ਵਿਸ਼ਾ-ਸੂਚੀ
ਵਿਸ਼ਾ-ਸੂਚੀ
15 ਜਨਵਰੀ 2008
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਫਰਵਰੀ 11-17
ਮੌਤ ਦੇ ਮੂੰਹ ਵਿਚ ਜਾ ਰਹੇ ਲੋਕਾਂ ਨੂੰ ਬਚਾਓ
ਸਫ਼ਾ 4
ਗੀਤ: 3 (32), 6 (43)
ਫਰਵਰੀ 18-24
ਵਧੀਆ ਤਰੀਕੇ ਨਾਲ ਸਿੱਖਿਆ ਦੇਣ ਦੇ ਕਾਬਲ ਬਣੋ
ਸਫ਼ਾ 8
ਗੀਤ: 20 (162), 26 (204)
ਫਰਵਰੀ 25–ਮਾਰਚ 2
ਸ਼ੁੱਧਮਨ ਲੋਕ ਸੱਚਾਈ ਨੂੰ ਕਬੂਲ ਕਰ ਰਹੇ ਹਨ
ਸਫ਼ਾ 13
ਗੀਤ: 9 (53), 8 (51)
ਮਾਰਚ 3-9
ਉਹ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਗਏ
ਸਫ਼ਾ 20
ਗੀਤ: 9 (53), 29 (222)
ਮਾਰਚ 10-16
ਉਹ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲਿਜਾਏ ਜਾਣ ਦੇ ਯੋਗ ਗਿਣੇ ਗਏ
ਸਫ਼ਾ 24
ਗੀਤ: 2 (15), 23 (187)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1-3 ਸਫ਼ੇ 4-17
ਇਹ ਤਿੰਨ ਅਧਿਐਨ ਲੇਖ ਜੋਸ਼ ਨਾਲ ਪ੍ਰਚਾਰ ਦਾ ਕੰਮ ਕਰਦੇ ਰਹਿਣ ਦੇ ਸਾਡੇ ਇਰਾਦੇ ਨੂੰ ਪੱਕਾ ਕਰਨਗੇ। ਇਨ੍ਹਾਂ ਲੇਖਾਂ ਵਿਚ ਸਾਨੂੰ ਸਮਝਾਇਆ ਜਾਵੇਗਾ ਕਿ ਅਸੀਂ ਵਧੀਆ ਤਰੀਕੇ ਨਾਲ ਸਿੱਖਿਆ ਦੇਣ ਦੇ ਕਾਬਲ ਕਿਵੇਂ ਬਣ ਸਕਦੇ ਹਾਂ। ਇਸ ਦੇ ਨਾਲ-ਨਾਲ ਸਾਨੂੰ ਪ੍ਰਚਾਰ ਦੇ ਕੰਮ ਵਿਚ ਮਿਲੇ ਵਧੀਆ ਨਤੀਜਿਆਂ ਬਾਰੇ ਪੜ੍ਹ ਕੇ ਹੌਸਲਾ ਵੀ ਮਿਲੇਗਾ।
ਅਧਿਐਨ ਲੇਖ 4, 5 ਸਫ਼ੇ 20-28
ਇਨ੍ਹਾਂ ਦੋ ਅਧਿਐਨ ਲੇਖਾਂ ਵਿਚ ਸੱਚੇ ਮਸੀਹੀਆਂ ਦੀਆਂ ਦੋ ਉਮੀਦਾਂ ਬਾਰੇ ਖੋਲ੍ਹ ਕੇ ਸਮਝਾਇਆ ਗਿਆ ਹੈ। ਤੁਸੀਂ ਭਾਵੇਂ ਸਵਰਗ ਵਿਚ ਯਿਸੂ ਨਾਲ ਰਾਜ ਕਰਨ ਦੀ ਉਮੀਦ ਰੱਖਦੇ ਹੋ ਜਾਂ ਉਸ ਦੇ ਰਾਜ ਦੇ ਅਧੀਨ ਧਰਤੀ ਉੱਤੇ ਹਮੇਸ਼ਾ ਵਾਸਤੇ ਜੀਣ ਦੀ ਉਮੀਦ ਰੱਖਦੇ ਹੋ, ਇਹ ਲੇਖ ਯਹੋਵਾਹ ਦੀ ਕਿਰਪਾ ਅਤੇ ਅਸੀਮ ਬੁੱਧ ਲਈ ਤੁਹਾਡੀ ਕਦਰਦਾਨੀ ਨੂੰ ਵਧਾਉਣਗੇ।
ਹੋਰ ਲੇਖ
ਪਹਿਰਾਬੁਰਜ ਦਾ ਨਵਾਂ ਸਟੱਡੀ ਐਡੀਸ਼ਨ
ਸਫ਼ਾ 3
ਉਨ੍ਹਾਂ ਨੇ ਜ਼ਿੰਦਗੀ ਵਿਚ ਬੇਸ਼ੁਮਾਰ ਬਰਕਤਾਂ ਪਾਈਆਂ—ਤੁਸੀਂ ਵੀ ਪਾ ਸਕਦੇ ਹੋ
ਸਫ਼ਾ 17
ਯਹੋਵਾਹ ਦਾ ਬਚਨ ਜੀਉਂਦਾ ਹੈ—ਮੱਤੀ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਸਫ਼ਾ 29
ਜਦ ਮਸੀਹੀਆਂ ਨੂੰ ਕਣਕ ਦੀ ਤਰ੍ਹਾਂ ਛੱਟਿਆ ਜਾਂਦਾ ਹੈ
ਸਫ਼ਾ 32