Skip to content

Skip to table of contents

ਪਹਿਰਾਬੁਰਜ 2003 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2003 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2003 ਲਈ ਵਿਸ਼ਾ ਇੰਡੈਕਸ

ਉਸ ਅੰਕ ਦੀ ਤਾਰੀਖ਼ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਪ੍ਰਕਾਸ਼ਿਤ ਹੈ

ਜੀਵਨ ਕਹਾਣੀਆਂ

ਉਨ੍ਹਾਂ ਨੇ ਦਇਆ ਨਾਲ ਪਿਆਰ ਕੀਤਾ (ਐੱਮ. ਹੈੱਨਸ਼ਲ), 8/15

ਸੰਸਾਰ ਭਰ ਵਿਚ ਬਾਈਬਲ ਦੀ ਸਿੱਖਿਆ ਦੇਣ ਵਿਚ ਮੇਰਾ ਹਿੱਸਾ (ਆਰ. ਨਿਜ਼ਬੱਟ), 4/1

ਚਿੱਠੀ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ (ਆਈ. ਹੁਖਸਟੈਨਬਾਖ), 1/1

ਦੁੱਖਾਂ ਦੇ ਭਾਂਬੜਾਂ ਵਾਲਾ ਜੀਵਨ (ਪੀ. ਯਾਨੂਰਿਸ), 2/1

ਦੂਸਰਿਆਂ ਦੀ ਮਦਦ ਕਰਨ ਨਾਲ ਦਰਦ ਘੱਟ ਜਾਂਦਾ (ਜੇ. ਆਰਿਆਸ), 7/1

ਧੰਨ ਉਹ ਹੈ ਜਿਸ ਦਾ ਪਰਮੇਸ਼ੁਰ ਯਹੋਵਾਹ ਹੈ (ਟੀ. ਡਿਡੁਰ), 8/1

ਪਰਮੇਸ਼ੁਰ ਨੂੰ ਪਹਿਲਾਂ ਰੱਖਣ ਨਾਲ ਸੁੱਖ ਮਿਲਿਆ (ਜੇ. ਸੁਨਲ), 3/1

ਬੇਹੱਦ ਖ਼ੁਸ਼ੀਆਂ! (ਆਰ. ਵਾਲਵਰਕ), 6/1

ਯਹੋਵਾਹ ਸਾਡੀ ਹਮੇਸ਼ਾ ਦੇਖ-ਭਾਲ ਕਰਦਾ (ਈ. ਮਜ਼ਾਂਗਾ), 9/1

ਯਹੋਵਾਹ ਦੀਨ ਲੋਕਾਂ ਨੂੰ ਸੱਚਾਈ ਵੱਲ ਖਿੱਚਦਾ (ਏ. ਕੋਸੀਨੋ), 10/1

ਯਹੋਵਾਹ ਨੇ ਮੈਨੂੰ ਜਵਾਨੀ ਤੋਂ ਸਿਖਾਇਆ (ਆਰ. ਏਬ੍ਰਹੈਮਸਨ), 11/1

‘ਯਹੋਵਾਹ ਨੂੰ ਮੈਂ ਕੀ ਮੋੜ ਕੇ ਦਿਆਂ?’ (ਐੱਮ. ਕਰਾਸੀਨੀਸ), 12/1

ਪਾਠਕਾਂ ਵੱਲੋਂ ਸਵਾਲ

“ਅੱਖਾਂ ਆਪਣੇ ਗੁਰੂ ਨੂੰ ਵੇਖਣਗੀਆਂ,” “ਤੁਹਾਡੇ ਪਿੱਛੋਂ” ਆਵਾਜ਼ (ਯਸਾ 30:20, 21), 2/15

ਅਦਾਲਤ ਵਿਚ ਸਹੁੰ ਖਾਣੀ? 1/15

“ਆਪ ਵਿੱਚ ਜੀਉਣ” (ਯੂਹੰ 5:26; 6:53), 9/15

ਆਵਾਜ਼ਾਂ ਸੁਣਨ ਦਾ ਮਤਲਬ ਸ਼ਤਾਨ ਦੇ ਦੂਤਾਂ ਵੱਲੋਂ ਹਮਲਾ? 5/1

ਇਕ ਤੋਂ ਜ਼ਿਆਦਾ ਵਿਆਹ ਕਰਨ ਸੰਬੰਧੀ ਮਿਆਰ ਬਦਲਿਆ? 8/1

ਏਲੀਯਾਹ ਦੀ ਆਤਮਾ ਦਾ “ਦੋਹਰਾ ਹਿੱਸਾ” (2 ਰਾਜ 2:9), 11/1

“ਸਾਡੇ ਵਿੱਚੋਂ ਇੱਕ” (ਉਤ 3:22), 10/15

ਸ਼ਤਾਨ ਕੋਲ ਸਾਡੇ ਸੋਚ-ਵਿਚਾਰ ਜਾਣਨ ਦੀ ਕਾਬਲੀਅਤ? 6/15

‘ਸ਼ਤਾਨ ਦੇ ਵੱਸ ਵਿੱਚ ਮੌਤ ਹੈ’? (ਇਬ 2:14), 7/1

ਹਿਜ਼ਕੀਏਲ ਗੁੰਗਾ? (ਹਿਜ਼ 24:27; 33:22), 12/1

“ਜਦ ਕਦੇ” (1 ਕੁਰਿੰ 11:25, 26), 1/1

ਜਨਮ-ਦਿਨ ਨਾਲ ਸੰਬੰਧਿਤ ਨਗ, 11/15

ਜੇ ਮਸਹ ਕੀਤਾ ਹੋਇਆ ਮਸੀਹੀ ਬੀਮਾਰ ਜਾਂ ਕਮਜ਼ੋਰ ਹੋਣ ਕਰਕੇ ਪ੍ਰਭੂ ਦੀ ਮੌਤ ਦੀ ਯਾਦਗਾਰ ਵਿਚ ਹਾਜ਼ਰ ਨਹੀਂ ਹੋ ਸਕਦਾ? 3/15

ਪੰਤੇਕੁਸਤ 33 ਸਾ.ਯੁ. ਦੇ ਬਪਤਿਸਮੇ ਦਾ ਮਤਲਬ ਸਮਰਪਣ? 5/15

ਪਰਮੇਸ਼ੁਰ ਦੀ ਮਰਜ਼ੀ ਸਵਰਗ ਵਿਚ ਪੂਰੀ ਹੋ ਚੁੱਕੀ? (ਮੱਤੀ 6:10), 12/15

ਬਲਾਤਕਾਰ ਦੇ ਖ਼ਤਰੇ ਵੇਲੇ ਚੀਕਾਂ ਕਿਉਂ ਮਾਰਨੀਆਂ ਚਾਹੀਦੀਆਂ? 2/1

ਬੀਮਾਰ ਜਾਂ ਬੁੱਢੇ ਪਾਲਤੂ ਜਾਨਵਰ ਦੀ ਜਾਨ ਲੈਣੀ ਠੀਕ ਹੈ? 6/1

ਮੁਰਦਿਆਂ ਲਈ ਬਪਤਿਸਮਾ (1 ਕੁਰਿੰ 15:29), 10/1

ਵੱਖ-ਵੱਖ ਬਾਈਬਲ ਤਰਜਮਿਆਂ ਵਿਚ ਜ਼ਬੂਰਾਂ ਦੀ ਪੋਥੀ ਦੇ ਨੰਬਰਾਂ ਵਿਚ ਫ਼ਰਕ ਕਿਉਂ ਹੈ, 4/1

ਵਿਆਹ ਵੇਲੇ ਤੋਹਫ਼ੇ ਦੇਣੇ, 9/1

ਬਾਈਬਲ

ਆਮ ਆਦਮੀਆਂ ਨੇ ਅਨੁਵਾਦ ਕੀਤਾ (ਤਾਹੀਟੀ), 7/1

ਸੱਚਾਈ ਦਾ ਬਚਨ ਚੰਗੀ ਤਰ੍ਹਾਂ ਵਰਤੋ, 1/1

ਮਸੀਹੀ ਜੀਵਨ ਅਤੇ ਗੁਣ

“ਅਣਸਾਵੇਂ ਨਾ ਜੁੱਤੋ,” 10/15

“ਸੱਚੇ ਬੁੱਲ੍ਹ” (ਕਹਾ 12), 3/15

ਸੰਤੋਖ ਰੱਖਣਾ, 6/1

ਸਭਾ ਵਿਚ ਯਹੋਵਾਹ ਦੀ ਉਸਤਤ ਕਰੋ, 9/1

ਸੋਚ-ਸਮਝ ਕੇ ਬੋਲਣਾ ਤੇ ਪੇਸ਼ ਆਉਣਾ, 8/1

“ਹੌਂਸਲਾ ਰੱਖੋ, ਮੈਂ ਜਗਤ ਨੂੰ ਜਿੱਤ ਲਿਆ ਹੈ,” 3/15

ਕੀ ਬਾਈਬਲ ਹਰ ਗੱਲ ਲਈ ਸਪੱਸ਼ਟ ਹੁਕਮ ਦਿੰਦੀ ਹੈ? 12/1

ਕੀ ਮੇਰੇ ਬੱਚੇ ਨੂੰ ਸਕੂਲ ਜਾਣ ਦੀ ਲੋੜ ਹੈ? 3/15

ਕੀ ਯਹੋਵਾਹ ਤੁਹਾਡੇ ਕੰਮਾਂ-ਕਾਰਾਂ ਨੂੰ ਦੇਖਦਾ ਹੈ? 5/1

ਖੁੱਲ੍ਹ-ਦਿਲੇ ਬਣਨਾ ਸਿੱਖੋ, 11/1

ਚੰਗੀ ਤਰ੍ਹਾਂ ਸੋਚ ਕੇ ਕਦਮ ਚੁੱਕੋ, 7/15

ਜ਼ਿੰਦਗੀ ਦੇ ਹਾਲਾਤ ਬਦਲਣ ਦਾ ਪੂਰਾ ਫ਼ਾਇਦਾ ਉਠਾਓ, 3/1

ਤਾੜਨਾ ਦਾ ਅਸਲੀ ਮਕਸਦ, 10/1

“ਤੁਸਾਂ ਮੁਫ਼ਤ ਲਿਆ ਹੈ, ਮੁਫ਼ਤ ਹੀ ਦਿਓ,” 8/1

ਦ੍ਰਿੜ੍ਹ ਰਹੋ, 5/15

ਨੌਜਵਾਨੋ—ਕੀ ਤੁਸੀਂ ਸੱਚਾਈ ਵਿਚ ਤਰੱਕੀ ਕਰ ਰਹੇ ਹੋ? 4/1

ਨੌਜਵਾਨੋ, ਯਹੋਵਾਹ ਦੇ ਯੋਗ ਚਾਲ ਚਲੋ, 10/15

ਪੁੰਨ-ਦਾਨ ਜਿਸ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ, 6/1

‘ਪਰਮੇਸ਼ੁਰ ਭਲੇ ਮਾਨਸ ਤੋਂ ਪਰਸੰਨ ਹੁੰਦਾ ਹੈ’ (ਕਹਾ 12), 1/15

ਪਿਆਰ, 7/1

ਪੂਰੇ ਦਿਲ ਨਾਲ ਯਹੋਵਾਹ ਦੀ ਖੋਜ ਕਰਨੀ, 8/15

ਬੱਚੇ ਦਾ ਦਿਲ ਢਾਲ਼ਣ ਵਿਚ ਲਾਪਰਵਾਹੀ ਨਾ ਵਰਤੋ! 2/15

“ਬੁੱਧਵਾਨ ਦੀ ਤਾਲੀਮ” (ਕਹਾ 13), 9/15

ਵੱਡੇ ਉਮਰੇ ਦੇ ਭੈਣਾਂ-ਭਰਾਵਾਂ ਦੀ ਕਦਰ ਕਰੋ, 9/1

ਮੁੱਖ ਅਧਿਐਨ ਲੇਖ

ਅਸੀਂ ਯਹੋਵਾਹ ਦਾ ਨਾਂ ਲੈ ਕੇ ਸਦਾ ਲਈ ਚੱਲਾਂਗੇ! (ਮੀਕਾਹ), 8/15

ਅਜ਼ਮਾਇਸ਼ਾਂ ਹੇਠ ਧੀਰਜ ਰੱਖਣ ਨਾਲ ਯਹੋਵਾਹ ਦੀ ਵਡਿਆਈ, 10/1

ਆਪਣੇ ਗਿਆਨ ਨਾਲ ਸੰਜਮ ਨੂੰ ਵਧਾਓ, 10/15

ਆਪਣੇ ਨਿਰਪੱਖ ਪਰਮੇਸ਼ੁਰ ਯਹੋਵਾਹ ਦੀ ਰੀਸ ਕਰੋ, 6/15

“ਆਪੋ ਵਿੱਚ ਪ੍ਰੇਮ ਰੱਖੋ,” 2/1

ਇਨਸਾਨਜਾਤ ਨੂੰ ਦਿਲਾਸਾ ਕਿੱਥੋਂ ਮਿਲ ਸਕਦਾ ਹੈ? 5/1

ਇਨਾਮ ਜਿੱਤਣ ਲਈ ਸੰਜਮ ਰੱਖੋ! 10/15

ਸੱਚਾਈ ਦੇ ਪਰਮੇਸ਼ੁਰ ਦੀ ਰੀਸ ਕਰੋ, 8/1

‘ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰੋ,’ 11/15

“ਸੱਭੇ ਮਨੁੱਖਾਂ ਨਾਲ ਪੂਰੀ ਨਰਮਾਈ” ਰੱਖੋ, 4/1

ਸਾਨੂੰ ਮਸੀਹ ਦੀ ਮੌਤ ਦੀ ਯਾਦਗਾਰ ਕਿਉਂ ਮਨਾਉਣੀ ਚਾਹੀਦੀ ਹੈ? 2/15

ਸਾਰਿਆਂ ਵਿਚ ਚੰਗਿਆਈ ਦੇਖੋ, 6/15

ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜਾਗਦੇ ਰਹਿਣ ਦੀ ਲੋੜ ਹੈ, 12/15

ਕੀ ਤੁਸੀਂ ਸਬਰ ਨਾਲ “ਉਡੀਕ” ਕਰ ਰਹੇ ਹੋ? 7/15

ਕੀ ਤੁਸੀਂ ਖ਼ੁਸ਼ ਖ਼ਬਰੀ ਉੱਤੇ ਸੱਚ-ਮੁੱਚ ਨਿਹਚਾ ਕਰਦੇ ਹੋ? 1/15

ਕੀ ਤੁਸੀਂ ਪੁੱਛਦੇ ਹੋ, “ਯਹੋਵਾਹ ਕਿੱਥੇ ਹੈ?” 5/1

ਚੁੱਪ-ਚਾਪ ਖੜ੍ਹੇ ਰਹੋ ਅਤੇ ਯਹੋਵਾਹ ਵੱਲੋਂ ਬਚਾਅ ਦੇਖੋ! 6/1

ਚੇਲੇ ਬਣਾਉਣ ਦੇ ਮਕਸਦ ਨਾਲ ਪ੍ਰਚਾਰ ਕਰੋ, 11/15

“ਜਾਗਦੇ ਰਹੋ!” 1/1

‘ਤਕੜੇ ਹੋਵੋ ਤੇ ਹੌਸਲਾ ਰੱਖੋ!’ 3/1

“ਤੁਸੀਂ ਧੰਨਵਾਦ ਕਰਿਆ ਕਰੋ,” 12/1

“ਤੁਸੀਂ ਬਹੁਤਾ ਫਲ ਦਿਓ,” 2/1

ਤੁਹਾਡੀ ਨਿਹਚਾ ਕਿੰਨੀ ਪੱਕੀ ਹੈ? 1/15

ਦੁੱਖਾਂ ਵੇਲੇ ਯਹੋਵਾਹ ਉੱਤੇ ਪੂਰਾ ਭਰੋਸਾ ਰੱਖੋ, 9/1

ਦੁਖੀ ਲੋਕਾਂ ਨੂੰ ਦਿਲਾਸਾ ਦਿਓ, 5/1

ਧਰਮੀ ਹੋਣ ਕਰਕੇ ਸਤਾਏ ਗਏ, 10/1

ਨਰਮਾਈ ਮਸੀਹੀਆਂ ਲਈ ਜ਼ਰੂਰੀ ਹੈ, 4/1

“ਨਾ ਡਰੋ, ਨਾ ਘਾਬਰੋ, 6/1

ਨੌਜਵਾਨ ਜੋ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਨ, 4/15

ਨੌਜਵਾਨੋ—ਯਹੋਵਾਹ ਤੁਹਾਡੇ ਕੰਮ ਨੂੰ ਨਹੀਂ ਭੁੱਲੇਗਾ! 4/15

ਪਹਿਲਾਂ ਨਾਲੋਂ ਹੁਣ ਜਾਗਦੇ ਰਹਿਣ ਦੀ ਲੋੜ! 1/1

“ਪਰਮੇਸ਼ੁਰ ਪ੍ਰੇਮ ਹੈ,” 7/1

ਪਵਿੱਤਰ ਆਤਮਾ ਦੀ ਗੱਲ ਸੁਣੋ! 5/15

ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖੋ, 3/1

ਮਸੀਹ ਕਲੀਸਿਯਾਵਾਂ ਨਾਲ ਗੱਲ ਕਰਦਾ, 5/15

ਮੁਢਲੇ ਮਸੀਹੀ ਅਤੇ ਮੂਸਾ ਦੀ ਬਿਵਸਥਾ, 3/15

“ਮੇਰੇ ਬਚਨ ਤੇ ਖਲੋਤੇ ਰਹੋ,” 2/1

“ਯਹੋਵਾਹ ਉੱਤੇ ਨਿਹਾਲ ਰਹੁ,” 12/1

ਯਹੋਵਾਹ ਉੱਤੇ ਭਰੋਸਾ ਰੱਖੋ, 9/1

ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ, 8/1

ਯਹੋਵਾਹ ਸਾਡੇ ਤੋਂ ਕੀ ਚਾਹੁੰਦਾ ਹੈ? (ਮੀਕਾਹ), 8/15

ਯਹੋਵਾਹ ਦਾ ਜੀਅ ਖ਼ੁਸ਼ ਕਰਨ ਵਾਲੀਆਂ ਔਰਤਾਂ, 11/1

ਯਹੋਵਾਹ ਦੀ ਨਜ਼ਰ ਤੋਂ ਦੂਸਰਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰੋ, 3/15

ਯਹੋਵਾਹ ਦੇ ਸੇਵਕਾਂ ਦੀ ਪੱਕੀ ਉਮੀਦ (ਮੀਕਾਹ), 8/15

ਯਹੋਵਾਹ ਦੇ ਦਿਨ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਲੋਕਾਂ ਨੂੰ ਕਿਸ ਨਜ਼ਰ ਨਾਲ ਦੇਖਣਾ ਚਾਹੀਦਾ? 7/15

ਯਹੋਵਾਹ ਦੇ ਦਿਨ ਲਈ ਤਿਆਰ ਰਹੋ, 12/15

ਯਿਸੂ ਦੀ ਮੌਤ ਦੀ ਯਾਦਗਾਰ ਸਾਡੇ ਲਈ ਕੀ ਅਰਥ ਰੱਖਦੀ ਹੈ? 2/15

ਰਾਜ ਦਾ ਸੰਦੇਸ਼ ਸਵੀਕਾਰ ਕਰਨ ਵਿਚ ਦੂਜਿਆਂ ਦੀ ਮਦਦ ਕਰੋ, 11/15

ਰੂਹਾਨੀ ਵਿਸ਼ਿਆਂ ਬਾਰੇ ਗੱਲਾਂ ਕਰ ਕੇ ਹੌਸਲਾ ਵਧਦਾ, 9/15

ਲਗਾਤਾਰ ਪ੍ਰਾਰਥਨਾ ਕਿਉਂ ਕਰਨੀ ਚਾਹੀਦੀ? 9/15

ਵਫ਼ਾਦਾਰੀ ਨਾਲ ਪਰਮੇਸ਼ੁਰ ਦੀ ਸੇਵਾ ਕਰਨ ਵਾਲੀਆਂ ਪਿਆਰੀਆਂ ਭੈਣਾਂ, 11/1

“ਵੇਖੋ, ਏਹ ਸਾਡਾ ਪਰਮੇਸ਼ੁਰ ਹੈ,” 7/1

ਯਹੋਵਾਹ

ਉਸ ਨੂੰ ਜਾਣਨ ਦੇ ਫ਼ਾਇਦੇ, 2/15

ਸਾਧਾਰਣ ਲੋਕਾਂ ਦੀ ਪਰਵਾਹ ਕਰਦਾ ਹੈ, 4/15

ਤੁਹਾਡੇ ਕੰਮਾਂ-ਕਾਰਾਂ ਨੂੰ ਦੇਖਦਾ ਹੈ? 5/1

ਪਰਵਾਹ ਕਰਦਾ ਹੈ? 10/1

ਰੱਬ ਤੇ ਵਿਸ਼ਵਾਸ ਕਿਉਂ ਕਰੀਏ? 12/1

ਰੱਬ ਨੂੰ ਕੀ ਪੁੱਛਣਾ ਚਾਹੁੰਦੇ ਹੋ? 5/1

ਯਹੋਵਾਹ ਦੇ ਗਵਾਹ

ਅਦਾਲਤ ਵਿਚ ਸੱਚੀ ਉਪਾਸਨਾ ਦੀ ਜਿੱਤ (ਆਰਮੀਨੀਆ), 4/1

“ਇੰਟਰਨੈਸ਼ਨਲ ਸਰਵੈਂਟ” (ਮੈਕਸੀਕੋ), 5/1

ਸੱਚੀ ਭਗਤੀ ਨੇ ਪਰਿਵਾਰ ਨੂੰ ਟੁੱਟਣ ਤੋਂ ਬਚਾਇਆ, 8/15

ਸਾਓ ਟਾੱਮੇ ਅਤੇ ਪ੍ਰਿੰਸਿਪੇ, 10/15

‘ਹਰੇਕ ਭਲੇ ਕੰਮ ਲਈ ਤਿਆਰ,’ 12/1

ਕਤਲ ਕੀਤੇ ਗਏ ਗਵਾਹਾਂ ਦੀ ਯਾਦਗੀਰੀ (ਹੰਗਰੀ), 1/15

ਕਲੰਡਰ, 11/15

ਕੱਲ੍ਹ ਅਤੇ ਅੱਜ, 1/15, 3/15, 5/15, 7/15, 9/15, 11/15

ਗਿਲਿਅਡ ਗ੍ਰੈਜੂਏਸ਼ਨ, 6/15, 12/15

ਚੈੱਕ ਗਣਰਾਜ, 8/1

“ਜ਼ਿੰਦਗੀ ਖੂਬਸੂਰਤ ਹੈ!” 1/1

ਜ਼ੁਲਮ, 3/1

“ਦਿਲ ਨੂੰ ਤ੍ਰਿਪਤ ਕੀਤਾ” (ਯਹੋਵਾਹ ਦੇ ਨੇੜੇ ਰਹੋ ਕਿਤਾਬ), 7/1

ਨੌਜਵਾਨਾਂ ਲਈ ਪ੍ਰਭਾਵਸ਼ਾਲੀ ਵਿਡਿਓ, 7/1

“ਪਰਮੇਸ਼ੁਰ ਦੀ ਵਡਿਆਈ ਕਰੋ” ਜ਼ਿਲ੍ਹਾ ਸੰਮੇਲਨ, 3/1

ਪੋਲੈਂਡ, 10/1

ਪ੍ਰਚਾਰ ਕਰਨ ਦਾ ਮਜ਼ਾ (ਮੈਕਸੀਕੋ), 4/15

ਫਰਾਂਸ, 12/1

ਬੋਲ਼ਿਆਂ ਨੂੰ ਪ੍ਰਚਾਰ ਕਰਨਾ (ਕੋਰੀਆ), 6/15

ਬ੍ਰਾਜ਼ੀਲ (ਬੋਲ਼ੇ ਲੋਕਾਂ ਨੂੰ ਪ੍ਰਚਾਰ ਕਰਨਾ), 2/1

ਮਿਹਨਤ ਰੰਗ ਲਿਆਈ, 1/1

ਯੂਕਰੇਨ, 10/1

ਰਫਿਊਜੀ ਕੈਂਪ ਵਿਚ ਜ਼ਿੰਦਗੀ (ਤਨਜ਼ਾਨੀਆ), 2/15

“ਰਾਜ ਦੇ ਜੋਸ਼ੀਲੇ ਪ੍ਰਚਾਰਕ” ਸੰਮੇਲਨ, 1/15

ਲਹੂ ਦੀ ਪਵਿੱਤਰਤਾ ਕਾਇਮ ਰੱਖਣ ਵਿਚ ਮਦਦ (ਫ਼ਿਲਪੀਨ), 5/1

ਯਿਸੂ ਮਸੀਹ

ਧਰਤੀ ਉੱਤੇ ਆਇਆ? 6/15

ਪਰਿਵਾਰ, 12/15

ਵਿਵਿਧ

ਉਨ੍ਹਾਂ ਸ਼ਹਿਰਾਂ ਨੂੰ ਕੀ ਹੋਇਆ? (ਨੋਫ ਅਤੇ ਨੋ), 7/1

ਉਨ੍ਹਾਂ ਨੇ ਸੌੜੇ ਰਾਹ ਦੀ ਤਲਾਸ਼ ਕੀਤੀ (ਯੂਨਿਟੀ ਆਫ਼ ਬ੍ਰੈਦਰਨ), 12/15

“ਅੰਤਹਕਰਨ ਸ਼ੁੱਧ ਰੱਖੋ,” 5/1

ਐਲੇਗਜ਼ੈਂਡਰ ਛੇਵਾਂ (ਪੋਪ), 6/15

ਇੱਕੋ ਮਸੀਹੀ ਧਰਮ? 9/1

ਸਮਾਰਕ (ਆਖ਼ਰੀ ਭੋਜਨ, ਪ੍ਰਭੂ ਦਾ ਭੋਜਨ), 4/1

ਸਾਨੂੰ ਦੂਜਿਆਂ ਦੀ ਲੋੜ ਹੈ? 7/15

ਸਾਫ਼ ਦਿਲ, 2/1

‘ਸੁਲੇਮਾਨ ਇਨ੍ਹਾਂ ਵਿੱਚੋਂ ਇੱਕ ਜਿਹਾ ਪਹਿਨਿਆ ਹੋਇਆ ਨਾ ਸੀ,’ 6/1

ਹੰਜੀਰ ਦਾ ਦਰਖ਼ਤ, 5/15

ਕੰਮ ਬਾਰੇ ਸਹੀ ਨਜ਼ਰੀਆ, 2/1

ਕਿਸ ਤਰ੍ਹਾਂ ਦਾ ਨਾਂ ਕਮਾਇਆ? 8/15

ਕਿਸ ਤੇ ਭਰੋਸਾ ਰੱਖਿਆ ਜਾ ਸਕਦਾ? 11/1

ਕੀ ਬੁਰਾਈ ਦੀ ਜਿੱਤ ਹੋਈ ਹੈ? 1/15

ਗ਼ਰੀਬਾਂ ਲਈ ਮਦਦ, 9/1

ਗ਼ਰੀਬੀ, 3/15, 8/1

ਚੁਬੱਚੇ, 12/1

ਜਗਵੇਦੀ—ਭਗਤੀ ਵਿਚ ਇਸ ਦੀ ਅਹਿਮੀਅਤ, 2/15

ਜਲ-ਪਰਲੋ ਦਾ ਰਿਕਾਰਡ, 5/15

ਟੇਸ਼ਨ—ਮਸੀਹੀ ਧਰਮ ਦਾ ਹਿਮਾਇਤੀ ਜਾਂ ਵਿਰੋਧੀ? 5/15

ਦਇਆ, 4/15

ਧਾਰਮਿਕ ਕਦਰਾਂ-ਕੀਮਤਾਂ, 4/15

ਧੂਪ ਧੁਖਾਉਣਾ, 6/1

ਨੌਕਰੀ ਰੱਖਣੀ ਅਤੇ ਨੌਕਰੀ ਤੇ ਖ਼ੁਸ਼ ਹੋਣਾ, 2/1

ਪੰਛੀ ਸਾਨੂੰ ਕੀ ਸਿਖਾ ਸਕਦੇ? 6/15

ਪੁੰਨ-ਦਾਨ, 6/1

‘ਪ੍ਰੈਣ ਦੀ ਆਰ ਉੱਤੇ ਲੱਤ ਮਾਰਨੀ’ (ਰਸੂ 26:14), 10/1

ਫਿਰਦੌਸ ਧਰਤੀ, 11/15

ਫ਼ੈਸਲੇ ਕਰਨੇ, 10/15

ਬਾਈਬਲ ਦੀ ਸਲਾਹ ਵਿਆਹੁਤਾ ਜੀਵਨ ਸੁਖੀ ਬਣਾ ਸਕਦੀ, 9/15

ਬਾਰਾਕ, 11/15

ਬੋਅਜ਼ ਤੇ ਰੂਥ ਦਾ ਵਿਆਹ, 4/15

ਮਾਰਟਿਨ ਲੂਥਰ, 9/15

ਯਾਕੂਬ, 10/15

ਯੂਸੀਬੀਅਸ—ਕੀ ਉਹ “ਚਰਚ ਦੇ ਇਤਿਹਾਸ ਦਾ ਮੋਢੀ” ਸੀ? 7/15

ਯੂਗਾਰੀਟ—ਪੁਰਾਣਾ ਸ਼ਹਿਰ, 7/15

ਰੱਬ ਦੁੱਖ ਦੂਰ ਕਿਉਂ ਨਹੀਂ ਕਰਦਾ, 1/1