Skip to content

Skip to table of contents

ਵਿਸ਼ਾ-ਸੂਚੀ

ਵਿਸ਼ਾ-ਸੂਚੀ

ਵਿਸ਼ਾ-ਸੂਚੀ

15 ਦਸੰਬਰ 2008

ਸਟੱਡੀ ਐਡੀਸ਼ਨ

ਅਧਿਐਨ ਵਾਸਤੇ ਲੇਖ

ਫਰਵਰੀ 2-8

ਖਰਿਆਈ ਕਿਉਂ ਰੱਖੀਏ?

ਸਫ਼ਾ 3

ਗੀਤ: 4 (37), 25 (191)

ਫਰਵਰੀ 9-15

ਕੀ ਤੁਸੀਂ ਖਰਿਆਈ ਕਾਇਮ ਰੱਖੋਗੇ?

ਸਫ਼ਾ 7

ਗੀਤ: 8 (51), 19 (143)

ਫਰਵਰੀ 16-22

ਪਰਮੇਸ਼ੁਰ ਦੇ ਮਕਸਦ ਵਿਚ ਯਿਸੂ ਦੇ ਰੋਲ ਦੀ ਕਦਰ ਕਰੋ

ਸਫ਼ਾ 12

ਗੀਤ: 1 (13), 23 (187)

ਫਰਵਰੀ 23–ਮਾਰਚ 1

ਚੰਗੀ ਤਰ੍ਹਾਂ ਗਵਾਹੀ ਦੇਣ ਲਈ ਲੱਕ ਬੰਨ੍ਹੋ

ਸਫ਼ਾ 16

ਗੀਤ: 6 (43), 20 (162)

ਅਧਿਐਨ ਲੇਖਾਂ ਦਾ ਉਦੇਸ਼

ਅਧਿਐਨ ਲੇਖ 1, 2 ਸਫ਼ੇ 3-11

ਖਰਿਆਈ ਕੀ ਹੈ? ਖਰਿਆਈ ਰੱਖਣੀ ਕਿਉਂ ਜ਼ਰੂਰੀ ਹੈ? ਅਸੀਂ ਖਰਿਆਈ ਦੇ ਗੁਣ ਨੂੰ ਕਿਵੇਂ ਪੈਦਾ ਕਰ ਸਕਦੇ ਹਾਂ ਅਤੇ ਇਸ ਨੂੰ ਬਰਕਰਾਰ ਰੱਖ ਸਕਦੇ ਹਾਂ? ਜੇ ਕੋਈ ਖਰਿਆਈ ਰੱਖਣੀ ਛੱਡ ਦਿੰਦਾ ਹੈ, ਤਾਂ ਕੀ ਉਹ ਦੁਬਾਰਾ ਖਰਿਆਈ ਰੱਖ ਸਕਦਾ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਤੁਸੀਂ ਇਨ੍ਹਾਂ ਦੋ ਲੇਖਾਂ ਵਿਚ ਦੇਖੋਗੇ।

ਅਧਿਐਨ ਲੇਖ 3 ਸਫ਼ੇ 12-16

ਯਿਸੂ ਪਰਮੇਸ਼ੁਰ ਦੇ ਮਕਸਦ ਵਿਚ ਅਨੋਖਾ ਰੋਲ ਨਿਭਾਉਂਦਾ ਹੈ। ਇਸ ਲੇਖ ਵਿਚ ਯਿਸੂ ਨੂੰ ਦਿੱਤੇ ਗਏ ਛੇ ਖ਼ਿਤਾਬਾਂ ਉੱਤੇ ਚਰਚਾ ਕੀਤੀ ਗਈ ਹੈ। ਇਨ੍ਹਾਂ ਖ਼ਿਤਾਬਾਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਹੋਰਨਾਂ ਤੋਂ ਕਿਵੇਂ ਵੱਖਰਾ ਹੈ। ਅਸੀਂ ਇਹ ਵੀ ਦੇਖਾਂਗੇ ਕਿ ਯਿਸੂ ਨੇ ਜਿਸ ਤਰੀਕੇ ਨਾਲ ਆਪਣਾ ਰੋਲ ਨਿਭਾਇਆ, ਉਸ ਸੰਬੰਧੀ ਅਸੀਂ ਉਸ ਦੀ ਕਿਵੇਂ ਰੀਸ ਕਰ ਸਕਦੇ ਹਾਂ?

ਅਧਿਐਨ ਲੇਖ 4 ਸਫ਼ੇ 16-20

ਰਸੂਲਾਂ ਦੇ ਕਰਤੱਬ ਦੇ 20ਵੇਂ ਅਧਿਆਇ ਵਿਚ ਪੌਲੁਸ ਨੇ ਅਫ਼ਸੁਸ ਦੇ ਬਜ਼ੁਰਗਾਂ ਨੂੰ ਜੋ ਦੱਸਿਆ ਸੀ, ਉਸ ਬਾਰੇ ਪੜ੍ਹ ਕੇ ਚੰਗੀ ਤਰ੍ਹਾਂ ਗਵਾਹੀ ਦੇਣ ਵਿਚ ਸਾਡੀ ਮਦਦ ਹੋਵੇਗੀ। ਅਸੀਂ ਕੁਝ ਤਰੀਕੇ ਦੇਖਾਂਗੇ ਜਿਨ੍ਹਾਂ ਤੋਂ ਪਤਾ ਲੱਗੇਗਾ ਕਿ ਅਸੀਂ ਕਿਵੇਂ ਅਤੇ ਕਿਉਂ ਖ਼ੁਸ਼ ਖ਼ਬਰੀ ਦਾ ਚੰਗੀ ਤਰ੍ਹਾਂ ਪ੍ਰਚਾਰ ਕਰ ਸਕਦੇ ਹਾਂ।

ਹੋਰ ਲੇਖ

ਪ੍ਰਾਚੀਨ ਲਿਖਤਾਂ ਅਤੇ ਬਾਈਬਲ

ਸਫ਼ਾ 21

ਮੈਂ ਕੋਰੀਆ ਵਿਚ ਮੁੱਠੀ ਭਰ ਗਵਾਹਾਂ ਨੂੰ ਵਧਦੇ-ਫੁੱਲਦੇ ਦੇਖਿਆ

ਸਫ਼ਾ 23

ਯਹੋਵਾਹ ਦਾ ਬਚਨ ਜੀਉਂਦਾ ਹੈ—ਯੂਹੰਨਾ ਤੇ ਯਹੂਦਾਹ ਦੀਆਂ ਪੋਥੀਆਂ ਦੇ ਖ਼ਾਸ ਨੁਕਤੇ

ਸਫ਼ਾ 27

ਕੀ ਤੁਹਾਨੂੰ ਯਾਦ ਹੈ?

ਸਫ਼ਾ 30

ਪਹਿਰਾਬੁਰਜ 2008 ਲਈ ਵਿਸ਼ਾ ਇੰਡੈਕਸ

ਸਫ਼ਾ 31

ਪਾਠਕਾਂ ਵੱਲੋਂ ਸਵਾਲ

ਸਫ਼ਾ 32