ਵਿਸ਼ਾ-ਸੂਚੀ
ਵਿਸ਼ਾ-ਸੂਚੀ
15 ਅਗਸਤ 2008
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਸਤੰਬਰ 29–ਅਕਤੂਬਰ 5
ਯਹੋਵਾਹ ਆਪਣੇ ਭਗਤਾਂ ਦਾ ਸਾਥ ਨਹੀਂ ਛੱਡੇਗਾ
ਸਫ਼ਾ 3
ਗੀਤ: 19 (143), 11 (85)
ਅਕਤੂਬਰ 6-12
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ
ਸਫ਼ਾ 7
ਗੀਤ: 15 (124), 25 (191)
ਅਕਤੂਬਰ 13-19
ਦੂਸਰਿਆਂ ਦੀ ਇੱਜ਼ਤ ਕਰ ਕੇ ਯਹੋਵਾਹ ਦਾ ਆਦਰ ਕਰੋ
ਸਫ਼ਾ 12
ਗੀਤ: 18 (130), 20 (162)
ਅਕਤੂਬਰ 20-26
ਯਹੋਵਾਹ ਆਪਣੇ ਸਿਆਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ
ਸਫ਼ਾ 17
ਗੀਤ: 24 (200), 17 (127)
ਅਕਤੂਬਰ 27–ਨਵੰਬਰ 2
ਕੀ ਤੁਸੀਂ ‘ਪਵਿੱਤਰ ਬੋਲੀ’ ਚੰਗੀ ਤਰ੍ਹਾਂ ਬੋਲ ਰਹੇ ਹੋ?
ਸਫ਼ਾ 21
ਗੀਤ: 8 (51), 3 (32)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1‚ 2 ਸਫ਼ੇ 3-11
ਇਨ੍ਹਾਂ ਦੋ ਲੇਖਾਂ ਵਿਚ ਦੱਸਿਆ ਗਿਆ ਹੈ ਕਿ ਜਦ ਇਸਰਾਏਲ ਦੋ ਹਿੱਸਿਆਂ ਵਿਚ ਵੰਡਿਆ ਗਿਆ ਸੀ, ਤਾਂ ਯਹੋਵਾਹ ਨੇ ਆਪਣੇ ਵਫ਼ਾਦਾਰ ਲੋਕਾਂ ਦਾ ਸਾਥ ਨਹੀਂ ਛੱਡਿਆ। ਇਨ੍ਹਾਂ ਵਿਚ ਪੂਰੇ ਦਿਲ ਨਾਲ ਸੇਵਾ ਕਰਨ ਉੱਤੇ ਜ਼ੋਰ ਦਿੱਤਾ ਗਿਆ ਹੈ ਤਾਂਕਿ ਅਸੀਂ ਮਾਇਆ ਦੇ ਲੋਭ ਤੋਂ ਬਚੀਏ ਅਤੇ ਆਪਣੇ ਆਪ ਉੱਤੇ ਇਤਬਾਰ ਨਾ ਕਰੀਏ।
ਅਧਿਐਨ ਲੇਖ 3 ਸਫ਼ੇ 12-16
ਇਸ ਲੇਖ ਵਿਚ ਦਿਖਾਇਆ ਜਾਂਦਾ ਹੈ ਕਿ ਯਹੋਵਾਹ ਦੀ ਮਹਾਨਤਾ ਦਾ ਸਾਡੇ ਉੱਤੇ ਕੀ ਪ੍ਰਭਾਵ ਪੈਂਦਾ ਹੈ। ਇਸ ਤੋਂ ਅਸੀਂ ਸਿੱਖਾਂਗੇ ਕਿ ਯਿਸੂ ਹੋਰਨਾਂ ਨਾਲ ਕਿਵੇਂ ਪੇਸ਼ ਆਇਆ ਸੀ। ਅਸੀਂ ਇਹ ਵੀ ਸਿੱਖਾਂਗੇ ਕਿ ਅਸੀਂ ਦੂਸਰਿਆਂ ਦਾ ਆਦਰ-ਮਾਣ ਕਿਵੇਂ ਕਰ ਸਕਦੇ ਹਾਂ।
ਅਧਿਐਨ ਲੇਖ 4 ਸਫ਼ੇ 17-21
ਇਸ ਲੇਖ ਵਿਚ ਅਸੀਂ ਸਿੱਖਾਂਗੇ ਕਿ ਯਹੋਵਾਹ ਆਪਣੇ ਸਿਆਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ। ਇਹ ਬਹੁਤ ਤਜਰਬੇਕਾਰ ਹਨ ਅਤੇ ਇਨ੍ਹਾਂ ਨੇ ਗਿਆਨ ਦਾ ਭੰਡਾਰ ਇਕੱਠਾ ਕੀਤਾ ਹੈ। ਸਾਨੂੰ ਸਮਝਣ ਦੀ ਲੋੜ ਹੈ ਕਿ ਇਨ੍ਹਾਂ ਤੇ ਕੀ ਬੀਤ ਰਹੀ ਹੈ। ਨਾਲੇ ਸਾਨੂੰ ਇਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ ਤਾਂਕਿ ਇਹ ਯਹੋਵਾਹ ਨਾਲ ਆਪਣਾ ਰਿਸ਼ਤਾ ਮਜ਼ਬੂਤ ਰੱਖ ਸਕਣ।
ਅਧਿਐਨ ਲੇਖ 5 ਸਫ਼ੇ 21-25
ਯਹੋਵਾਹ ਨੇ ਆਪਣੇ ਨਬੀ ਸਫ਼ਨਯਾਹ ਰਾਹੀਂ ਕਿਹਾ: “ਮੈਂ ਲੋਕਾਂ ਦੀ ਭਾਸ਼ਾ ਬਦਲ ਦੇਵਾਂਗਾ ਕਿ ਉਹ ਪਵਿੱਤਰ ਬੋਲਣ।” (ਸਫ਼. 3:9) ਦੇਖੋ ਕਿ ਪਵਿੱਤਰ ਬੋਲੀ ਕੀ ਹੈ। ਉਸ ਨੂੰ ਚੰਗੀ ਤਰ੍ਹਾਂ ਬੋਲਣੀ ਸਿੱਖੋ ਅਤੇ ਇਸ ਨਿਰਾਲੀ ਬੋਲੀ ਨਾਲ ਯਹੋਵਾਹ ਦੀ ਵਡਿਆਈ ਕਰਨੀ ਸਿੱਖੋ।
ਹੋਰ ਲੇਖ
ਸਫ਼ਾ 26
ਸਫ਼ਾ 29
ਮਿਸ਼ਨਰੀਆਂ ਦੀ ਤੁਲਨਾ ਟਿੱਡੀਆਂ ਨਾਲ ਕੀਤੀ ਗਈ
ਸਫ਼ਾ 30