Skip to content

Skip to table of contents

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਵਿਸ਼ਾ-ਸੂਚੀ

15 ਅਪ੍ਰੈਲ 2008

ਸਟੱਡੀ ਐਡੀਸ਼ਨ

ਅਧਿਐਨ ਵਾਸਤੇ ਲੇਖ

ਮਈ 26–ਜੂਨ 1

“ਨਿਕੰਮੀਆਂ ਗੱਲਾਂ” ਜਾਂ ਚੀਜ਼ਾਂ ਤੋਂ ਮਨ ਫੇਰੋ

ਸਫ਼ਾ 3

ਗੀਤ: 27 (212), 8 (51)

ਜੂਨ 2-8

ਹਰ ਗੱਲ ਵਿਚ ਪਰਮੇਸ਼ੁਰ ਦੀ ਅਗਵਾਈ ਭਾਲੋ

ਸਫ਼ਾ 7

ਗੀਤ: 11 (85), 19 (143)

ਜੂਨ 9-​15

ਨੌਜਵਾਨੋ, ਆਪਣੇ ਕਰਤਾਰ ਨੂੰ ਚੇਤੇ ਰੱਖੋ

ਸਫ਼ਾ 12

ਗੀਤ: 28 (221), 24 (200)

ਜੂਨ 16-​22

ਆਖ਼ਰੀ ਦਿਨਾਂ ਵਿਚ ਵਿਆਹ ਕਰਨ ਤੇ ਮਾਂ-ਬਾਪ ਬਣਨ ਦੀ ਭਾਰੀ ਜ਼ਿੰਮੇਵਾਰੀ

ਸਫ਼ਾ 16

ਗੀਤ: 15 (124), 21 (164)

ਜੂਨ 23-​29

ਜੀਓ ਤਾਂ ਇਸ ਤਰ੍ਹਾਂ ਜੀਓ ਕਿ ਜ਼ਿੰਦਗੀ ਬੇਕਾਰ ਨਾ ਗਿਣੀ ਜਾਵੇ

ਸਫ਼ਾ 21

ਗੀਤ: 8 (51), 4 (37)

ਅਧਿਐਨ ਲੇਖਾਂ ਦਾ ਉਦੇਸ਼

ਅਧਿਐਨ ਲੇਖ 1, 2 ਸਫ਼ੇ 3-11

ਇਨ੍ਹਾਂ ਦੋ ਲੇਖਾਂ ਵਿਚ ਸਾਨੂੰ ਉਨ੍ਹਾਂ “ਨਿਕੰਮੀਆਂ ਗੱਲਾਂ” ਬਾਰੇ ਦੱਸਿਆ ਗਿਆ ਹੈ ਜੋ ਪਰਮੇਸ਼ੁਰ ਦੀ ਸੇਵਾ ਵਿਚ ਰੁਕਾਵਟ ਬਣ ਸਕਦੀਆਂ ਹਨ। ਨਾਲੇ ਉਨ੍ਹਾਂ ਖ਼ਤਰਿਆਂ ਦੀ ਚਰਚਾ ਕੀਤੀ ਗਈ ਹੈ ਜੋ ਆਸਾਨੀ ਨਾਲ ਸਾਨੂੰ ਕੁਰਾਹੇ ਪਾ ਸਕਦੇ ਹਨ। ਇਨ੍ਹਾਂ ਲੇਖਾਂ ਵਿਚ ਜ਼ੋਰ ਦਿੱਤਾ ਜਾਂਦਾ ਹੈ ਕਿ ਸਾਨੂੰ ਹਰ ਕੰਮ ਵਿਚ ਯਹੋਵਾਹ ਦੀ ਅਗਵਾਈ ਭਾਲਣ ਦੀ ਲੋੜ ਹੈ।

ਅਧਿਐਨ ਲੇਖ 3, 4 ਸਫ਼ੇ 12-20

ਇਹ ਦੋ ਲੇਖ ਨੌਜਵਾਨਾਂ ਲਈ ਤਿਆਰ ਕੀਤੇ ਗਏ ਹਨ। ਪਹਿਲੇ ਲੇਖ ਵਿਚ ਦੱਸਿਆ ਗਿਆ ਹੈ ਕਿ ਜ਼ਿੰਦਗੀ ਦੇ ਅਹਿਮ ਫ਼ੈਸਲੇ ਕਰਨ ਵਿਚ ਬਾਈਬਲ ਉਨ੍ਹਾਂ ਦੀ ਮਦਦ ਕਿਵੇਂ ਕਰ ਸਕਦੀ ਹੈ। ਦੂਜੇ ਲੇਖ ਵਿਚ ਉਨ੍ਹਾਂ ਨੌਜਵਾਨਾਂ ਨੂੰ ਵਧੀਆ ਅਗਵਾਈ ਦਿੱਤੀ ਗਈ ਹੈ ਜੋ ਵਿਆਹ ਕਰਨ ਅਤੇ ਮਾਂ-ਬਾਪ ਬਣਨ ਬਾਰੇ ਸੋਚ ਰਹੇ ਹਨ।

ਅਧਿਐਨ ਲੇਖ 5 ਸਫ਼ੇ 21-25

ਆਖ਼ਰੀ ਅਧਿਐਨ ਲੇਖ ਵਿਚ ਉਪਦੇਸ਼ਕ ਦੀ ਪੋਥੀ ਉੱਤੇ ਚਰਚਾ ਕੀਤੀ ਗਈ ਹੈ। ਇਸ ਵਿਚ ਜ਼ਿੰਦਗੀ ਦੀਆਂ ਉਨ੍ਹਾਂ ਗੱਲਾਂ ਤੇ ਜ਼ੋਰ ਦਿੱਤਾ ਗਿਆ ਹੈ ਜੋ ਜ਼ਰੂਰੀ ਹਨ। ਫਿਰ ਇਨ੍ਹਾਂ ਗੱਲਾਂ ਦੀ ਤੁਲਨਾ ਉਨ੍ਹਾਂ ਗੱਲਾਂ ਨਾਲ ਕੀਤੀ ਗਈ ਹੈ ਜਿਨ੍ਹਾਂ ਨੂੰ ਦੁਨੀਆਂ ਵਿਚ ਜ਼ਰੂਰੀ ਸਮਝਿਆ ਜਾਂਦਾ ਹੈ।

ਹੋਰ ਲੇਖ

ਦੂਰ ਹੋ ਗਏ ਪਰ ਭੁਲਾਏ ਨਹੀਂ ਗਏ

ਸਫ਼ਾ 25

ਕੀ ਤੁਹਾਨੂੰ ਯਾਦ ਹੈ?

ਸਫ਼ਾ 29

ਯਹੋਵਾਹ ਦਾ ਬਚਨ ਜੀਉਂਦਾ ਹੈ—ਯੂਹੰਨਾ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ

ਸਫ਼ਾ 30