ਪਹਿਰਾਬੁਰਜ 2006 ਲਈ ਵਿਸ਼ਾ ਇੰਡੈਕਸ
ਪਹਿਰਾਬੁਰਜ 2006 ਲਈ ਵਿਸ਼ਾ ਇੰਡੈਕਸ
ਉਸ ਅੰਕ ਦੀ ਤਾਰੀਖ਼ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਛਪਿਆ ਹੈ
ਕਲੰਡਰ
‘ਹੌਸਲੇ’ ਨਾਲ ਗਵਾਹੀ ਦੇਣੀ, 11/15
“ਜੁੱਧ ਦਾ ਸੁਆਮੀ ਯਹੋਵਾਹ,” 5/15
‘ਪਰਮੇਸ਼ੁਰ ਸਾਨੂੰ ਛੁਡਾਉਣ ਦੀ ਸ਼ਕਤੀ ਰੱਖਦਾ’ (ਤਿੰਨ ਇਬਰਾਨੀ), 7/15
‘ਯਹੋਵਾਹ ਮੇਰਾ ਛੁਟਕਾਰਾ,’ 1/15
‘ਯਿਸੂ ਬਾਰੇ ਨਾ ਆਖੀਏ?’ 9/15
“ਮਸੀਹ ਦੇ ਅਮੋਲਕ ਲਹੂ” ਦੁਆਰਾ ਰਿਹਾਈ, 3/15
ਜੀਵਨੀਆਂ
ਅੱਠ ਬੱਚਿਆਂ ਨੂੰ ਸਿਖਾਇਆ (ਜੇ. ਵੈਲਿਨਟਾਈਨ), 1/1
ਸਹੀ ਕੰਮ ਕਰਨ ਦਾ ਹੌਸਲਾ ਰੱਖਣਾ (ਐੱਚ. ਸੈਂਡਰਸਨ), 3/1
ਸੱਚੇ ਪਰਮਾਤਮਾ ਨੂੰ ਲੱਭ ਲਿਆ (ਐੱਫ਼. ਕਲਾਰਕ), 2/1
ਘਰਦਿਆਂ ਦੀ ਵਫ਼ਾਦਾਰੀ ਤੋਂ ਸਿੱਖਿਆ (ਕੇ. ਕੁੱਕ), 9/1
ਚੁਣੌਤੀਆਂ ਵਿਚ ਯਹੋਵਾਹ ਨੇ ਸਹਾਇਤਾ ਕੀਤੀ (ਡੀ. ਅਰਵਿਨ), 10/1
ਦੁੱਖ ਵੀ ਯਹੋਵਾਹ ਨਾਲ ਰਿਸ਼ਤਾ ਤੋੜ ਨਾ ਪਾਏ (ਆਰ. ਬਰੁਗਾਮਾਯਰ), 12/1
ਦੁੱਖਾਂ ਦਾ ਅਸਲੀ ਕਾਰਨ ਜਾਣਿਆ (ਐੱਚ. ਪਲੋਅਨ), 5/1
ਧੀਰਜ ਧਰਨ ਦਾ ਮਿੱਠਾ ਫਲ (ਐੱਮ. ਆਰ. ਡੀਸੂਜ਼ਾ), 7/1
ਪੂਰਾ ਪਰਿਵਾਰ ਭਗਤੀ ਕਰ ਰਿਹਾ (ਐੱਸ. ਹੀਰਾਨੋ), 8/1
ਬੀਮਾਰੀ ਬਾਵਜੂਦ ਖ਼ੁਸ਼ੀ ਨਾਲ ਯਹੋਵਾਹ ਦੀ ਸੇਵਾ (ਵੀ. ਸਪੇਟਸਯੌਟੀਸ), 6/1
ਮਿਸ਼ਨਰੀ ਬਣਨ ਦੀ ਤਮੰਨਾ (ਐੱਸ. ਵੀ. ਡਾ ਕੋਨਸੇਸਾਓ), 11/1
ਯਹੋਵਾਹ ਦੀ ਸੇਵਾ ਕਰਨ ਦਾ ਇਰਾਦਾ (ਆਰ. ਕਵੋਕਾਨਨ), 4/1
ਯਹੋਵਾਹ ਦੇ ਬਚਨ ਦਾ ਪ੍ਰੇਮੀ (ਏ. ਸ਼੍ਰੋਡਰ), 9/15
ਪਾਠਕਾਂ ਵੱਲੋਂ ਸਵਾਲ
ਆਖ਼ਰੀ ਪਰੀਖਿਆ ਤੋਂ ਬਾਅਦ ਇਨਸਾਨ ਪਾਪ ਕਰਨਗੇ ਤੇ ਮਰਨਗੇ? 8/15
“ਸੁਰਗ ਨੂੰ ਕੋਈ ਨਹੀਂ ਚੜ੍ਹਿਆ ਪਰ ਉਹ ਜਿਹੜਾ ਸੁਰਗ ਤੋਂ ਉੱਤਰਿਆ” (ਯੂਹੰ 3:13), 6/15
ਕਾਰ ਚਲਾਉਂਦੇ ਸਮੇਂ ਹਾਦਸੇ ਵਿਚ ਮੌਤ, 9/15
ਕਿਹੜੇ ਤਿੰਨ ਪਾਪ? (ਮੱਤੀ 5:22), 2/15
“ਕੌਮਾਂ ਦੇ ਪਦਾਰਥ” ਕਿਵੇਂ ਆ ਰਹੇ? (ਹੱਜ 2:7), 5/15
ਗੰਦੇ-ਮੰਦੇ ਕੰਮਾਂ ਕਰਕੇ ਛੇਕਿਆ ਜਾਣਾ? 7/15
ਤੀਵੀਆਂ ਕਲੀਸਿਯਾ ਵਿਚ ‘ਚੁੱਪ ਰਹਿਣ’? (1 ਕੁਰਿੰ 14:34), 3/1
ਧਰਤੀ ਦੀ ਤਬਾਹੀ? (ਜ਼ਬੂ 102:26), 1/1
ਨੇਮ ਦੇ ਸੰਦੂਕ ਵਿਚ ਚੀਜ਼ਾਂ, 1/15
‘ਪਠੋਰੇ ਨੂੰ ਮਾਂ ਦੇ ਦੁੱਧ ਵਿੱਚ ਨਾ ਰਿੰਨ੍ਹ’ (ਕੂਚ 23:19), 4/1
“ਬੁੱਧ” ਯਿਸੂ ਨੂੰ ਦਰਸਾਉਂਦੀ? (ਕਹਾ 8), 8/1
ਬਿਵਸਥਾ ਵਿਚ ਕੁਦਰਤੀ ਜਿਨਸੀ ਕ੍ਰਿਆਵਾਂ “ਅਪਵਿੱਤ੍ਰ”? 6/1
ਭੂਤ-ਪ੍ਰੇਤਾਂ ਤੋਂ ਛੁਟਕਾਰਾ, 4/15
ਮੂਸਾ “ਅੰਦਰ ਬਾਹਰ ਆ ਜਾ ਨਹੀਂ ਸੱਕਦਾ”? (ਬਿਵ 31:2), 10/1
ਯਿਸੂ ਨੇ ਮਾਤਾ ਦੀ ਬੇਇੱਜ਼ਤੀ ਕੀਤੀ? (ਯੂਹੰ 2:4), 12/1
ਯੂਸੁਫ਼ ਫਾਲ ਪਾਉਂਦਾ? (ਉਤ 44:5), 2/1
ਬਾਈਬਲ
ਉਪਦੇਸ਼ਕ ਦੇ ਕੁਝ ਖ਼ਾਸ ਨੁਕਤੇ, 11/1
ਅਸਤਰ ਦੇ ਕੁਝ ਖ਼ਾਸ ਨੁਕਤੇ, 3/1
ਅਜ਼ਰਾ ਦੇ ਕੁਝ ਖ਼ਾਸ ਨੁਕਤੇ, 1/15
ਅੱਯੂਬ ਦੇ ਕੁਝ ਖ਼ਾਸ ਨੁਕਤੇ, 3/15
ਇਕ ਜਾਂਬਾਜ਼ (ਸਰਾਫੀਮ), 5/15
‘ਸਭ ਤੋਂ ਪੁਰਾਣੀਆਂ ਹੱਥ-ਲਿਖਤਾਂ,’ 1/15
ਸਮਝ, 4/1
ਸਰੇਸ਼ਟ ਗੀਤ ਦੇ ਕੁਝ ਖ਼ਾਸ ਨੁਕਤੇ, 11/15
ਕਹਾਉਤਾਂ ਦੇ ਕੁਝ ਖ਼ਾਸ ਨੁਕਤੇ, 9/15
ਕ੍ਰੀਸਤੋਫ਼ ਪਲਾਨਤੇਨ—ਬਾਈਬਲ ਦੀ ਛਪਾਈ, 11/15
ਜ਼ਬੂਰਾਂ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ, 5/15
ਜ਼ਬੂਰਾਂ ਦੇ ਕੁਝ ਖ਼ਾਸ ਨੁਕਤੇ—ਦੂਜਾ ਭਾਗ, 6/1
ਜ਼ਬੂਰਾਂ ਦੇ ਕੁਝ ਖ਼ਾਸ ਨੁਕਤੇ—ਤੀਜਾ, ਚੌਥਾ ਭਾਗ, 7/15
ਜ਼ਬੂਰਾਂ ਦੇ ਕੁਝ ਖ਼ਾਸ ਨੁਕਤੇ—ਪੰਜਵਾਂ ਭਾਗ, 9/1
ਨਹਮਯਾਹ ਦੇ ਕੁਝ ਖ਼ਾਸ ਨੁਕਤੇ, 2/1
ਪੋਥੀਆਂ ਦੀ ਪ੍ਰਮਾਣਿਕ ਸੂਚੀ (ਮੂਰਾਟੋਰੀਅਨ ਫਰੈਗਮੈਂਟ), 2/15
ਬਾਈਬਲ ਹੱਦੋਂ ਵੱਧ ਬੰਦਸ਼ਾਂ ਲਾਉਂਦੀ? 10/1
“ਬਾਈਬਲ ਦੀਆਂ ਗੱਲਾਂ ਦਾ ਮਤਲਬ ਬਾਈਬਲ ਵਿੱਚੋਂ ਹੀ ਜਾਣੀਏ,” 8/15
“ਬਿਵਸਥਾ ਨਾਲ ਕਿੰਨੀ ਪ੍ਰੀਤ!” 9/15
ਯਸਾਯਾਹ ਦੇ ਕੁਝ ਖ਼ਾਸ ਨੁਕਤੇ—ਪਹਿਲਾ ਭਾਗ, 12/1
ਮਸੀਹੀ ਜੀਵਨ ਅਤੇ ਗੁਣ
ਓਪਰੀ ਭਾਸ਼ਾ ਦੀ ਕਲੀਸਿਯਾ ਵਿਚ ਸੇਵਾ, 3/15
ਈਮਾਨਦਾਰਾਂ ਦਾ ਇੱਜ਼ਤ-ਮਾਣ ਹੁੰਦਾ, 12/1
ਸਹੀ ਕੰਮ ਕਿਉਂ ਕਰਨੇ ਚਾਹੀਦੇ? 11/15
ਸ਼ਤਾਨ ਦੇ ਮਿਹਣੇ ਨਾਲ ਤੁਹਾਡਾ ਤਅੱਲਕ, 11/15
“ਕੋਮਲ ਸਰੀਰ” ਦੀ ਕਦਰ, 5/15
ਖੁੰਝਿਆ ਵੇਲਾ ਮੁੜ ਹੱਥ ਨਹੀਂ ਆਉਂਦਾ, 8/1
ਗ਼ਰੀਬਾਂ ਦੀ ਮਦਦ ਕਰੋ, 5/1
ਗੱਲ ਕਰਨ ਦੀ ਦਲੇਰੀ, 5/15
ਘਮੰਡ ਤੇ ਹਲੀਮੀ ਬਾਰੇ ਸਬਕ, 6/15
ਜਦ ਘਰ ਦਾ ਕੋਈ ਜੀਅ ਯਹੋਵਾਹ ਨੂੰ ਛੱਡ ਜਾਂਦਾ, 9/1
“ਜਿਹੜਾ ਤਾੜ ਨੂੰ ਮੰਨਦਾ ਹੈ ਉਹ ਸਿਆਣਾ ਹੈ” (ਕਹਾ 15), 7/1
ਜੀਵਨ-ਸਾਥੀ ਅੱਗੇ ਦਿਲ ਖੋਲ੍ਹੋ, 4/15
ਡਰੋ ਨਾ, ਯਹੋਵਾਹ ਤੁਹਾਡੇ ਨਾਲ ਹੈ! 5/1
ਨਵੀਂ ਦੁਨੀਆਂ ਵਿਚ ਲੋਕ ਅਮੀਰ ਅਤੇ ਧਰਮੀ ਹੋਣਗੇ, 2/1
ਪਰਮੇਸ਼ੁਰ ਦੀ ਮਰਜ਼ੀ ਅਨੁਸਾਰ ਫ਼ੈਸਲੇ ਕਰੋ, 4/15
ਬੱਚਿਆਂ ਦੀ ਪਰਵਰਿਸ਼, 11/1
ਬੱਚੇ ਦੇ ਦਿਲ ਨੂੰ ਛੂਹੋ, 5/1
ਬਾਈਬਲ ਅਨੁਸਾਰ ਚੱਲ ਕੇ ਸੰਤੁਸ਼ਟੀ ਪਾਓ, 6/1
ਬਿਰਧਾਂ ਨੂੰ ਦਿਲਾਸਾ ਦਿਓ, 6/1
ਮਨਨ ਕਰ ਕੇ ਖ਼ੁਸ਼ੀ ਪਾਓ, 1/1
ਮਾਪਿਓ, ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰੋ, 4/1
ਯਹੋਵਾਹ ਦਾ ਭੈ “ਬੁੱਧ ਦੀ ਸਿੱਖਿਆ ਹੈ” (ਕਹਾ 15), 8/1
ਯਿਸੂ ਵਾਂਗ ਅਧਿਕਾਰ ਦਾ ਸਹੀ ਇਸਤੇਮਾਲ ਕਰੋ, 4/1
ਵਿਆਹ ਦਾ ਦਿਨ, 10/15
‘ਵੇਲੇ ਸਿਰ ਕਿਹਾ ਬਚਨ,’ 1/1
ਮੁੱਖ ਅਧਿਐਨ ਲੇਖ
ਅੱਯੂਬ—ਧੀਰਜ ਤੇ ਵਫ਼ਾਦਾਰੀ ਦੀ ਮਿਸਾਲ, 8/15
‘ਅਰਦਾਸਾਂ ਬੇਨਤੀ ਨਾਲ ਕੀਤੀਆਂ ਜਾਣ,’ 9/1
ਆਪਣੇ ਗੁਆਂਢੀ ਨਾਲ ਪਿਆਰ ਕਰਨ ਦਾ ਮਤਲਬ, 12/1
ਆਪਣੇ ਬਚਾਅ ਲਈ ਕਦਮ ਚੁੱਕੋ! 5/15
ਸੱਚਾਈ ਨਾਲ ਚੱਲਣ ਦੀਆਂ ਖ਼ੁਸ਼ੀਆਂ, 5/15
ਸ਼ਤਾਨ ਦਾ ਸਾਮ੍ਹਣਾ ਕਰੋ, ਉਹ ਭੱਜ ਜਾਵੇਗਾ! 1/15
ਸ਼ਤਾਨ ਨੂੰ ਮੌਕਾ ਨਾ ਦਿਓ, 1/15
ਸਵਰਗ ਤੇ ਧਰਤੀ ਵਿਚ ਸਭਨਾਂ ਨੂੰ ਇਕੱਠਾ ਕਰਨਾ, 2/15
ਹਰ ਗੱਲ ਵਿਚ “ਸੁਚੇਤ ਰਹੋ,” 3/1
“ਹਰੇਕ ਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ,” 3/15
“ਕੌਮਾਂ ਉੱਤੇ ਸਾਖੀ,” 2/1
‘ਚੇਲੇ ਬਣਾਓ, ਉਨ੍ਹਾਂ ਨੂੰ ਬਪਤਿਸਮਾ ਦਿਓ,’ 4/1
ਜੀਵਨ ਸਾਥੀ ਨਾਲ ਪਿਆਰ ਤੇ ਇੱਜ਼ਤ ਨਾਲ ਗੱਲ ਕਰੋ, 9/15
ਜੀਵਨ-ਢੰਗ ਦੁਆਰਾ ਨਿਹਚਾ ਦਾ ਸਬੂਤ ਦਿਓ, 10/15
‘ਜੀਵਨ ਨੂੰ ਚੁਣੋ, ਜੀਉਂਦੇ ਰਹੋ,’ 6/1
“ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ,” 9/15
ਝੂਠੀ ਭਗਤੀ ਤੋਂ ਦੂਰ ਰਹੋ! 3/15
ਤਾਜ਼ਗੀ ਦੇਣ ਵਾਲਾ ਮਨੋਰੰਜਨ, 3/1
“ਤੁਸਾਂ ਅੱਯੂਬ ਦਾ ਸਬਰ ਸੁਣਿਆ ਹੈ,” 8/15
ਤੁਹਾਡੇ ਹੱਥ ਤਕੜੇ ਹੋਣ, 4/15
‘ਤੇਰੀਆਂ ਸਾਖੀਆਂ ਮੇਰੀ ਖੁਸ਼ੀ ਹਨ,’ 6/15
“ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ,” 6/15
ਧਾਰਮਿਕਤਾ ਭਾਲਣ ਨਾਲ ਸਾਡੀ ਰੱਖਿਆ, 1/1
ਨੌਜਵਾਨੋ, ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ, 7/1
ਪਰਮੇਸ਼ੁਰ ਉੱਤੇ ਭਰੋਸਾ ਕਿੰਨਾ ਕੁ ਪੱਕਾ ਹੈ? 1/1
ਪਰਮੇਸ਼ੁਰ ਤੇ ਇਨਸਾਨਾਂ ਦੀ ਨਜ਼ਰ ਵਿਚ ਆਦਰਯੋਗ ਵਿਆਹ-ਸ਼ਾਦੀ, 10/15
ਪਰਮੇਸ਼ੁਰ ਦਾ ਭੈ ਅਤੇ ਨਿਹਚਾ ਰੱਖ ਕੇ ਹਿੰਮਤੀ, 10/1
ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਦਾ ਪ੍ਰਬੰਧ, 2/15
ਪਰਮੇਸ਼ੁਰ ਦੀ ਚੁਣੀ ਕੌਮ ਵਿਚ ਪੈਦਾ ਹੋਏ, 7/1
ਪਰਮੇਸ਼ੁਰ ਦੇ ਪਿਆਰ ਬਦਲੇ ਉਸ ਨੂੰ ਪਿਆਰ ਕਰੋ, 12/1
ਪਰਮੇਸ਼ੁਰ ਦੇ ਪ੍ਰੇਮ ਵਿਚ ਕਾਇਮ ਰਹੋ, 11/15
ਪਵਿੱਤਰ ਸਭਾਵਾਂ ਦਾ ਆਦਰ ਕਰੋ, 11/1
ਪਵਿੱਤਰ ਚੀਜ਼ਾਂ ਬਾਰੇ ਯਹੋਵਾਹ ਦਾ ਨਜ਼ਰੀਆ, 11/1
ਪਿਆਰ ਸਾਨੂੰ ਹਿੰਮਤ ਦਿੰਦਾ ਹੈ, 10/1
“ਪ੍ਰਾਰਥਨਾ ਦੇ ਸੁਣਨ ਵਾਲੇ” ਨਾਲ ਕਿਵੇਂ ਗੱਲ ਕਰੀਏ, 9/1
ਬਜ਼ੁਰਗ ਜਿਹੜੇ “ਇੱਜੜ ਦੇ ਲਈ ਨਮੂਨਾ” ਹਨ, 5/1
ਬੁੱਧੀਮਾਨ ਬਣੋ—ਪਰਮੇਸ਼ੁਰ ਦਾ ਭੈ ਰੱਖੋ! 8/1
ਬਪਤਿਸਮਾ ਲੈਣ ਤੋਂ ਪਹਿਲਾਂ ਕੀ ਕਰਨਾ ਜ਼ਰੂਰੀ? 4/1
ਬੁੜ-ਬੁੜ ਕਰਨ ਤੋਂ ਬਚੋ, 7/15
“ਮੈਂ ਤੁਹਾਡੇ ਨਾਲ ਹਾਂ,” 4/15
ਯਹੋਵਾਹ “ਆਦ ਤੋਂ ਅੰਤ ਨੂੰ” ਦੱਸਦਾ, 6/1
ਯਹੋਵਾਹ “ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ” ਦਿੰਦਾ, 12/15
ਯਹੋਵਾਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਸਿਖਲਾਈ ਦਿੰਦਾ, 5/1
ਯਹੋਵਾਹ ਤੇ ਆਸ ਰੱਖੋ, ਹਿੰਮਤੀ ਬਣੋ, 10/1
ਯਹੋਵਾਹ ਦਾ ਭੈ ਰੱਖੋ, ਖ਼ੁਸ਼ੀ ਪਾਓ! 8/1
“ਯਹੋਵਾਹ ਦਾ ਮਹਾਨ ਦਿਨ ਨੇੜੇ,” 12/15
ਯਹੋਵਾਹ ਦੀ ਤਾੜਨਾ ਕਬੂਲ ਕਰੋ, 11/15
ਯਹੋਵਾਹ ਦੁਖਿਆਰਾਂ ਨੂੰ ਛੁਡਾਉਂਦਾ, 7/15
ਯਹੋਵਾਹ ਦੇ ਸੰਗਠਨ ਦੀਆਂ ਖੂਬੀਆਂ, 7/15
ਯਹੋਵਾਹ ਨਿਆਂ ਕਰੇਗਾ, 12/15
ਯਹੋਵਾਹ ਵਾਂਗ ਧੀਰਜ ਵਾਲੇ ਬਣੋ, 2/1
ਰਾਜਾ ਯਿਸੂ ਦੀ ਵਫ਼ਾਦਾਰੀ ਨਾਲ ਸੇਵਾ ਕਰੋ, 5/1
ਵਧਦੇ ਚਾਨਣ ਵਿਚ ਚੱਲਦੇ ਰਹੋ, 2/15
ਯਹੋਵਾਹ
ਸੱਚ-ਮੁੱਚ ਰੱਬ ਨੂੰ ਜਾਣ ਸਕਦੇ? 10/15
ਧਰਤੀ ਲਈ ਕੀ ਮਕਸਦ? 5/15
ਨਾਂ ਤੋਂ ਜਾਣੇ ਜਾਣ ਦਾ ਹੱਕ, 4/15
ਯਹੋਵਾਹ ਦੇ ਗਵਾਹ
ਉਸਾਰੀ ਕਰਨ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ, 11/1
ਇਕ ਮੁਲਾਕਾਤ ਨੇ ਜ਼ਿੰਦਗੀ ਬਦਲ ਦਿੱਤੀ, 7/1
“ਸਾਡਾ ਛੁਟਕਾਰਾ ਨੇੜੇ ਹੈ!” ਸੰਮੇਲਨ, 3/1
“ਸਾਨੂੰ ਹੋਰ ਦੱਸ!” (ਰੂਸ ਦਾ ਵਿਦਿਆਰਥੀ), 3/1
ਸੇਵਕਾਈ ਸਿਖਲਾਈ ਸਕੂਲ, 11/15
ਹੈਟੀ, 12/15
ਗਿਨੀ, 10/15
ਗਿਲਿਅਡ ਗ੍ਰੈਜੂਏਸ਼ਨ, 1/1, 7/1
ਜੱਜ ਨੂੰ ਗਵਾਹੀ, 12/1
“ਜਾਮਣੀ ਰੰਗ ਦੇ ਤਿਕੋਣ,” 2/15
ਟਾਪੂ ਤੇ ਪਰਮੇਸ਼ੁਰ ਦੀ ਵਡਿਆਈ (ਤਾਈਵਾਨ), 8/15
ਡੈਨੀਏਲ ਅਤੇ ਸੰਮੇਲਨ ਬੈਜ ਕਾਰਡ, 11/1
ਨਿਹਚਾ ਤੋਂ ਦੂਜਿਆਂ ਨੂੰ ਬਲ ਮਿਲਦਾ (ਕਨੇਰੀ ਟਾਪੂ), 7/1
ਨੌਂ ਸਾਲਾਂ ਦੇ ਮੁੰਡੇ ਕਾਰਨ, 9/1
ਪਹਿਲਾਂ ਭਜਾਇਆ, ਫਿਰ ਗਲੇ ਲਗਾਇਆ (ਪੀਰੂ), 1/1
ਪਨਾਮਾ, 4/15
‘ਪੜ੍ਹਾਈ ਦੇ ਅੰਤ ਵਿਚ ਸੋਹਣਾ ਤਜਰਬਾ’ (ਸਪੇਨ), 7/1
ਪ੍ਰਬੰਧਕ ਸਭਾ ਦੇ ਨਵੇਂ ਮੈਂਬਰ, 3/15
ਬੱਚਿਆਂ ਨੂੰ ਟਿੱਪਣੀਆਂ ਕਰਨੀਆਂ ਸਿਖਾਓ, 11/15
ਬੁੱਢੇ ਪਰ ਅੱਡਰੇ ਨਹੀਂ (ਐੱਫ. ਰੀਵਾਰੌਲ), 8/15
ਬੋਲੀਵੀਆ ਦੇ ਦੂਰ-ਦੁਰਾਡੇ ਕਸਬੇ, 2/15
“ਮੈਨੂੰ ਯਕੀਨ ਹੋ ਗਿਆ ਕਿ ਰੱਬ ਹੈ” (ਚੈੱਕ ਗਣਰਾਜ), 7/15
ਯੂਗਾਂਡਾ, 6/15
ਯਿਸੂ ਮਸੀਹ
ਯਿਸੂ ਦੀਆਂ ਸਿੱਖਿਆਵਾਂ ਦਾ ਅਸਰ, 3/1
ਯਿਸੂ ਨੂੰ ਸਜ਼ਾ ਦੇਣ ਵਾਲਾ ਸਰਦਾਰ ਜਾਜਕ, 1/15
ਮਸੀਹਾ ਦਾ ਆਉਣਾ, 2/15
ਵਿਵਿਧ
ਆਦਰ-ਮਾਣ ਦੀ ਕਮੀ, 8/1
“ਇਸ ਵੇਲ ਦੀ ਸੁੱਧ ਲੈ”! 6/15
ਸੱਚ-ਮੁੱਚ “ਅੰਤ ਦਿਆਂ ਦਿਨਾਂ” ਵਿਚ ਰਹਿੰਦੇ? 9/15
ਸੱਚੀ ਖ਼ੁਸ਼ੀ, 6/15
ਸੱਚੇ ਪਰਮੇਸ਼ੁਰ ਦੀ ਭਗਤੀ ਕਰਨ ਦੇ ਲਾਭ, 9/1
ਸੱਚੇ ਮਿੱਤਰ ਬਣਾਉਣੇ ਚਾਹੁੰਦੇ? 3/1
ਸਦਾ ਵਾਸਤੇ ਜੀਉਣਾ, 10/1
ਸ਼ਾਂਤੀ ਦਾ ਸੁਪਨਾ ਕਦੇ ਪੂਰਾ ਹੋਵੇਗਾ? 12/15
ਸਾਰਦੀਸ ਦਾ ਬਿਸ਼ਪ ਮਲੀਟੋ, 4/15
ਕ੍ਰਿਸਮਸ, 12/15
ਗ਼ਰੀਬੀ, 5/1
ਗਲੀਲ ਦੀ ਸ਼ਾਨ—ਸਫੋਰਿਸ ਸ਼ਹਿਰ (ਸਫੋਰਿਸ), 6/1
ਗੁਮਨਾਮੀ ਵਿੱਚੋਂ ਬਾਹਰ ਆਇਆ ਐੱਬਲਾ ਸ਼ਹਿਰ, 12/15
“ਜ਼ਿੰਦਗੀ ਦਾ ਕੀ ਮਕਸਦ?” 10/15
ਟੀ. ਵੀ. ਮਾਪਿਆਂ ਦੀ ਥਾਂ ਲੈ ਸਕਦਾ? 6/15
“ਦ੍ਰਿਸ਼ਟਾਂਤ” ਦਾ ਸਾਡੇ ਲਈ ਮਹੱਤਵ, 3/15
ਦੂਤ, 1/15
ਧਰਤੀ ਦੇ ਵਾਰਸ ਕੌਣ? 8/15
ਧਰਮ ਨੂੰ ਮੰਨਣ ਦਾ ਕੀ ਫ਼ਾਇਦਾ? 9/1
ਪਸ਼ੂ-ਪੰਛੀ ਯਹੋਵਾਹ ਦੀ ਵਡਿਆਈ ਕਰਦੇ, 1/15
ਪਰਮ ਗਿਆਨ, 7/1
ਪਰਮੇਸ਼ੁਰ ਦਾ ਰਾਜ, 7/15
ਪੈਸਾ ਅਤੇ ਨੈਤਿਕ ਮਿਆਰ, 2/1
ਪ੍ਰਾਚੀਨ ਇੰਜੀਨੀਅਰੀ ਦਾ ਉੱਤਮ ਨਮੂਨਾ, 10/15
ਬੁਰਿਆਈ ਦੀ ਭਲਿਆਈ ਤੇ ਜਿੱਤ? 1/1
ਮਸੀਹ ਦਾ ਵਿਰੋਧੀ, 12/1
ਮਹਾਂ ਸਭਾ, 9/15
ਮਿਸਰੀ ਇਤਿਹਾਸ ਵਿਚ ਇਸਰਾਏਲ ਦਾ ਜ਼ਿਕਰ, 7/15
ਮੌਤ ਤੋਂ ਛੁਟਕਾਰਾ—ਇੱਕੋ-ਇਕ ਰਾਹ! 3/15
ਯਹੂਦਾਹ ਦਾ ਦੇਸ਼ ਵਿਰਾਨ ਹੀ ਰਿਹਾ? 11/15
ਯਹੂਦੀਆਂ ਦਾ ਰਸਮੀ ਇਸ਼ਨਾਨ, 10/15
ਯਿਰਮਿਯਾਹ ਦਾ ਸੈਕਟਰੀ ਬਾਰੂਕ, 8/15
‘ਯੂਕਲ ਦੀ ਮੁਹਰ,’ 9/15
ਲਾਗਾਨੀ ਆਉਨਾ ਦਰਖ਼ਤ, 2/1
ਵਾਲਾਂ ਦੀ ਬਣੀ ਕੁੜਤੀ, 8/1
ਵਿਸ਼ਾਲ ਸਮੁੰਦਰ ਵਿਚ ਸਫ਼ਰ, 10/1