Skip to content

Skip to table of contents

ਪਹਿਰਾਬੁਰਜ 2005 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2005 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2005 ਲਈ ਵਿਸ਼ਾ ਇੰਡੈਕਸ

ਉਸ ਅੰਕ ਦੀ ਤਾਰੀਖ਼ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਛਪਿਆ ਹੈ

ਕਲੰਡਰ

ਕੁਆਰੇ ਪਰ ਖ਼ੁਸ਼, 7/15

ਕੁਰਬਾਨੀਆਂ, 11/15

ਪਰਿਵਾਰ ਮਜ਼ਬੂਤ ਹੁੰਦੇ ਹਨ, 5/15

ਬੁਢਾਪਾ “ਸਜਾਵਟ ਦਾ ਮੁਕਟ,” 1/15

ਭੀੜਾਂ ਯਹੋਵਾਹ ਦੀ ਭਗਤੀ ਕਰਦੀਆਂ, 9/15

ਯਹੋਵਾਹ ਦੀ ਵਡਿਆਈ ਕਰ ਰਹੇ ਨੌਜਵਾਨ, 3/15

ਜੀਵਨੀਆਂ

ਸਰੀਰ ਕਮਜ਼ੋਰ, ਪਰ ਨਿਹਚਾ ਪੱਕੀ (ਐੱਲ. ਇੰਗਲਾਇਟਨਾ) 5/1

ਸੇਵਾ ਕਰਨ ਦਾ ਪੱਕਾ ਇਰਾਦਾ (ਸੀ. ਬੇਨਾਨਤੀ), 12/1

‘ਹੁਣ ਦੇ ਜੀਵਨ’ ਦਾ ਪੂਰਾ ਆਨੰਦ ਮਾਣ ਰਿਹਾ (ਟੀ. ਬਕਿੰਘਮ), 6/1

ਕਈ ਦੇਸ਼ਾਂ ਵਿਚ ਪ੍ਰਚਾਰ ਕਰ ਕੇ ਖ਼ੁਸ਼ (ਏ. ਮਾਥੇਆਘਿਸ), 7/1

ਦੂਰ-ਦੂਰ ਤਕ ਪ੍ਰਚਾਰ ਕਰਨ ਲਈ ਹਾਲਾਤਾਂ ਦਾ ਲਾਭ ਉਠਾਇਆ (ਆਰ. ਮਾਲਿਕਸੀ), 3/1

ਨਿਹਚਾ ਦੀ ਜਿੱਤ (ਈ. ਲੁਡੌਲਫ਼), 5/1

ਬੇਸਹਾਰਾ ਯਤੀਮ ਨੂੰ ਬਾਪ ਦਾ ਸਹਾਰਾ ਮਿਲਿਆ (ਡੀ. ਸੀਡੀਰੌਪੁਲੌਸ), 4/1

ਮਸੀਹ ਦਾ ਸਿਪਾਹੀ ਹੋਣ ਕਰਕੇ ਕੁਝ ਵੀ ਸਹਿਣ ਲਈ ਤਿਆਰ, (ਵਾਈ. ਕਪਟੌਲਾ), 9/1

ਮਾਤਾ-ਪਿਤਾ ਦੀ ਮਿਸਾਲ ਤੋਂ ਸਿੱਖਿਆ (ਜੇ. ਰੇਕੇਲ), 10/1

‘ਮੇਰੇ ਦਿਲ ਦੀ ਇੱਛਾ’ ਪੂਰੀ ਹੋਈ (ਡੀ. ਮੋਰਗੂ), 11/1

ਯਹੋਵਾਹ ਤੇ ਪੂਰਾ ਭਰੋਸਾ ਰੱਖਣਾ ਸਿੱਖਿਆ (ਐੱਨ. ਹੋਲਟੋਰਫ਼), 1/1

ਯਹੋਵਾਹ ਦੇ ਰਾਹ ਤੇ ਚੱਲਣ ਵਾਲਿਆਂ ਲਈ ਬਰਕਤਾਂ (ਆਰ. ਸਟਾਫਸਕੀ), 8/1

ਪਾਠਕਾਂ ਵੱਲੋਂ ਸਵਾਲ

ਔਰਤਾਂ ‘ਬਾਲ ਜਣਨ ਦੇ ਵਸੀਲੇ ਨਾਲ ਬਚਾਈਆਂ ਜਾਂਦੀਆਂ’ (1 ਤਿਮੋ 2:15), 5/1

ਇਸਤੀਫ਼ਾਨ ਨੇ ਯਿਸੂ ਨੂੰ ਪ੍ਰਾਰਥਨਾ ਕੀਤੀ? 1/1

ਸਮਸੂਨ ਨੇ ਸ਼ੇਰ ਨੂੰ ਲੇਲੇ ਵਾਂਗ ਪਾੜਿਆ? 1/15

ਸਮਸੂਨ ਨੇ ਨਜ਼ੀਰ ਹੁੰਦੇ ਹੋਏ ਲੋਥਾਂ ਨੂੰ ਛੋਹਿਆ, 1/15

ਸਰਕਾਰੀ ਕਰਮਚਾਰੀ ਨੂੰ ਟਿੱਪ ਦੇਣੀ? 4/1

ਸੁਲੇਮਾਨ ਮੁੜ ਜ਼ਿੰਦਾ ਕੀਤਾ ਜਾਵੇਗਾ? 7/15

“ਸ਼ਾਇਤ” (ਸਫ਼ 2:3), 8/1

ਸ਼ਿਕਾਏਨਾ ਦੀ ਮਹੱਤਤਾ, 8/15

ਹਿੰਸਕ ਕੰਪਿਊਟਰ ਗੇਮਾਂ, 9/15

ਕੀ “ਅਮਰਤਾਈ ਇਕੱਲੇ ਉਸੇ ਦੀ ਹੈ” ਅਤੇ “ਮਨੁੱਖਾਂ ਵਿੱਚੋਂ ਕਿਨੇ ਉਸ ਨੂੰ ਨਹੀਂ ਵੇਖਿਆ,” ਯਿਸੂ ਤੇ ਲਾਗੂ ਹੁੰਦੇ? (1 ਤਿਮੋ 6:15, 16), 9/1

ਦਾਊਦ ਅਤੇ ਬਥ-ਸ਼ਬਾ ਨੂੰ ਮੌਤ ਦੀ ਸਜ਼ਾ ਕਿਉਂ ਨਹੀਂ ਦਿੱਤੀ ਗਈ, 5/15

ਦਾਊਦ ਤੇ ਉਸ ਦੇ ਬੰਦਿਆਂ ਨੇ ਹਜ਼ੂਰੀ ਦੀ ਰੋਟੀ ਖਾਧੀ, 3/15

ਦਾਊਦ ਦਾ ਆਪਣੇ ਬੰਦੀਆਂ ਨਾਲ ਕਠੋਰ ਸਲੂਕ? 2/15

ਨੌਕਰੀ ਜਿਸ ਵਿਚ ਹਥਿਆਰ ਵਰਤਣੇ ਪੈਣ, 11/1

ਪਤਰਸ ਦਾ “ਦੂਤ” (ਰਸੂ 12:15), 6/1

ਪੌਲੁਸ: ‘ਮੈਂ ਫ਼ਰੀਸੀ ਹਾਂ’ (ਰਸੂ 23:6), 4/15

ਮੋਏ ਜਾਨਵਰ ਦਾ ਮਾਸ ਖਾਣਾ (ਲੇਵੀ 11:40; ਬਿਵ 14:21), 7/1

ਬਾਈਬਲ

ਅਸਲੀ ਖ਼ੁਸ਼ੀ ਪਾਉਣ ਵਿਚ ਤੁਹਾਡੀ ਮਦਦ ਕਰ ਸਕਦੀ ਹੈ, 8/1

ਅਨੁਵਾਦ ਦੇ ਕੰਮ ਵਿਚ ਇਕ ਮਦਦਗਾਰ ਕਿਤਾਬ, 4/15

ਇਤਹਾਸ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ, 10/1

ਇਤਹਾਸ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ, 12/1

ਇਤਾਲਵੀ ਬਾਈਬਲ ਦਾ ਔਖਾ ਸਫ਼ਰ, 12/15

ਸਹੀ ਸਿੱਖਿਆ, 7/15

ਸਮੂਏਲ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ, 3/15

ਸਮੂਏਲ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ, 5/15

ਸ਼ਾਹੀ ਬਾਈਬਲ, 8/15

ਗਲੀਲ ਦੀ ਝੀਲ (ਪ੍ਰਾਚੀਨ ਕਿਸ਼ਤੀ), 8/15

“ਜੰਗ ਮੁੱਕ ਗਈ” (ਲਿੰਗਾਲਾ ਭਾਸ਼ਾ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਕ੍ਰਿਸਚੀਅਨ ਗ੍ਰੀਕ ਸਕ੍ਰਿਪਚਰਸ), 7/1

ਨਿਆਈਆਂ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ, 1/15

“ਪਿਮ”—ਬਾਈਬਲ ਦੇ ਇਤਿਹਾਸਕ ਹੋਣ ਦਾ ਸਬੂਤ, 3/15

ਪੁਰਾਣੀ ਜਰਮਨ ਬਾਈਬਲ ਵਿਚ ਯਹੋਵਾਹ ਦਾ ਨਾਂ, 9/1

ਬਰਲੇਬੁਰਕ ਬਾਈਬਲ, 2/15

ਬਾਈਬਲ ਦਾ ਇਤਿਹਾਸ—ਕਿੰਨਾ ਕੁ ਸਹੀ?, 4/15

ਰਾਜਿਆਂ ਦੀ ਪਹਿਲੀ ਪੋਥੀ ਦੇ ਕੁਝ ਖ਼ਾਸ ਨੁਕਤੇ, 7/1

ਰਾਜਿਆਂ ਦੀ ਦੂਜੀ ਪੋਥੀ ਦੇ ਕੁਝ ਖ਼ਾਸ ਨੁਕਤੇ, 8/1

ਰੂਸ ਦੀ ਸਭ ਤੋਂ ਪੁਰਾਣੀ ਲਾਇਬ੍ਰੇਰੀ ਵਿਚ ਬਾਈਬਲ ਦਾ ਖ਼ਜ਼ਾਨਾ, 7/15

ਰੂਥ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ, 3/1

ਵਿਗਿਆਨ ਅਤੇ ਬਾਈਬਲ, 4/1

ਮਸੀਹੀ ਜੀਵਨ ਅਤੇ ਗੁਣ

ਅਕਲ, 5/15

“ਸਿਆਣਾ ਵੇਖ ਭਾਲ ਕੇ ਚੱਲਦਾ ਹੈ” (ਕਹਾ 14), 7/15

ਸੁਲ੍ਹਾ ਕਰਨੀ, 3/1

ਹਰ ਪਰਤਾਵੇ ਦਾ ਡਟ ਕੇ ਸਾਮ੍ਹਣਾ ਕਰ ਸਕਦੇ! 6/15

ਕੰਮਾਂ ਰਾਹੀਂ ਨਿਹਚਾ ਦਾ ਸਬੂਤ? 4/15

ਗੁੱਸੇ ਹੋਣਾ ਜਾਇਜ਼? 8/1

ਘਰ ਦਿਆਂ ਨਾਲ ਗੱਲਾਂ-ਬਾਤਾਂ ਕਰੋ, 6/1

ਜਿਨ੍ਹਾਂ ਨੂੰ ਸਿਖਾਉਂਦੇ ਹੋ, ਕੀ ਉਨ੍ਹਾਂ ਉੱਤੇ ਸੱਚਾਈ ਦਾ ਅਸਰ ਪੈ ਰਿਹਾ? 2/1

ਜ਼ਮੀਰ ਚੰਗੀ ਤਰ੍ਹਾਂ ਕੰਮ ਕਰਦੀ ਹੈ? 10/1

ਤੁਹਾਡੀ ਜ਼ਿੰਦਗੀ ਦੀ ਨੀਂਹ ਕਿਹੋ ਜਿਹੀ ਹੈ? 5/15

ਦਲੇਰੀ ਨਾਲ ਵਿਰੋਧ ਦਾ ਸਾਮ੍ਹਣਾ ਕਰੋ, 5/1

ਦਿਨ ਐਵੇਂ ਵਿਅਰਥ ਨਾ ਜਾਣ ਦਿਓ, 5/1

ਦੂਸਰਿਆਂ ਨਾਲ ਆਪਣੀ ਤੁਲਨਾ? 2/15

ਦੂਜਿਆਂ ਦੀ ਸਾਡੇ ਬਾਰੇ ਰਾਇ, 9/15

ਧਿਆਨ ਨਾਲ ਗੱਲ ਸੁਣਨ ਦੀ ਕਲਾ, 11/15

ਪਰਮੇਸ਼ੁਰ ਨੂੰ ਖਿਝਾਉਣ ਵਾਲੀਆਂ ਰੀਤਾਂ-ਰਸਮਾਂ, 1/1

“ਪਰਾਹੁਣਚਾਰੀ ਕਰੋ,” 1/15

ਪਤੀ-ਪਤਨੀ ਵਿਚ ਅਣਬਣ, 6/1

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਅਮੀਰ? 10/1

“ਪ੍ਰਭੁ ਦਾ ਭੈ, ਉਹੀ ਬੁੱਧ ਹੈ” (ਕਹਾ 14), 9/15

ਪੂਰਾ ਪਰਿਵਾਰ ਇਕੱਠੇ ਬੈਠ ਕੇ ਖਾਣਾ ਖਾਣਾ, 1/1

ਬੱਚਿਆਂ ਦੀ ਮਦਦ ਕਰਨ ਲਈ ਪਰਮੇਸ਼ੁਰੀ ਬੁੱਧ ਇਸਤੇਮਾਲ ਕਰੋ, 1/1

ਭਲਾਈ ਕਰਦਿਆਂ ਅੱਕ ਨਾ ਜਾਓ, 6/1

ਮਨ ਵਿਚ ਗ਼ਲਤ ਵਿਚਾਰ ਨਾ ਆਉਣ ਦਿਓ! 9/15

ਯਹੋਵਾਹ ਨੂੰ ਆਪਣਾ ਪਰਮੇਸ਼ੁਰ ਬਣਾਓ, 4/1

ਵਫ਼ਾਦਾਰੀ, 9/1

ਮੁੱਖ ਅਧਿਐਨ ਲੇਖ

ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦਾ ਨਾਮ ਲੈ ਕੇ ਚੱਲਾਂਗੇ, 9/1

ਅਗਾਹਾਂ ਨੂੰ ਆਪਣੇ ਲਈ ਨਾ ਜੀਓ, 3/15

ਅੱਜ ਰਾਜ ਨੂੰ ਭਾਲੋ ਜਿਵੇਂ ਮੋਤੀ ਨੂੰ, 2/1

ਆਪਣੇ ਅੰਦਰ ਨਿਮਰਤਾ ਪੈਦਾ ਕਰੋ, 10/15

“ਆਪਣੇ ਆਪ ਨੂੰ ਪਰਖੋ,” 7/15

‘ਸਬਰ ਕਰਨ ਵਾਲੇ ਹੋਵੋ,’ 5/15

ਸਾਡੇ ਬੱਚੇ ਅਨਮੋਲ ਹੀਰੇ ਹਨ, 4/1

ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ, 7/1

ਸਿਰਫ਼ ਕੰਮਾਂ ਕਾਰਨ ਹੀ ਨਹੀਂ, ਕਿਰਪਾ ਕਾਰਨ ਵੀ ਬਚਾਏ ਗਏ, 6/1

ਸ਼ਾਦੀ-ਸ਼ੁਦਾ ਭੈਣ-ਭਰਾਵਾਂ ਲਈ ਸਲਾਹ, 3/1

ਹੰਕਾਰੀ ਨਾ ਬਣੋ, 10/15

ਹੁਣ ਕਦਮ ਚੁੱਕਣ ਦਾ ਵੇਲਾ ਹੈ, 12/15

ਹੋਸ਼ੇਆ ਦੀ ਭਵਿੱਖਬਾਣੀ ਯਹੋਵਾਹ ਦੇ ਨਾਲ-ਨਾਲ ਚੱਲਣ ਵਿਚ ਮਦਦ ਕਰਦੀ, 11/15

ਕੀ ਤੁਸੀਂ ਸਾਰੀਆਂ ਗੱਲਾਂ ਵਿਚ ਵਫ਼ਾਦਾਰ ਹੋ? 7/15

ਕੀ ਤੁਸੀਂ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ ਹੋ? 8/15

ਕੀ ਤੁਸੀਂ ਪਰਮੇਸ਼ੁਰ ਦੇ ਨਾਲ-ਨਾਲ ਚੱਲੋਗੇ? 11/1

ਕੌਣ ਜ਼ਿੰਦਾ ਕੀਤੇ ਜਾਣਗੇ? 5/1

ਖ਼ਤਰਨਾਕ ਸਮਿਆਂ ਵਿਚ ਯਹੋਵਾਹ ਦੇ ਨਾਲ-ਨਾਲ ਚੱਲੋ, 9/1

‘ਜਾਗਦੇ ਰਹੋ’—ਦੁਨੀਆਂ ਦੇ ਨਿਆਂ ਦਾ ਸਮਾਂ ਨੇੜੇ ਹੈ! 10/1

ਜੁਗਤੀ ਅਤੇ ਹੁਨਰਮੰਦ ਪ੍ਰਚਾਰਕ ਬਣੋ, 12/1

ਤੁਸੀਂ ਕਿਸ ਦਾ ਹੁਕਮ ਮੰਨੋਗੇ—ਪਰਮੇਸ਼ੁਰ ਦਾ ਜਾਂ ਮਨੁੱਖਾਂ ਦਾ? 12/15

‘ਤੁਸੀਂ ਮੁੱਲ ਲਏ ਹੋਏ ਹੋ,’ 3/15

ਦਿਲਾਂ ਤੇ ਲਿਖੀ ਪਿਆਰ ਦੀ ਬਿਵਸਥਾ, 8/15

ਦੇਖਣ ਨਾਲ ਨਹੀਂ, ਸਗੋਂ ਨਿਹਚਾ ਨਾਲ ਚੱਲੋ!, 9/15

ਪਤੀ-ਪਤਨੀ ਵਿਚ ਅੱਜ ਵੀ ਪਿਆਰ ਹੋ ਸਕਦਾ ਹੈ, 3/1

ਪਰਮੇਸ਼ੁਰ ਦੇ ਨਾਲ-ਨਾਲ ਚੱਲ ਕੇ ਅਸੀਸਾਂ ਪਾਓ, 11/15

ਪਰਮੇਸ਼ੁਰ ਦੇ ਬਚਨ ਨੂੰ ਆਪਣਾ ਰਾਹ ਰੌਸ਼ਨ ਕਰਨ ਦਿਓ, 4/15

ਪਰਮੇਸ਼ੁਰ ਦੇ ਰਾਜ ਦੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ, 1/15

ਬੱਚਿਓ, ਯਹੋਵਾਹ ਦੀ ਵਡਿਆਈ ਕਰੋ! 6/15

“ਭਲਿਆਈ ਦੀ ਖੁਸ਼ ਖਬਰੀ,” 7/1

ਭਵਿੱਖਬਾਣੀਆਂ ਦੀ ਪੂਰਤੀ ਯਿਸੂ ਹੈ, 1/15

ਭਾਰੇ ਮੁੱਲ ਦੇ ਮੋਤੀ ਦੀ ਭਾਲ, 2/1

ਭੈਣੋ-ਭਰਾਵੋ—ਮਾਣ ਕਰੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ, 2/15

ਮਸੀਹੀ ਪਰਮੇਸ਼ੁਰ ਦਾ ਤੇਜ ਪ੍ਰਗਟ ਕਰਦੇ, 8/15

ਮਾਪਿਓ, ਆਪਣੇ ਅਨਮੋਲ ਹੀਰਿਆਂ ਦੀ ਰਾਖੀ ਕਰੋ, 4/1

ਮਾਪਿਓ, ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰੋ, 6/15

ਮਾਪਿਓ, ਤੁਸੀਂ ਆਪਣੇ ਬੱਚਿਆਂ ਲਈ ਕਿਹੋ ਜਿਹਾ ਭਵਿੱਖ ਚਾਹੁੰਦੇ?, 10/1

ਮੁੜ ਜੀ ਉੱਠਣ ਦੀ ਉਮੀਦ ਤੁਹਾਡੇ ਲਈ ਕੀ ਮਾਅਨੇ ਰੱਖਦੀ?, 5/1

ਮੁੜ ਜੀ ਉਠਾਏ ਜਾਣ ਦੀ ਸਿੱਖਿਆ ਦਾ ਤੁਹਾਡੇ ਤੇ ਅਸਰ, 5/1

ਯਹੋਵਾਹ “ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ,” 8/1

ਯਹੋਵਾਹ ਆਪਣੇ ਉਡੀਕਣ ਵਾਲਿਆਂ ਦੀ ਰੱਖਿਆ ਕਰਦਾ, 6/1

ਯਹੋਵਾਹ ਸਾਡਾ ਅਯਾਲੀ, 11/1

ਯਹੋਵਾਹ ਦੇ ਬਚਨ ਉੱਤੇ ਭਰੋਸਾ ਰੱਖੋ, 4/15

‘ਯਹੋਵਾਹ ਦੇ ਮਾਰਗ ਸਿੱਧੇ ਹਨ,’ 11/15

ਯਹੋਵਾਹ ਦੇ ਰਾਹਾਂ ਨੂੰ ਜਾਣਨਾ, 5/15

ਯਹੋਵਾਹ ਨੇ “ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ,” 8/1

ਯਾਦ ਰੱਖੋ ਕਿ ਤੁਸੀਂ ਯਹੋਵਾਹ ਦੇ ਗਵਾਹ ਹੋ, 2/15

ਯਿਸੂ ਦੇ ਨਮੂਨੇ ਉੱਤੇ ਚੱਲੋ, 1/1

ਯਿਸੂ ਨੇ ਗਵਾਹੀ ਦੇਣ ਲਈ ਸਿਖਲਾਈ ਦਿੱਤੀ, 1/1

ਯਿਸੂ ਮਸੀਹ ਦੀ ਪੈੜ ਉੱਤੇ ਚੱਲੋ, 9/15

“ਵੱਖੋ ਵੱਖ ਬੋਲੀ ਦੇ ਬੋਲਣ” ਵਾਲੇ ਲੋਕ ਖ਼ੁਸ਼ ਖ਼ਬਰੀ ਸੁਣ ਰਹੇ ਹਨ, 12/1

ਯਹੋਵਾਹ

ਯਹੋਵਾਹ ਹਮੇਸ਼ਾ ਉਹ ਕਰਦਾ ਜੋ ਸਹੀ ਹੈ, 2/1

ਯਹੋਵਾਹ ਤੁਹਾਨੂੰ ਕਦੀ ਨਹੀਂ ਤਿਆਗੇਗਾ, 10/15

ਯਹੋਵਾਹ ਦੇ “ਬਚਨ” ਨੂੰ ਆਪਣੀ ਢਾਲ ਬਣਾਓ, 9/1

ਯਹੋਵਾਹ ਦੇ ਗਵਾਹ

‘ਉਕਾਬ ਦਾ ਦੇਸ਼’ (ਅਲਬਾਨੀਆ), 10/15

“ਅਜ਼ਮਾਇਸ਼ਾਂ ਦੇ ਬਾਵਜੂਦ ਵਫ਼ਾਦਾਰ” (ਵਿਡਿਓ), 3/1

ਆਸਟ੍ਰੇਲੀਆ ਦਾ “ਆਊਟਬੈਕ” ਇਲਾਕਾ, 4/1

‘ਆਪਣੀ ਨਿਹਚਾ ਦਾ ਸਮਝੌਤਾ ਨਹੀਂ ਕੀਤਾ,’ 7/15

“ਆਪਣੇ ਧਰਮ ਦੇ ਕਾਰਨ ਸਤਾਇਆ ਗਿਆ” (ਐੱਨ. ਰੀਟ), 6/15

ਇਟਲੀ ਵਿਚ ਅੱਜ ਵੀ ਲੋਕ ਸੱਚਾਈ ਸਿੱਖ ਰਹੇ ਹਨ, 6/15

ਈਮਾਨਦਾਰ ਲੋਕ, 6/1

ਸਕੂਲ ਵਿਚ ਯਹੋਵਾਹ ਦੀ ਵਡਿਆਈ ਕਰਨੀ, 6/15

“ਸਾਰੀਆਂ ਕੌਮਾਂ ਦੇ ਲੋਕਾਂ ਲਈ ਖ਼ੁਸ਼ ਖ਼ਬਰੀ” (ਕਿਤਾਬ), 12/1

ਸੇਬਾ, 2/15

ਸ਼ਰਨਾਰਥੀ ਕੈਂਪ ਵਿਚ ਇਕ ਅਸੈਂਬਲੀ (ਕੀਨੀਆ), 4/15

ਗਿਲਿਅਡ ਗ੍ਰੈਜੂਏਸ਼ਨ, 7/1

ਚੰਗੇ ਚਾਲ-ਚਲਣ ਦੇ ਚੰਗੇ ਨਤੀਜੇ (ਜਪਾਨ), 11/1

ਦਾਨ, 11/1

“ਪਰਮੇਸ਼ੁਰ ਦਾ ਕਹਿਣਾ ਮੰਨੋ” ਸੰਮੇਲਨ, 3/1

ਪਰਮੇਸ਼ੁਰ ਦੇ ਬਚਨ ਦੀ ਤਾਕਤ, 2/15

ਪਿਆਰ, ਨਿਹਚਾ ਅਤੇ ਆਗਿਆਕਾਰੀ ਦਾ ਸਬੂਤ (ਵਾਚਟਾਵਰ ਫਾਰਮਸ ਪ੍ਰਿੰਟਰੀ), 12/1

“ਪ੍ਰੇਮ ਇੱਕ ਦੂਏ ਨਾਲ ਬਹੁਤਾ ਹੁੰਦਾ ਜਾਂਦਾ ਹੈ” (ਜਪਾਨ), 11/15

‘ਫ਼ੌਰਨ ਆਜ਼ਾਦ ਹੋ ਸਕਦੇ ਸਨ,’ 8/15

‘ਬੰਧੂਆਂ ਨੂੰ ਛੁੱਟਣ ਦਾ ਪਰਚਾਰ ਕਰੋ’ (ਜੇਲ੍ਹ ਵਿਚ ਪ੍ਰਚਾਰ), 12/15

ਬੋਲ਼ਿਆਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਨੀ (ਸਪੇਨ), 11/1

ਮੇਨੋਨਾਇਟ ਈਸਾਈ ਸੱਚਾਈ ਦੀ ਖੋਜ ਵਿਚ (ਬੋਲੀਵੀਆ), 9/1

“ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਦਿਨ” (ਆਸਟ੍ਰੇਲੀਆ), 11/1

ਮੈਸੇਡੋਨੀਆ, 4/15

ਮੈਕਸੀਕੋ ਵਿਚ ਚੀਨੀ ਲੋਕਾਂ ਦੀ ਮਦਦ, 12/15

ਯਿਸੂ ਮਸੀਹ

ਤੁਹਾਡੀ ਜ਼ਿੰਦਗੀ ਤੇ ਕਿਸ ਦਾ ਪ੍ਰਭਾਵ, 3/15

ਯਿਸੂ ਮਸੀਹ ਕੌਣ ਹੈ? 9/15

ਵਿਵਿਧ

“ਅਕੀਕ ਪੱਥਰ ਵਰਗਾ” (ਪਰ 4:3), 3/15

ਆਰਮਾਗੇਡਨ, 12/1

ਸਹੀ ਸਿੱਖਿਆ, 7/15

ਸਭ ਤੋਂ ਵਧੀਆ ਸਿੱਖਿਆ, 10/15

ਸਮਸੂਨ ਜਿੱਤਿਆ, 3/15

ਸਿਕੰਦਰੀਆ ਦਾ ਫੀਲੋ, 6/15

ਸ੍ਰਿਸ਼ਟੀ ਦੇ ਅਜੂਬੇ ਯਹੋਵਾਹ ਦੀ ਵਡਿਆਈ ਕਰਦੇ, 11/15

ਸੌਲੁਸ ਦੇ ਪ੍ਰਚਾਰ ਨੇ ਲੋਕਾਂ ਦਾ ਕ੍ਰੋਧ ਭੜਕਾਇਆ, 1/15

ਹਮੇਸ਼ਾ ਲਈ ਗਿਆਨ ਲੈਂਦੇ ਰਹੋ, 4/15

ਕੰਮ-ਕਾਰ—ਵਰਦਾਨ ਜਾਂ ਸਰਾਪ? 6/15

ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ, 12/15

ਕ੍ਰਿਸਮਸ ਦਾ ਤਿਉਹਾਰ, 12/15

ਕੀ ਸ਼ਤਾਨ ਸੱਚ-ਮੁੱਚ ਹੈ? 11/15

ਕੀ ਤੁਸੀਂ ਆਪਣਾ ਭਵਿੱਖ ਆਪ ਬਣਾ ਸਕਦੇ? 1/15

ਕੀ ਧਰਮ ਲੋਕਾਂ ਨੂੰ ਇਕ ਕਰ ਸਕਦਾ? 1/1

ਗ਼ਰੀਬੀ, 5/15

ਚਮਤਕਾਰ, 2/15

“ਜਿਹੜੇ ਜਹਾਜ਼ਾਂ ਵਿੱਚ ਸਮੁੰਦਰ ਉੱਤੇ ਚੱਲਦੇ ਹਨ,” 10/15

ਜ਼ਿੰਦਗੀ ਕਿੰਨੀ ਕੁ ਅਨਮੋਲ? 2/1

‘ਜੇ ਕੋਈ ਤੈਨੂੰ ਵਿਗਾਰੇ ਲੈ ਜਾਵੇ’ (ਮੱਤੀ 5:41), 2/15

ਦੁਨੀਆਂ ਨੂੰ ਕੋਈ ਬਦਲ ਸਕਦਾ? 11/1

ਦੁਨੀਆਂ ਵਿਚ ਏਕਤਾ, 6/1

“ਪਰਮੇਸ਼ੁਰ ਦੀ ਅਤੇ ਗਿਦਾਊਨ ਦੀ ਤੇਗ!” 7/15

ਪੁੰਤਿਯੁਸ ਪਿਲਾਤੁਸ, 9/15

ਮਨ ਦੀ ਸ਼ਾਂਤੀ ਦੀ ਤਲਾਸ਼, 7/1

ਮਾਰੀ—ਰੇਗਿਸਤਾਨ ਦੀ ਪ੍ਰਾਚੀਨ ਮਲਕਾ, 5/15

ਮੁੜ ਜ਼ਿੰਦਾ ਕੀਤੇ ਜਾਣ ਦੀ ਉਮੀਦ, 5/1

ਮੌਤ, 8/15

ਯਿਸੂ ਦੇ ਰਾਜਾ ਬਣਨ ਦਾ ਸਬੂਤ, 10/1

ਯਿਸੂ ਦੀ ਕੁਰਬਾਨੀ—ਯਹੋਵਾਹ ਦੇ ਇਨਸਾਫ਼ ਦਾ ਸਬੂਤ, 11/1

ਵਿਦੇਸ਼ਾਂ ਵਿਚ ਵਸੇ ਯਹੂਦੀਆਂ ਤਕ ਯਿਸੂ ਦੀਆਂ ਸਿੱਖਿਆਵਾਂ, 10/15