾ ਮਤਲਬ? 11/1

ਕੀ ਤੁਸੀਂ ਸਿਆਣੇ ਹੋ? 10/1

ਕੀ ਤੁਸੀਂ “ਸਿਆਣੇ” ਮਸੀਹੀ ਹੋ? 8/15

ਤੁਸੀਂ ਪਰਮੇਸ਼ੁਰ ਦੀ ਸੇਵਾ ਕਿਉਂ ਕਰਦੇ ਹੋ? 12/15

ਨਿਮਰਤਾ ਸੱਤ-ਸੰਤੋਖ ਵਧਾਉਂਦਾ, 3/15

ਨਿਰਾਸ਼ਾ ਤੋਂ ਬਚਣਾ, 8/1

ਪਰਮੇਸ਼ੁਰ ਨਾਲ ਗੂੜ੍ਹਾ ਸੰਬੰਧ ਜੋੜਨਾ, 10/15

ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲਾ ਸੰਗੀਤ, 6/1

ਪਵਿੱਤਰ ਸ਼ਕਤੀ ਨੂੰ ਆਪਣਾ ਸਹਾਇਕ ਬਣਾਉਣਾ, 10/15

ਬੱਚੇ ਕਿਉਂ ਨਹੀਂ? 8/1

ਮਸੀਹੀ ਹੋਣ ਦਾ ਕੀ ਮਤਲਬ? 6/1

ਮਸੀਹੀ ਬਜ਼ੁਰਗੋ, ਖੁੱਲ੍ਹੇ ਦਿਲ ਵਾਲੇ ਹੋਵੋ! 7/1

ਮਨ ਲਾ ਕੇ ਯਹੋਵਾਹ ਦੀ ਭਾਲ ਕਰਨੀ, 3/1

ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰੋ, 11/15

ਯਹੋਵਾਹ ਦੀ ਤਾਕਤ ਵਿਚ ਦਿਲਾਸਾ, 4/15

ਯਹੋਵਾਹ ਨਾਲ ਨੇੜਤਾ ਵਧਾਓ (ਕਹਾ 3), 1/15

ਯਹੋਵਾਹ ਨੂੰ ਮਹਿਮਾ ਦੇਣ ਵਾਲੇ ਖ਼ੁਸ਼ੀਆਂ-ਭਰੇ ਵਿਆਹ, 5/1

ਵਧੀਆ ਮਿਸਾਲਾਂ ਤੋਂ ਲਾਭ ਉਠਾਉਣਾ, 7/1

ਯਹੋਵਾਹ

ਸਾਡੇ ਮਨ ਨਾਲੋਂ ਵੱਡਾ ਹੈ, 5/1

ਤੁਹਾਨੂੰ ਕਿਵੇਂ ਚੇਤੇ ਕਰੇਗਾ? 2/1

ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦਿੰਦਾ ਹੈ, 3/1

ਯਹੋਵਾਹ ਦੇ ਗਵਾਹ

ਇਟਲੀ, 1/15

ਏਜੀਅਨ ਸਾਗਰ ਵਿਚ ਮਨੁੱਖਾਂ ਦਾ ਸ਼ਿਕਾਰ, 4/15

ਸੈਨੇਗੋਲ, 3/15

ਕੰਮ ਕਰਨ ਵਾਸਤੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਨੂੰ ਚਲੋ! 8/15

ਖੁੱਲ੍ਹੇ ਦਿਲੋਂ ਦਾਨ ਦੇਣ ਨਾਲ ਖ਼ੁਸ਼ੀ ਮਿਲਦੀ ਹੈ (ਦਾਨ), 11/1

ਗਿਲਿਅਡ ਗ੍ਰੈਜੂਏਸ਼ਨ, 6/15, 12/15

ਚੀਆਪਾਸ ਰਾਜ ਦੇ ਪਹਾੜੀ ਇਲਾਕੇ (ਮੈਕਸੀਕੋ), 12/15

ਛੋਟੇ ਕੱਦ ਪਰ ਵੱਡੇ ਦਿਲ, 2/15

ਟੂਵਾਲੂ, 12/15

ਤਾਈਵਾਨ, 7/15

ਦਾਨੀਏਲ ਦੀ ਪੋਥੀ ਸਮਝਾਈ ਗਈ! (ਦਾਨੀਏਲ ਦੀ ਭਵਿੱਖਬਾਣੀ, ਪੁਸਤਕ), 1/15

ਨਾਜ਼ੀਆਂ ਦੇ ਅਤਿਆਚਾਰ (ਨੀਦਰਲੈਂਡਜ਼), 4/1

“ਪਰਮੇਸ਼ੁਰ ਦਾ ਅਗੰਮ ਵਾਕ” ਸੰਮੇਲਨ, 1/15

“ਪਰਮੇਸ਼ੁਰ ਦੇ ਬਚਨ ਉੱਤੇ ਅਮਲ ਕਰਨ ਵਾਲੇ” ਸੰਮੇਲਨ, 2/15

ਪੀਰੂ ਦਾ ਆਲਟੀਪਲਾਨੋ, 11/15

ਪ੍ਰਬੰਧਕ ਸਭਾ ਦੇ ਨਵੇਂ ਮੈਂਬਰ, 1/1

ਫ਼ਿਜੀ ਵਿਚ ਰਾਜ ਦਾ ਪ੍ਰਚਾਰ, 11/15

ਭਾਰਤ, 5/15

ਰਾਬਿਨਸੰਨ ਕ੍ਰੂਸੋ ਟਾਪੂ, 6/15

ਲੰਮੇ ਸਮੇਂ ਦੀ ਖੋਜ ਦਾ ਫਲ ਮਿਲਿਆ (ਡੈਨਮਾਰਕ), 9/1

ਯਿਸੂ ਮਸੀਹ

ਯਿਸੂ ਮਸੀਹ ਸਾਡੀ ਕਿਵੇਂ ਮਦਦ ਕਰ ਸਕਦਾ ਹੈ, 3/15

ਰਾਜ ਘੋਸ਼ਕ ਰਿਪੋਰਟ ਕਰਦੇ ਹਨ

2/1, 3/1, 4/1, 5/1, 6/1, 8/1, 9/1, 12/1

ਜੀਵਨ ਕਹਾਣੀਆਂ

ਹਥਿਆਰ ਬਣਾਉਣ ਤੋਂ ਲੈ ਕੇ ਜ਼ਿੰਦਗੀਆਂ ਬਚਾਉਣ ਤਕ (ਆਈ. ਈਸਮਾਈਲੀਡਿਸ), 8/1

ਕਈ ਦੇਸ਼ਾਂ ਲਈ ਚਾਨਣ-ਮੁਨਾਰਾ (ਜੀ. ਯੰਗ), 7/1

“ਕਾਸ਼ ਅਜਿਹੀ ਨਿਹਚਾ ਹੁੰਦੀ ਜੋ ਕਦੇ ਘਟੇ ਨਾ”! (ਏਚ. ਮੁੱਲਰ), 11/1

ਜਵਾਨੀ ਵਿਚ ਆਪਣੇ ਕਰਤਾਰ ਨੂੰ ਚੇਤੇ ਰੱਖਣਾ (ਡੀ. ਹਿਬਸ਼ਮਨ), 1/1

“ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਵੇਗੀ” (ਏਚ. ਜੈਨਿੰਗਜ਼), 12/1

ਪੂਰਣ-ਕਾਲੀ ਸੇਵਕਾਈ ਰਾਹੀਂ ਯਹੋਵਾਹ ਦਾ ਧੰਨਵਾਦ ਕਰਨਾ! (ਐੱਸ. ਰੈਨਲਡਜ਼), 5/1

ਮੈਨੂੰ ਇਕ ਖ਼ਾਸ ਵਿਰਾਸਤ ਮਿਲੀ, (ਸੀ. ਐਲਨ), 10/1

ਮੈਨੂੰ ਸੰਗ ਤੇ ਕਾਬੂ ਪਾਉਣ ਵਿਚ ਮਦਦ ਮਿਲੀ (ਆਰ. ਅਲਰਿਕ), 6/1

ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਨੂੰ ਹਮੇਸ਼ਾ ਫਲ ਦਿੰਦਾ ਹੈ (ਵ. ਡਨਕਮ), 9/1

ਯਹੋਵਾਹ ਦੀ ਸੇਵਾ ਕਰਨ ਲਈ ਸਾਦੀ ਜ਼ਿੰਦਗੀ ਜੀਉਣੀ (ਸੀ. ਮੌਇਅਰ), 3/1

ਯਹੋਵਾਹ ਮੇਰੀ ਪਨਾਹ ਅਤੇ ਮੇਰਾ ਬਲ ਹੈ (ਮ. ਫ਼ਿਲਟੋ), 2/1

ਮੁੱਖ ਅਧਿਐਨ ਲੇਖ

“ਉਸ ਦਾ ਵੇਲਾ ਅਜੇ ਨਹੀਂ ਸੀ ਆਇਆ,” 9/15

ਉਡੀਕ ਕਰਨ ਦਾ ਰਵੱਈਆ ਰੱਖਣਾ! 9/1

ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ, 12/15

ਕੀ ਤੁਸੀਂ ਯਹੋਵਾਹ ਦੀਆਂ ਸਾਖੀਆਂ ਨਾਲ ਵੱਡੀ ਪ੍ਰੀਤ ਕਰਦੇ ਹੋ? 12/1

ਅੱਜ ਪਰਮੇਸ਼ੁਰ ਦੇ ਸੇਵਕ ਕੌਣ ਹਨ? 11/15

ਅਧਿਐਨ ਕਰਨ ਨਾਲ ਖ਼ੁਸ਼ੀ ਮਿਲਦੀ ਹੈ ਅਤੇ ਫ਼ਾਇਦਾ ਹੁੰਦਾ ਹੈ, 10/1

ਆਪਣੀ ਅਨਮੋਲ ਵਿਰਾਸਤ ਦੀ ਤੁਹਾਨੂੰ ਕਿੰਨੀ ਕੁ ਕਦਰ ਹੈ? 9/1

ਆਪਣੀ “ਮੁਕਤੀ ਦੀ ਆਸ” ਨੂੰ ਫੜੀ ਰੱਖੋ! 6/1

‘ਆਪਣੇ ਆਪ ਨੂੰ ਨਾਲੇ ਆਪਣੇ ਸੁਣਨ ਵਾਲਿਆਂ ਨੂੰ ਬਚਾਓ,’ 6/1

ਆਪਣੇ ਮੁਕਤੀਦਾਤੇ ਪਰਮੇਸ਼ੁਰ ਵਿਚ ਖ਼ੁਸ਼ੀ ਮਨਾਓ, 2/1

ਇਖ਼ਤਿਆਰ ਰੱਖਣ ਵਾਲਿਆਂ ਦਾ ਆਦਰ ਕਰੋ, 6/15

ਸੇਵਾ ਕਰ ਕੇ ਮਸੀਹੀ ਖ਼ੁਸ਼ ਹੁੰਦੇ ਹਨ, 11/15

ਹੰਕਾਰ ਨਾਲ ਸਿਰ ਨੀਵਾਂ ਹੁੰਦਾ ਹੈ, 8/1

‘ਹੇ ਪਰਮੇਸ਼ੁਰ, ਆਪਣੇ ਚਾਨਣ ਨੂੰ ਘੱਲ,’ 3/15

ਕੀ ਤੁਸੀਂ ਨਵੇਂ ਸੰਸਾਰ ਵਿਚ ਹੋਵੋਗੇ? 4/15

ਕੀ ਤੁਸੀਂ ਯਿਸੂ ਦੀ ਰੀਸ ਕਰਨੀ ਚਾਹੁੰਦੇ ਹੋ? 2/15

ਕੀ ਤੁਹਾਡੇ ਕੋਲ ਮਸੀਹ ਦਾ ਮਨ ਹੈ? 2/15

‘ਘੜੀ ਆ ਚੁੱਕੀ ਸੀ!’ 9/15

“ਜਾਗਦੇ ਰਹੋ,” 1/15

ਜੀ ਉਠਾਏ ਜਾਣ ਦੀ ਉਮੀਦ ਰਾਹੀਂ ਹਿੰਮਤ, 7/15

ਜੀ ਉਠਾਏ ਜਾਣ ਦੀ ਪੱਕੀ ਉਮੀਦ! 7/15

ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰੋ, 7/1

ਤੁਸੀਂ ਨੈਤਿਕ ਤੌਰ ਤੇ ਸ਼ੁੱਧ ਰਹਿ ਸਕਦੇ ਹੋ, 11/1

“ਤੁਸੀਂ ਸੱਭੋ ਭਾਈ ਹੋ”, 6/15

ਦੁਸ਼ਟ ਲੋਕਾਂ ਲਈ ਹੋਰ ਕਿੰਨਾ ਚਿਰ? 2/1

“ਨਮਰ ਮਨੁੱਖ ਬੁੱਧੀਮਾਨ ਹੁੰਦਾ ਹੈ,” 8/1

“ਨਿੱਕਾ ਜਿਹਾ ਹਜ਼ਾਰ” ਹੋ ਗਿਆ ਹੈ, 1/1

ਨੈਤਿਕ ਤੌਰ ਤੇ ਸ਼ੁੱਧ ਰਹਿਣ ਸੰਬੰਧੀ ਪਰਮੇਸ਼ੁਰੀ ਨਜ਼ਰੀਆ, 11/1

ਪਰਮੇਸ਼ੁਰ ਦਾ ਰਾਜ ਕੀ ਕਰੇਗਾ? 10/15

ਪਰਮੇਸ਼ੁਰ ਦਾ ਰਾਜ—ਧਰਤੀ ਦੀ ਨਵੀਂ ਹਕੂਮਤ, 10/15

ਪਰਮੇਸ਼ੁਰ ਦਾ ਵਾਅਦਾ—‘ਮੈਂ ਸੱਭੋ ਕੁਝ ਨਵਾਂ ਬਣਾਵਾਂਗਾ,’ 4/15

ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿਓ, 4/1

ਪਰਮੇਸ਼ੁਰ ਦੇ ਅਗੰਮ ਵਾਕ ਵੱਲ ਧਿਆਨ ਦਿਓ, 5/15

ਪਰਮੇਸ਼ੁਰ ਦੇ ਅਗੰਮ ਵਾਕ ਵਿਚ ਨਿਹਚਾ ਰੱਖੋ! 5/15

ਪਰਮੇਸ਼ੁਰ ਨਾਲ ਲੜਨ ਵਾਲੇ ਨਹੀਂ ਜਿੱਤਣਗੇ! 4/1

ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਉਸਤਤ ਦੇ ਬਲੀਦਾਨ, 8/15

ਪਰਮੇਸ਼ੁਰ ਨੂੰ ਖ਼ੁਸ਼ ਕਰਨ ਵਾਲੇ ਬਲੀਦਾਨ, 8/15

ਪਰਮੇਸ਼ੁਰੀ ਸਿੱਖਿਆ ਉੱਤੇ ਦ੍ਰਿੜ੍ਹਤਾ ਨਾਲ ਚੱਲੋ, 5/1

ਪਵਿੱਤਰ ਆਤਮਾ ਦੀ ਗੱਲ ਸੁਣੋ, 5/1

ਪੜ੍ਹਨ ਅਤੇ ਅਧਿਐਨ ਕਰਨ ਲਈ ਸਮਾਂ ਕੱਢੋ, 10/1

ਬਾਈਬਲ—ਕਿਉਂ ਅਤੇ ਕਿਵੇਂ ਪੜ੍ਹੀਏ, 10/1

ਮਸੀਹ ਦਾ ਮਨ ਜਾਣੋ, 2/15

ਮਸੀਹ ਵਰਗਾ ਰਵੱਈਆ ਦਿਖਾਓ! 9/1

ਯਹੋਵਾਹ ਸਾਡੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ, 3/15

ਯਹੋਵਾਹ ਚਿਰ ਨਹੀਂ ਲਾਵੇਗਾ, 2/1

“ਯਹੋਵਾਹ ਤੇ ਉਹ ਦੇ ਸਮਰਥ ਦੀ ਭਾਲ ਕਰੋ,” 3/1

ਯਹੋਵਾਹ ਥੱਕੇ ਹੋਏ ਨੂੰ ਬਲ ਦਿੰਦਾ ਹੈ, 12/1

ਯਹੋਵਾਹ ਦਾ ਭਵਨ ‘ਮਨਭਾਉਂਦੀਆਂ ਵਸਤਾਂ’ ਨਾਲ ਭਰ ਰਿਹਾ ਹੈ, 1/15

ਯਹੋਵਾਹ ਦੀ ਇੱਛਾ ਪੂਰੀ ਕਰਨ ਵਿਚ ਦੂਸਰਿਆਂ ਦੀ ਮਦਦ ਕਰੋ, 12/15

ਯਹੋਵਾਹ ਦੀ ਸ਼ਕਤੀ ਅਸੀਮ ਹੈ, 3/1

ਰਾਖੇ ਨਾਲ ਮਿਲ ਕੇ ਸੇਵਾ ਕਰਨੀ, 1/1

ਰਾਜ ਦੀ ਸੱਚਾਈ ਦੇ ਬੀ ਬੀਜਣੇ, 7/1

ਵਿਵਿਧ

ਕ੍ਰਿਸਮਸ ਦੀਆਂ ਰੀਤਾਂ ਮਸੀਹੀ ਹਨ? 12/15

ਤੁਸੀਂ ਦੋਸਤੀ ਕਿਵੇਂ ਕਰ ਸਕਦੇ ਹੋ, 12/1

ਕੀ ਧਾਰਮਿਕ ਏਕਤਾ ਨੇੜੇ ਹੈ?, 12/1

ਉਡੀਕ ਕਰਨੀ ਆਉਂਦੀ? 9/1

ਅੱਜ ਪਰਮੇਸ਼ੁਰ ਦੀ ਆਤਮਾ ਕਿਵੇਂ ਕੰਮ ਕਰਦੀ ਹੈ, 4/1

ਅਣਦੇਖੀਆਂ ਚੀਜ਼ਾਂ ਵਿਚ ਵਿਸ਼ਵਾਸ ਕਰਨਾ? 6/15

ਅੰਤਾਕਿਯਾ (ਸੀਰੀਆ), 7/15

ਅੰਦਰਲੀ ਸੁੰਦਰਤਾ, 11/15

ਸਤਾਉਣ ਵਾਲਾ ਵੱਡੀ ਜੋਤ ਦੇਖਦਾ ਹੈ (ਪੌਲੁਸ), 1/15

ਸਨਕੀ ਲੋਕ, 7/15

ਸਿਰਲ ਲੂਕਾਰਸ—ਬਾਈਬਲ ਦੀ ਕੀਮਤ ਜਾਣਦਾ ਸੀ, 2/15

“ਸੁਧਾਰੇ ਜਾਣ ਦਾ ਸਮਾ” ਨੇੜੇ ਹੈ! 9/1

“ਸੋਹਣੀ ਪਹਾੜੀ ਬੱਕਰੀ,” 10/1

ਕਾਮਯਾਬੀ ਦੀ ਕੁੰਜੀ, 2/1

ਕੀ ਤੁਹਾਨੂੰ ਇਸ ਤੇ ਯਕੀਨ ਕਰਨਾ ਚਾਹੀਦਾ ਹੈ? 12/1

ਚੇਤਾਵਨੀ ਵੱਲ ਧਿਆਨ ਦਿਓ! 2/15

ਜਾਦੂ-ਟੂਣਾ, 4/1

ਜ਼ਿੰਦਗੀ ਹੋਰ ਵਧੀਆ ਬਣ ਸਕਦੀ ਹੈ, 7/15

ਜ਼ੈਤੂਨ ਦਾ ਬਿਰਛ, 5/15

ਤੁਸੀਂ ਵਧੀਆ ਸਲਾਹ ਕਿੱਥੋਂ ਲੈ ਸਕਦੇ ਹੋ? 6/1

‘ਤੇਰੀ ਜਗਵੇਦੀ ਦੀ ਪਰਦੱਖਣਾ ਕਰਨੀ,’ 5/1

ਦੂਸਰੇ ਧਰਮਾਂ ਦੀ ਛਾਣ-ਬੀਣ? 10/15

ਨਫ਼ਰਤ ਮਿਟੇਗੀ? 8/15

ਨਿਹਚਾ ਤੁਹਾਡੀ ਜ਼ਿੰਦਗੀ ਨੂੰ ਬਦਲ ਸਕਦੀ ਹੈ, 1/1

ਨਿਰਾਸ਼ਾ ਤੋਂ ਬਿਨਾਂ ਦੁਨੀਆਂ, 9/15

ਪਹਿਲੇ ਜੋੜੇ ਤੋਂ ਸਬਕ ਸਿੱਖਣਾ, 11/15

ਪਹਿਲੇ ਨੰਬਰ ਤੇ ਹੋਣਾ ਚਾਹੁੰਦੇ? 6/15

ਪਰਮੇਸ਼ੁਰ ਪ੍ਰਾਰਥਨਾਵਾਂ ਦਾ ਜਵਾਬ ਜ਼ਰੂਰ ਦਿੰਦਾ ਹੈ, 3/1

ਪੂਰੀ ਦੁਨੀਆਂ ਵਿਚ ਸ਼ਾਂਤੀ ਕਿਵੇਂ ਆਵੇਗੀ? 11/1

“ਪੋਲਿਸ਼ ਬ੍ਰੈਦਰਨ,” 1/1

ਪ੍ਰਾਰਥਨਾ ਕਰਨ ਨਾਲ ਕੋਈ ਫ਼ਾਇਦਾ? 11/15

ਬਾਈਬਲ ਦੇ ਨੈਤਿਕ ਗੁਣ ਢੁਕਵੇਂ ਹਨ? 11/1

ਭ੍ਰਿਸ਼ਟਾਚਾਰ ਦਾ ਵਿਰੋਧ ਕਰਨਾ, 5/1

ਮਨ ਦੀ ਸ਼ਾਂਤੀ ਪਾਉਣੀ, 7/1

ਮਰਨ ਤੋਂ ਬਾਅਦ ਇਨਸਾਨ ਕਿੱਥੇ ਜਾਂਦਾ, 10/1

ਮਿਸਾਲੀ ਮਨੁੱਖ ਨੇ ਤਾੜਨਾ ਸਵੀਕਾਰ ਕੀਤੀ (ਅੱਯੂ.), 3/15

ਯਿਜ਼ਰਏਲ ਦੀ ਖੁਦਾਈ, 3/1

ਯੋਸੀਯਾਹ, 9/15

ਵਧੀਆ ਜ਼ਿੰਦਗੀ ਸੁਪਨਾ ਹੀ ਨਹੀਂ! 6/15

ਵਾਢੀ ਤੋਂ ਪਹਿਲਾਂ “ਖੇਤ” ਵਿਚ ਕੰਮ ਕਰਨਾ, 10/15

ਪਾਠਕਾਂ ਵੱਲੋਂ ਸਵਾਲ

ਆਪਣਾ ਲਹੂ ਵਰਤਣਾ, 10/15

ਕਿਸ ਦਾ ਗੁੱਸਾ? (ਰੋਮ 12:19), 3/15

ਤਲਾਕ ਦੀ ਕਾਰਵਾਈ ਰੋਕਣੀ, 12/15

ਲਹੂ ਤੋਂ ਪ੍ਰਾਪਤ ਕੀਤੀਆਂ ਦਵਾਈਆਂ, 6/15

ਯਿਸੂ ਲਈ ਇਸਤੇਮਾਲ ਕੀਤੇ ਤੇਲ ਬਾਰੇ ਕਿਸ ਨੇ ਸ਼ਿਕਾਇਤ ਕੀਤੀ, 4/15

ਮਸੀਹ ਨੂੰ ਕੁਚਲ ਦੇਣ ਵਿਚ ਯਹੋਵਾਹ ਨੇ ਖ਼ੁਸ਼ੀ ਪਾਈ? (ਯਸਾ 53:10), 8/15