ਪਹਿਰਾਬੁਰਜ 2008 ਲਈ ਵਿਸ਼ਾ ਇੰਡੈਕਸ
ਪਹਿਰਾਬੁਰਜ 2008 ਲਈ ਵਿਸ਼ਾ ਇੰਡੈਕਸ
ਉਸ ਅੰਕ ਦੀ ਤਾਰੀਖ਼ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਛਪਿਆ ਹੈ
ਅਧਿਐਨ ਲੇਖ
ਉਹ ਅੰਮ੍ਰਿਤ ਜਲ ਦੇ ਸੋਤਿਆਂ ਕੋਲ ਲਿਜਾਏ ਜਾਣ ਦੇ ਯੋਗ ਗਿਣੇ ਗਏ, 1/15
ਉਹ ਪਰਮੇਸ਼ੁਰ ਦੇ ਰਾਜ ਦੇ ਯੋਗ ਗਿਣੇ ਗਏ, 1/15
ਉਨ੍ਹਾਂ ਨੂੰ ਵਾਪਸ ਲਿਆਉਣ ਵਿਚ ਦੇਰ ਨਾ ਕਰੋ!, 11/15
ਅਧੀਨ ਕਦੋਂ ਹੋਣਾ ਤੇ ਕਦੋਂ ਨਹੀਂ ਹੋਣਾ ਚਾਹੀਦਾ, 3/15
ਆਖ਼ਰੀ ਦਿਨਾਂ ਵਿਚ ਵਿਆਹ ਕਰਨ ਤੇ ਮਾਂ-ਬਾਪ ਬਣਨ ਦੀ ਭਾਰੀ ਜ਼ਿੰਮੇਵਾਰੀ, 4/15
“ਆਪਣਾ ਪਹਿਲਾ ਪ੍ਰੇਮ” ਨਾ ਛੱਡੋ, 6/15
ਆਪਣੀ ਮਨ-ਮਰਜ਼ੀ ਕਰਨ ਦੀ ਬਜਾਇ ਯਹੋਵਾਹ ਦੀ ਮੰਨੋ, 6/15
ਸਦਾ ਹੀ ਯਹੋਵਾਹ ਨੂੰ ਆਪਣੇ ਅੱਗੇ ਰੱਖੋ, 2/15
ਸਦਾ ਦੀ ਜ਼ਿੰਦਗੀ ਪਾਉਣ ਵਾਸਤੇ ਤੁਸੀਂ ਕਿਹੜੀਆਂ ਕੁਰਬਾਨੀਆਂ ਕਰੋਗੇ?, 10/15
ਸ਼ੁੱਧਮਨ ਲੋਕ ਸੱਚਾਈ ਨੂੰ ਕਬੂਲ ਕਰ ਰਹੇ ਹਨ, 1/15
ਸਭ ਤੋਂ ਮਹਾਨ ਮਿਸ਼ਨਰੀ ਦੀ ਰੀਸ ਕਰੋ, 2/15
ਸਭ ਤੋਂ ਮਹਾਨ ਮਿਸ਼ਨਰੀ ਯਿਸੂ ਮਸੀਹ, 2/15
ਸਾਨੂੰ ਦੂਜਿਆਂ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ?, 5/15
ਸਿਹਤ ਦਾ ਖ਼ਿਆਲ ਰੱਖਣ ਬਾਰੇ ਬਾਈਬਲ ਦੀ ਸਲਾਹ, 11/15
ਹਰ ਗੱਲ ਵਿਚ ਪਰਮੇਸ਼ੁਰ ਦੀ ਅਗਵਾਈ ਭਾਲੋ, 4/15
ਕੀ ਤੁਸੀਂ ਖਰਿਆਈ ਕਾਇਮ ਰੱਖੋਗੇ?, 12/15
ਕੀ ਤੁਸੀਂ ਦੂਜਿਆਂ ਦਾ ਆਦਰ ਕਰਦੇ ਹੋ?, 10/15
ਕੀ ਤੁਸੀਂ ਦੂਜਿਆਂ ਨੂੰ ਯਹੋਵਾਹ ਦੀਆਂ ਨਜ਼ਰਾਂ ਤੋਂ ਦੇਖਦੇ ਹੋ?, 3/15
ਕੀ ਤੁਸੀਂ ‘ਪਵਿੱਤਰ ਬੋਲੀ’ ਚੰਗੀ ਤਰ੍ਹਾਂ ਬੋਲ ਰਹੇ ਹੋ?, 8/15
ਖਰਿਆਈ ਕਿਉਂ ਰੱਖੀਏ?, 12/15
ਘਰ-ਘਰ ਪ੍ਰਚਾਰ ਕਰਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ, 7/15
ਘਰ-ਘਰ ਪ੍ਰਚਾਰ ਕਰਨਾ ਅੱਜ ਕਿਉਂ ਜ਼ਰੂਰੀ ਹੈ?, 7/15
ਚੰਗੀ ਤਰ੍ਹਾਂ ਗਵਾਹੀ ਦੇਣ ਲਈ ਲੱਕ ਬੰਨ੍ਹੋ, 12/15
ਜਵਾਨੀ ਤੋਂ ਹੀ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕਰੋ, 5/15
ਜੀਓ ਤਾਂ ਇਸ ਤਰ੍ਹਾਂ ਜੀਓ ਕਿ ਜ਼ਿੰਦਗੀ ਬੇਕਾਰ ਨਾ ਗਿਣੀ ਜਾਵੇ, 4/15
ਤੁਸੀਂ ਨਹੀਂ ਜਾਣਦੇ ਬੀ ਕਿਸ ਦੇ ਦਿਲ ਵਿਚ ਉੱਗੇਗਾ, 7/15
“ਤੁਹਾਡੇ ਵਿੱਚੋਂ ਬੁੱਧਵਾਨ ਅਤੇ ਸਿਆਣਾ ਕਿਹੜਾ ਹੈ?,” 3/15
ਦਿਲੋਂ ਕੀਤੀ ਪ੍ਰਾਰਥਨਾ ਦਾ ਜਵਾਬ, 10/15
ਦੁਨੀਆਂ ਦੀ ਹਵਾ ਤੋਂ ਬਚੋ, 9/15
ਦੂਸਰਿਆਂ ਦੀ ਇੱਜ਼ਤ ਕਰ ਕੇ ਯਹੋਵਾਹ ਦਾ ਆਦਰ ਕਰੋ, 8/15
“ਨਿਕੰਮੀਆਂ ਗੱਲਾਂ” ਜਾਂ ਚੀਜ਼ਾਂ ਤੋਂ ਮਨ ਫੇਰੋ, 4/15
ਨੌਜਵਾਨੋ, ਆਪਣੇ ਕਰਤਾਰ ਨੂੰ ਚੇਤੇ ਰੱਖੋ, 4/15
ਪਤੀ-ਪਤਨੀਓ, ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਓ, 9/15
ਪਰਮੇਸ਼ੁਰ ਦਾ ਰਾਜ ਛੇਤੀ ਹੀ ਦੁੱਖਾਂ ਤੋਂ ਛੁਟਕਾਰਾ ਦਿਲਾਏਗਾ!, 5/15
ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਦੀ ਕਦਰ ਕਰੋ, 12/15
ਪਰਮੇਸ਼ੁਰੀ ਗੁਣਾਂ ਨੂੰ ਪੈਦਾ ਕਰਦੇ ਰਹੋ, 6/15
ਪੁਰਾਣੇ ਜ਼ਮਾਨੇ ਵਿਚ ਯਹੋਵਾਹ “ਛੁਡਾਉਣ ਵਾਲਾ” ਸਾਬਤ ਹੋਇਆ, 9/15
ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ, 8/15
ਪੌਲੁਸ ਦੀ ਰੀਸ ਕਰ ਕੇ ਸੱਚਾਈ ਵਿਚ ਤਰੱਕੀ ਕਰੋ, 5/15
ਬੁਰੇ ਕੰਮਾਂ ਤੋਂ ਭੱਜੋ, 6/15
ਭਟਕੇ ਹੋਏ ਭੈਣਾਂ-ਭਰਾਵਾਂ ਦੀ ਮਦਦ ਕਰੋ, 11/15
ਭਲਾ ਕਰਦੇ ਰਹੋ, 5/15
ਮਸੀਹ ਦਾ ਆਉਣਾ ਤੁਹਾਡੇ ਲਈ ਕੀ ਅਰਥ ਰੱਖਦਾ ਹੈ?, 2/15
ਮੌਤ ਦੇ ਮੂੰਹ ਵਿਚ ਜਾ ਰਹੇ ਲੋਕਾਂ ਨੂੰ ਬਚਾਓ, 1/15
ਯਹੋਵਾਹ ਆਪਣੇ ਸਿਆਣੇ ਸੇਵਕਾਂ ਨੂੰ ਬੇਹੱਦ ਪਿਆਰ ਕਰਦਾ ਹੈ, 8/15
ਯਹੋਵਾਹ ਆਪਣੇ ਭਗਤਾਂ ਦਾ ਸਾਥ ਨਹੀਂ ਛੱਡੇਗਾ, 8/15
ਯਹੋਵਾਹ ਸਾਡਾ “ਛੁਡਾਉਣ ਵਾਲਾ” ਹੈ, 9/15
ਯਹੋਵਾਹ ਸਾਡੇ ਦਿਲ ਦੀ ਪੁਕਾਰ ਸੁਣਦਾ ਹੈ, 3/15
ਯਹੋਵਾਹ ਸਾਡੇ ਭਲੇ ਲਈ ਸਾਡੇ ’ਤੇ ਨਿਗਾਹ ਰੱਖਦਾ ਹੈ, 10/15
ਯਹੋਵਾਹ ਦੀਆਂ ‘ਅੱਖਾਂ’ ਸਾਰਿਆਂ ਨੂੰ ਜਾਂਚਦੀਆਂ ਹਨ, 10/15
ਯਹੋਵਾਹ ਦੇ ਰਾਹਾਂ ਉੱਤੇ ਚੱਲੋ, 2/15
ਯਿਸੂ ਵਾਂਗ “ਸ਼ਤਾਨ ਦਾ ਸਾਹਮਣਾ ਕਰੋ,” 11/15
‘ਵਧਾਉਣ ਵਾਲਾ ਪਰਮੇਸ਼ੁਰ ਹੈ’!, 7/15
ਵਧੀਆ ਤਰੀਕੇ ਨਾਲ ਸਿੱਖਿਆ ਦੇਣ ਦੇ ਕਾਬਲ ਬਣੋ, 1/15
ਵਿਆਹ ਦਾ ਬੰਧਨ ਟੁੱਟਣ ਨਾ ਦਿਓ, 3/15
ਜੀਵਨੀਆਂ
ਜਵਾਨੀ ਦੇ ਦਿਨਾਂ ਦੀ ਨਿਰਾਸ਼ਾ ਤੋਂ ਖਹਿੜਾ ਛੁੱਟਿਆ (ਯੂ. ਮੌਰਸੀਯੋ), 1/1
ਮੈਂ ਕੋਰੀਆ ਵਿਚ ਮੁੱਠੀ ਭਰ ਗਵਾਹਾਂ ਨੂੰ ਵਧਦੇ-ਫੁੱਲਦੇ ਦੇਖਿਆ (ਐੱਮ. ਹੈਮਲਟਨ), 12/15
‘ਯਹੋਵਾਹ ਮੇਰਾ ਬਲ ਹੈ’ (ਜੇ. ਕੋਵਿਲ), 10/15
ਹੋਵਾਹ ਹੋਵੇ ਸੰਗ, ਫਿਰ ਡਰ ਕਿਸ ਦਾ (ਈ. ਪੇਤ੍ਰੀਦੂ), 7/15
ਬਾਈਬਲ
1, 2 ਤੇ 3 ਯੂਹੰਨਾ, ਯਹੂਦਾਹ ਦੇ ਕੁਝ ਖ਼ਾਸ ਨੁਕਤੇ, 12/15
1 ਤੇ 2 ਕੁਰਿੰਥੀਆਂ ਦੇ ਕੁਝ ਖ਼ਾਸ ਨੁਕਤੇ, 7/15
1 ਤੇ 2 ਥੱਸਲੁਨੀਕੀਆਂ, 1 ਤੇ 2 ਤਿਮੋਥਿਉਸ ਦੇ ਕੁਝ ਖ਼ਾਸ ਨੁਕਤੇ, 9/15
‘ਸਮੁੰਦਰ ਦੇ ਗੀਤ’ ਨਾਂ ਦੀ ਹੱਥ-ਲਿਖਤ, 11/15
ਗਲਾਤੀਆਂ, ਅਫ਼ਸੀਆਂ, ਫ਼ਿਲਿੱਪੀਆਂ ਅਤੇ ਕੁਲੁੱਸੀਆਂ ਦੇ ਕੁਝ ਖ਼ਾਸ ਨੁਕਤੇ, 8/15
ਤੀਤੁਸ, ਫਿਲੇਮੋਨ ਅਤੇ ਇਬਰਾਨੀਆਂ ਦੇ ਕੁਝ ਖ਼ਾਸ ਨੁਕਤੇ, 10/15
ਪ੍ਰਾਚੀਨ ਲਿਖਤਾਂ ਅਤੇ ਬਾਈਬਲ, 12/15
ਮੱਤੀ ਦੇ ਕੁਝ ਖ਼ਾਸ ਨੁਕਤੇ, 1/15
ਮਰਕੁਸ ਦੇ ਕੁਝ ਖ਼ਾਸ ਨੁਕਤੇ, 2/15
ਯਾਕੂਬ; 1 ਤੇ 2 ਪਤਰਸ ਦੇ ਕੁਝ ਖ਼ਾਸ ਨੁਕਤੇ, 11/15
ਯੂਹੰਨਾ ਦੇ ਕੁਝ ਖ਼ਾਸ ਨੁਕਤੇ, 4/15
ਰਸੂਲਾਂ ਦੇ ਕਰਤੱਬ ਦੇ ਕੁਝ ਖ਼ਾਸ ਨੁਕਤੇ, 5/15
ਰੋਮੀਆਂ ਦੇ ਕੁਝ ਖ਼ਾਸ ਨੁਕਤੇ, 6/15
ਲੂਕਾ ਦੇ ਕੁਝ ਖ਼ਾਸ ਨੁਕਤੇ, 3/15
ਮਸੀਹੀ ਜੀਵਨ ਅਤੇ ਗੁਣ
ਉਹ ਮਦਦ ਕਰਨੀ ਚਾਹੁੰਦੀ ਸੀ, ਜੁਲਾ.-ਸਤੰ.
ਉੱਨਾ ਕਰੋ ਜਿੰਨਾ ਕਰ ਸਕਦੇ ਹੋ, 7/15
ਅੰਜਾਮ ਬਾਰੇ ਸੋਚੋ, ਅਕ.-ਦਸੰ.
ਅੱਲ੍ਹੜਾਂ ਨਾਲ ਗੱਲਬਾਤ ਕਿਵੇਂ ਕਰੀਏ, ਅਕ.-ਦਸੰ.
ਆਜ਼ਾਦੀ ਦੀ ਦੁਨੀਆਂ ਵਿਚ ਬੱਚਿਆਂ ਦੀ ਪਰਵਰਿਸ਼, ਜੁਲਾ.-ਸਤੰ.
ਆਪਣੇ ਗਿਆਨ ਦਾ ਭੰਡਾਰ ਵਧਾਓ, 9/15
ਇਸਰਾਏਲੀਆਂ ਦੀਆਂ ਗ਼ਲਤੀਆਂ ਤੋਂ ਸਿੱਖੋ, 2/15
ਸਮੱਸਿਆਵਾਂ ਨਾਲ ਨਜਿੱਠਣਾ, ਜੁਲਾ.-ਸਤੰ.
ਸ਼ਾਂਤੀ ਬਣਾਈ ਰੱਖੋ, 11/15
ਸ਼ੁਕਰਗੁਜ਼ਾਰ ਕਿਉਂ ਹੋਈਏ? ਅਕ.-ਦਸੰ.
ਕਣਕ ਵਾਂਗ ਛੱਟੇ ਗਏ, 1/15
ਕਮਜ਼ੋਰੀਆਂ ਦੇ ਬਾਵਜੂਦ ਤਾਕਤਵਰ, 6/15
ਜਾਨਲੇਵਾ ਬੀਮਾਰੀ ਦੇ ਸ਼ਿਕਾਰ ਲੋਕਾਂ ਨੂੰ ਦਿਲਾਸਾ ਦਿਓ, ਜੁਲ.-ਸਤੰ.
ਜ਼ਿੰਦਗੀ ਵਿਚ ਬੇਸ਼ੁਮਾਰ ਬਰਕਤਾਂ ਪਾਈਆਂ, 1/15
ਤੁਸੀਂ ਕਿਹੋ ਜਿਹੇ ਇਨਸਾਨ ਬਣਨਾ ਚਾਹੁੰਦੇ ਹੋ? 11/15
ਤੁਹਾਡੀਆਂ ਯੋਜਨਾਵਾਂ ਪਰਮੇਸ਼ੁਰ ਦੇ ਮਕਸਦ ਨਾਲ ਮੇਲ ਖਾਂਦੀਆਂ?, ਅਕ.-ਦਸੰ.
ਦੂਜਿਆਂ ਨਾਲ ਕਿਵੇਂ ਪੇਸ਼ ਆਈਏ, ਅਕ.-ਦਸੰ.
ਦੂਰ, ਪਰ ਭੁਲਾਏ ਨਹੀਂ (ਆਸ਼ਰਮ), 4/15
ਨਿਰਾਸ਼ਾ ਦੇ ਬਾਵਜੂਦ ਖ਼ੁਸ਼ੀ ਪਾਓ, ਅਪ੍ਰੈ.-ਜੂਨ
“ਪਰਮੇਸ਼ੁਰ ਦਾ ਡਰ ਮੰਨਦੇ ਹੋਏ, ਪੂਰਨ ਪਵਿੱਤਰ ਜੀਵਨ ਗੁਜ਼ਾਰੋ,” 5/15
ਮਤਭੇਦ ਨਾਲ ਕਿਵੇਂ ਨਜਿੱਠਿਆ ਜਾਵੇ, ਅਪ੍ਰੈ.-ਜੂਨ
“ਮਨ ਭਾਉਂਦੀਆਂ” ਗੱਲਾਂ ਨਾਲ ਆਪਣੇ ਪਰਿਵਾਰ ਦਾ ਹੌਸਲਾ ਵਧਾਓ, ਜਨ.-ਮਾਰ.
ਮਾਵਾਂ ਦੀ ਅਹਿਮ ਭੂਮਿਕਾ, ਅਪ੍ਰੈ.-ਜੂਨ
ਯਿਸੂ ਦੀ ਰੀਸ ਕਰੋ—ਪਰਮੇਸ਼ੁਰ ਨੂੰ ਖ਼ੁਸ਼ ਕਰੋ, 9/15
ਯਹੋਵਾਹ
ਉਹ ਸਾਡਾ ਦਰਦ ਸਮਝਦਾ ਹੈ, ਜੁਲ.-ਸਤੰ.
“ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ,” ਅਕ.-ਦਸੰ.
ਅਯਾਲੀ ਜਿਸ ਨੂੰ ਸਾਡਾ ਫ਼ਿਕਰ ਹੈ, ਅਪ੍ਰੈ.-ਜੂਨ
ਇਕ ਬੇਮਿਸਾਲ ਪਿਤਾ, ਜਨ.-ਮਾਰ.
ਸ੍ਰਿਸ਼ਟੀ ਤੋਂ ਅਸੀਂ ਰੱਬ ਬਾਰੇ ਕੀ ਸਿੱਖਦੇ ਹਾਂ, ਜੁਲਾ-ਸਤੰ.
ਕੀ ਪਰਮੇਸ਼ੁਰ ਦਾ ਨਾਂ ਵਰਤਣਾ ਗ਼ਲਤ ਹੈ?, ਅਕ.-ਦਸੰ.
ਕੁਦਰਤੀ ਆਫ਼ਤਾਂ ਰਾਹੀਂ ਪਰਮੇਸ਼ੁਰ ਲੋਕਾਂ ਨੂੰ ਸਜ਼ਾ ਦਿੰਦਾ ਹੈ?, ਜੁਲਾ.-ਸਤੰ.
ਕੋਈ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ ਕਰ ਸਕਦੀ ਹੈ’?, ਅਕ.-ਦਸੰ.
‘ਦਿਲਾਸੇ ਦਾ ਪਰਮੇਸ਼ੁਰ,’ ਅਕ.-ਦਸੰ.
ਨਾਂ ਦੇ ਉਚਾਰਣ ਬਾਰੇ ਨਹੀਂ ਜਾਣਦੇ, ਫਿਰ ਵੀ ਵਰਤੀਏ?, ਅਕ.-ਦਸੰ.
“ਪਰਮੇਸ਼ੁਰ ਦਾ ਅੱਤ ਪਵਿੱਤਰ ਅਤੇ ਮਹਾਨ ਨਾਂ,” 10/15
ਪਰਮੇਸ਼ੁਰ ਦੀ ਨਜ਼ਰ ਵਿਚ ਕੀਮਤੀ ਹਾਂ, ਜੁਲਾ.-ਸਤੰ.
ਪਰਮੇਸ਼ੁਰ ਦੇ ਧੀ-ਪੁੱਤਰ, ਅਪ੍ਰੈ.-ਜੂਨ
ਪਰਮੇਸ਼ੁਰ ਮਾਫ਼ ਕਰਨ ਲਈ ਤਿਆਰ ਹੈ, ਜੁਲਾ.-ਸਤੰ.
ਮੁੜ ਜੀਵਨ ਬਖ਼ਸ਼ਣ ਵਾਲਾ ਪਰਮੇਸ਼ੁਰ, ਅਪ੍ਰੈ.-ਜੂਨ
ਯਹੋਵਾਹ ਜੋ ਭਵਿੱਖਬਾਣੀ ਕਰਦਾ ਹੈ, ਜਨ.-ਮਾਰ.
ਯਿਸੂ ਤੋਂ ਸਿੱਖੋ, ਅਪ੍ਰੈ.-ਜੂਨ
ਰੱਬ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ?, ਅਪ੍ਰੈ.-ਜੂਨ
ਯਹੋਵਾਹ ਦੇ ਗਵਾਹ
“ਇੱਕ ਮਨ ਅਤੇ ਇੱਕ ਜਾਨ” ਨਾਲ ਯਹੋਵਾਹ ਦੀ ਸੇਵਾ ਕਰੋ (ਦਾਨ ਕਰਨਾ), 11/15
ਇਕ ਵਾਅਦਾ, 3/15
ਐਂਡੀਜ਼ ਦੇ ਪਹਾੜੀ ਇਲਾਕੇ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ, 3/15
ਹਿੰਸਾ ਦੇ ਸ਼ਿਕਾਰ ਲੋਕਾਂ ਦੀ ਜਿੱਤ (ਜਾਰਜੀਆ ਗਣਰਾਜ), ਅਪ੍ਰੈ.-ਜੂਨ
ਗਿਲਿਅਡ ਗ੍ਰੈਜੂਏਸ਼ਨ, 2/15, 8/15
ਪਹਿਰਾਬੁਰਜ ਦਾ ਨਵਾਂ ਸਟੱਡੀ ਐਡੀਸ਼ਨ, 1/15
ਪਿਆਰੇ ਪਾਠਕੋ (ਪਹਿਰਾਬੁਰਜ ਵਿਚ ਕੁਝ ਤਬਦੀਲੀਆਂ), ਜਨ.-ਮਾਰ.
ਪ੍ਰਬੰਧਕ ਸਭਾ ਕਿਵੇਂ ਕੰਮ ਕਰਦੀ ਹੈ?, 5/15
ਬਾਜ਼ਾਰਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ, 9/15
ਯੁੱਧਾਂ ਵਿਚ ਕਿਉਂ ਨਹੀਂ ਜਾਂਦੇ?, ਅਕ.-ਦਸੰ.
ਵਧੀਆ ਹੱਲ (ਸੰਮੇਲਨ ਨੂੰ ਜਾਣਾ), 6/15
ਵਿਸ਼ਵਾਸਾਂ ਬਾਰੇ ਦੱਸਣ ਲਈ ਤਿਆਰ (ਵਿਦਿਆਰਥਣ), 6/15
ਯਿਸੂ ਮਸੀਹ
ਜੋਤਸ਼ੀ ਯਿਸੂ ਨੂੰ ਕਦੋਂ ਦੇਖਣ ਗਏ?, ਜਨ.-ਮਾਰ.
ਦੂਜਿਆਂ ਨਾਲ ਕਿਵੇਂ ਪੇਸ਼ ਆਈਏ, ਅਕ.-ਦਸੰ.
ਪਤਰਸ ਨੇ ਯਿਸੂ ਦਾ ਇਨਕਾਰ ਕੀਤਾ, ਜਨ.-ਮਾਰ.
ਯਿਸੂ ਦੀ ਕੁਰਬਾਨੀ ਸਦਕਾ ਸਾਨੂੰ ਜ਼ਿੰਦਗੀ ਮਿਲਦੀ ਹੈ, ਅਪ੍ਰੈ.-ਜੂਨ
ਯਿਸੂ ਦਾ ਮਤਲਬ ਨਰਕ ਦੀ ਅੱਗ ਸੀ? (ਮਰ. 9:48), 6/15
ਲਾਜ਼ਰ ਦੀ ਮੌਤ ਹੋਣ ਤੇ ਯਿਸੂ ਨੂੰ ਬੈਤਅਨੀਆ ਆਉਣ ਨੂੰ ਚਾਰ ਦਿਨ ਕਿਉਂ ਲੱਗੇ?, ਜਨ.-ਮਾਰ.
ਵਿਵਿਧ
ਸੱਚੇ ਪਰਮੇਸ਼ੁਰ ਦੀ ਤਰਫ਼ਦਾਰੀ ਕੀਤੀ (ਏਲੀਯਾਹ), ਜਨ.-ਮਾਰ.
ਸਾਰੇ ਯਹੂਦੀ ਲੋਕ ਮਸੀਹ ਦੇ ਚੇਲੇ ਬਣਨਗੇ?, (ਰੋਮੀ. 11:26), 6/15
“ਹੱਥ ਰੱਖਣ” (ਇਬ. 6:2), 9/15
ਕੀ ਵਧੀਆ ਸਮੇਂ ਆਉਣ ਵਾਲੇ ਹਨ?, ਅਕ.-ਦਸੰ.
ਕੀ ਵਿਕਾਸਵਾਦ ਦੀ ਸਿੱਖਿਆ ਦਾ ਬਾਈਬਲ ਨਾਲ ਕੋਈ ਮੇਲ ਹੈ?, ਜਨ.-ਮਾਰ.
ਜ਼ਿੰਦਗੀ ਦਾ ਕੀ ਮਕਸਦ ਹੈ?, ਜਨ.-ਮਾਰ.
ਤਿਮੋਥਿਉਸ, ਅਪ੍ਰੈ.-ਜੂਨ
ਨਹਮਯਾਹ 8:10 ਵਿਚ ‘ਥੰਧਿਆਈ ਖਾਣ,’ ਪਰ ਲੇਵੀਆਂ 3:17 ਵਿਚ ’ਚਰਬੀ ਨਹੀਂ ਖਾਣੀ,’ 12/15
ਨੂਹ ਅਤੇ ਜਲ ਪਰਲੋ, ਜੁਲਾ.-ਸਤੰ.
ਪਰਮੇਸ਼ੁਰ ਦਾ ਰਾਜ, ਜਨ.-ਮਾਰ.
ਮਨ ਦੀ ਸ਼ਾਂਤੀ, ਅਪ੍ਰੈ.-ਜੂਨ
“ਮੈਂ ਪਰਮੇਸ਼ੁਰ ਦੀ ਦਾਸੀ ਹਾਂ” (ਮਰਿਯਮ), ਅਕ.-ਦਸੰ.