Skip to content

Skip to table of contents

ਸਾਡੇ ਨਾਲ ਇਹ ਸਮਾਰੋਹ ਮਨਾਓ—ਬੁੱਧਵਾਰ 12 ਅਪ੍ਰੈਲ 2006

ਸਾਡੇ ਨਾਲ ਇਹ ਸਮਾਰੋਹ ਮਨਾਓ—ਬੁੱਧਵਾਰ 12 ਅਪ੍ਰੈਲ 2006

ਸਾਡੇ ਨਾਲ ਇਹ ਸਮਾਰੋਹ ਮਨਾਓ—ਬੁੱਧਵਾਰ 12 ਅਪ੍ਰੈਲ 2006

ਇਸ ਖ਼ਾਸ ਅਤੇ ਪਵਿੱਤਰ ਮੌਕੇ ਤੇ ਹਾਜ਼ਰ ਹੋਵੋ

ਆਪਣੀ ਮੌਤ ਤੋਂ ਪਹਿਲਾਂ ਯਿਸੂ ਮਸੀਹ ਨੇ ਆਪਣੀ ਯਾਦਗੀਰੀ ਦੀ ਰੀਤ ਸ਼ੁਰੂ ਕੀਤੀ। ਉਸ ਨੇ ਲਾਲ ਮੈ ਅਤੇ ਅਖ਼ਮੀਰੀ ਰੋਟੀ ਨੂੰ ਵਰਤ ਕੇ ਹੁਕਮ ਦਿੱਤਾ: “ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ।”—ਲੂਕਾ 22:19.

ਯਹੋਵਾਹ ਦੇ ਗਵਾਹ ਤੁਹਾਨੂੰ ਸੱਦਾ ਦਿੰਦੇ ਹਨ ਕਿ ਤੁਸੀਂ ਵੀ ਉਨ੍ਹਾਂ ਨਾਲ ਮਿਲ ਕੇ ਯਿਸੂ ਦੀ ਮੌਤ ਨੂੰ ਯਾਦ ਕਰਨ ਲਈ ਹਾਜ਼ਰ ਹੋਵੋ। ਇਸ ਸਾਲ ਇਹ ਬੁੱਧਵਾਰ 12 ਅਪ੍ਰੈਲ ਦੀ ਸ਼ਾਮ ਨੂੰ ਮਨਾਇਆ ਜਾਵੇਗਾ। ਇਸ ਖ਼ਾਸ ਮੌਕੇ ਦਾ ਸਹੀ ਸਮਾਂ ਤੇ ਪਤਾ ਜਾਣਨ ਲਈ ਆਪਣੇ ਇਲਾਕੇ ਵਿਚ ਰਹਿਣ ਵਾਲੇ ਯਹੋਵਾਹ ਦੇ ਗਵਾਹਾਂ ਨੂੰ ਪੁੱਛੋ।