Skip to content

Skip to table of contents

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਵਿਸ਼ਾ-ਸੂਚੀ

15 ਫਰਵਰੀ 2008

ਸਟੱਡੀ ਐਡੀਸ਼ਨ

ਅਧਿਐਨ ਵਾਸਤੇ ਲੇਖ

ਮਾਰਚ 17-23

ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖੋ

ਸਫ਼ਾ 3

ਗੀਤ: 4 (37), 25 (191)

ਮਾਰਚ 24-30

ਯਹੋਵਾਹ ਦੇ ਰਾਹਾਂ ਉੱਤੇ ਚੱਲੋ

ਸਫ਼ਾ 7

ਗੀਤ: 8 (51), 19 (143)

ਮਾਰਚ 31–ਅਪ੍ਰੈਲ 6

ਸਭ ਤੋਂ ਮਹਾਨ ਮਿਸ਼ਨਰੀ ਯਿਸੂ ਮਸੀਹ

ਸਫ਼ਾ 12

ਗੀਤ: 9 (53), 24 (200)

ਅਪ੍ਰੈਲ 7-13

ਸਭ ਤੋਂ ਮਹਾਨ ਮਿਸ਼ਨਰੀ ਦੀ ਰੀਸ ਕਰੋ

ਸਫ਼ਾ 16

ਗੀਤ: 6 (43), 18 (130)

ਅਪ੍ਰੈਲ 14-20

ਮਸੀਹ ਦਾ ਆਉਣਾ ਤੁਹਾਡੇ ਲਈ ਕੀ ਅਰਥ ਰੱਖਦਾ ਹੈ?

ਸਫ਼ਾ 21

ਗੀਤ: 23 (187), 2 (15)

ਅਧਿਐਨ ਲੇਖਾਂ ਦਾ ਉਦੇਸ਼

ਅਧਿਐਨ ਲੇਖ 1, 2 ਸਫ਼ੇ 3-11

ਬਾਈਬਲ ਦੀਆਂ ਕਹਾਣੀਆਂ ਉੱਤੇ ਸੋਚ-ਵਿਚਾਰ ਕਰ ਕੇ ਅਸੀਂ ਆਪਣੀ ਨਿਹਚਾ ਮਜ਼ਬੂਤ ਕਰ ਸਕਦੇ ਹਾਂ। ਜੇ ਅਸੀਂ ਯਹੋਵਾਹ ਨੂੰ ਹਮੇਸ਼ਾ ਚੇਤੇ ਰੱਖਾਂਗੇ, ਤਾਂ ਉਹ ਸਾਡੀਆਂ ਪ੍ਰਾਰਥਨਾਵਾਂ ਸੁਣੇਗਾ। ਨਾਲੇ ਸਾਨੂੰ ਪਰਮੇਸ਼ੁਰ ਦੇ ਰਾਹਾਂ ਤੇ ਚੱਲਣ ਅਤੇ ਉਸ ਤੇ ਭਰੋਸਾ ਰੱਖਣ ਦੀ ਲੋੜ ਹੈ। ਉਸ ਦੇ ਰਾਹਾਂ ਤੇ ਚੱਲ ਕੇ ਅਸੀਂ ਅਜਿਹੇ ਇਨਸਾਨ ਬਣਾਂਗੇ ਜੋ ਆਪਣੇ ਵਾਅਦੇ ਦੇ ਪੱਕੇ ਰਹਿੰਦੇ ਹਨ, ਘਮੰਡ ਨਹੀਂ ਕਰਦੇ, ਹਿੰਮਤ ਰੱਖਦੇ ਤੇ ਹੋਰਨਾਂ ਦੇ ਭਲੇ ਬਾਰੇ ਸੋਚਦੇ ਹਨ।

ਅਧਿਐਨ ਲੇਖ 3, 4 ਸਫ਼ੇ 12-20

ਯਿਸੂ ਮਸੀਹ ਸਭ ਤੋਂ ਮਹਾਨ ਮਿਸ਼ਨਰੀ ਸੀ। ਆਓ ਜਾਣੀਏ ਕਿ ਉਸ ਨੂੰ ਸਿੱਖਿਆ ਕਿੱਥੋਂ ਮਿਲੀ, ਉਸ ਨੇ ਲੋਕਾਂ ਨੂੰ ਕਿਵੇਂ ਸਿਖਾਇਆ ਤੇ ਲੋਕ ਉਸ ਵੱਲ ਕਿਉਂ ਖਿੱਚੇ ਚਲੇ ਆਉਂਦੇ ਸਨ। ਇਹ ਵੀ ਜਾਣੋ ਕਿ ਅਸੀਂ ਯਿਸੂ ਦੀ ਰੀਸ ਕਿਵੇਂ ਕਰ ਸਕਦੇ ਹਾਂ ਤੇ ਜਿਨ੍ਹਾਂ ਨੂੰ ਅਸੀਂ ਖ਼ੁਸ਼ ਖ਼ਬਰੀ ਸੁਣਾਉਂਦੇ ਹਾਂ, ਉਨ੍ਹਾਂ ਨੂੰ ਵਧੀਆ ਤਰੀਕੇ ਨਾਲ ਕਿਵੇਂ ਸਿਖਾ ਸਕਦੇ ਹਾਂ।

ਅਧਿਐਨ ਲੇਖ 5 ਸਫ਼ੇ 21-25

ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਯਿਸੂ ਦੇ ਰਾਜੇ ਵਜੋਂ ਆਉਣਾ (ਪਰੂਸੀਆ) ਲੰਬੇ ਸਮੇਂ ਨੂੰ ਸੰਕੇਤ ਕਰਦਾ ਹੈ। ਬਾਈਬਲ ਦੀਆਂ ਆਇਤਾਂ ਨੂੰ ਪਰਖ ਕੇ ਦੇਖਣਾ ਕਿ ਜਿਸ “ਪੀਹੜੀ” ਦਾ ਯਿਸੂ ਨੇ ਜ਼ਿਕਰ ਕੀਤਾ ਸੀ, ਉਸ ਵਿਚ ਕੌਣ ਸ਼ਾਮਲ ਹਨ। (ਮਤੀ 24:34) ਨਾਲੇ ਇਹ ਵੀ ਜਾਣੋ ਕਿ ‘ਇਸ ਪੀਹੜੀ’ ਦੇ ਸਮੇਂ ਦਾ ਕਿਉਂ ਨਹੀਂ ਹਿਸਾਬ ਲਾਇਆ ਜਾ ਸਕਦਾ।

ਹੋਰ ਲੇਖ

ਇਸਰਾਏਲੀਆਂ ਦੀਆਂ ਗ਼ਲਤੀਆਂ ਤੋਂ ਸਿੱਖੋ

ਸਫ਼ਾ 26

ਯਹੋਵਾਹ ਦਾ ਬਚਨ ਜੀਉਂਦਾ ਹੈ​—ਮਰਕੁਸ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ

ਸਫ਼ਾ 28

ਗਿਲਿਅਡ ਦੇ ਵਿਦਿਆਰਥੀਆਂ ਨੂੰ “ਖੁਦਾਈ ਕਰਨ” ਦੀ ਹੱਲਾਸ਼ੇਰੀ ਮਿਲੀ

ਸਫ਼ਾ 31