ਵਿਸ਼ਾ-ਸੂਚੀ
ਵਿਸ਼ਾ-ਸੂਚੀ
15 ਨਵੰਬਰ 2009
ਸਟੱਡੀ ਐਡੀਸ਼ਨ
ਅਧਿਐਨ ਵਾਸਤੇ ਲੇਖ
ਦਸੰਬਰ 28–ਜਨਵਰੀ 3
ਤੁਹਾਡੀਆਂ ਪ੍ਰਾਰਥਨਾਵਾਂ ਤੋਂ ਤੁਹਾਡੇ ਬਾਰੇ ਕੀ ਜ਼ਾਹਰ ਹੁੰਦਾ ਹੈ?
ਸਫ਼ਾ 3
ਗੀਤ: 5 (45), 1 (13)
ਜਨਵਰੀ 4-10
ਬਾਈਬਲ ਦਾ ਅਧਿਐਨ ਕਰ ਕੇ ਹੋਰ ਵੀ ਵਧੀਆ ਪ੍ਰਾਰਥਨਾਵਾਂ ਕਰੋ
ਸਫ਼ਾ 7
ਗੀਤ: 8 (51), 17 (127)
ਜਨਵਰੀ 11-17
ਵਿਸ਼ਵ-ਵਿਆਪੀ ਕਲੀਸਿਯਾ ਵਿਚ ਆਪਣੀ ਭੂਮਿਕਾ ਨੂੰ ਅਹਿਮ ਸਮਝੋ
ਸਫ਼ਾ 13
ਗੀਤ: 9 (53), 27 (212)
ਜਨਵਰੀ 18-24
ਭੈਣਾਂ-ਭਰਾਵਾਂ ਨੂੰ ਪਿਆਰ ਕਰਦੇ ਰਹੋ
ਸਫ਼ਾ 20
ਗੀਤ: 29 (222), 11 (85)
ਜਨਵਰੀ 25-31
ਪਰਮੇਸ਼ੁਰ ਦੇ ਸੇਵਕਾਂ ਵਜੋਂ ਸਲੀਕੇ ਨਾਲ ਪੇਸ਼ ਆਓ
ਸਫ਼ਾ 24
ਗੀਤ: 13 (113), 20 (162)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 3-11
ਪਹਿਲੇ ਦੋ ਲੇਖਾਂ ਵਿਚ ਤੁਹਾਨੂੰ ਇਹ ਦੇਖਣ ਵਿਚ ਮਦਦ ਮਿਲੇਗੀ ਕਿ ਤੁਹਾਡੀਆਂ ਪ੍ਰਾਰਥਨਾਵਾਂ ਕਿਹੋ ਜਿਹੀਆਂ ਹਨ। ਦੂਜੇ ਲੇਖ ਵਿਚ ਤੁਸੀਂ ਦੇਖ ਸਕੋਗੇ ਕਿ ਤੁਸੀਂ ਆਪਣੀਆਂ ਪ੍ਰਾਰਥਨਾਵਾਂ ਕਿਵੇਂ ਸੁਧਾਰ ਸਕਦੇ ਹੋ ਕਿਉਂਕਿ ਇਸ ਲੇਖ ਤੋਂ ਤੁਹਾਨੂੰ ਬਾਈਬਲ ਵਿਚ ਦਰਜ ਬੇਨਤੀਆਂ ਅਤੇ ਵਡਿਆਈ ਤੇ ਧੰਨਵਾਦ ਦੀਆਂ ਪ੍ਰਾਰਥਨਾਵਾਂ ਕਰਨ ਦੀ ਹੱਲਾਸ਼ੇਰੀ ਮਿਲੇਗੀ।
ਅਧਿਐਨ ਲੇਖ 3 ਸਫ਼ੇ 13-17
ਮਸੀਹੀ ਹੋਣ ਦੇ ਨਾਤੇ, ਸੱਚੀ ਭਗਤੀ ਲਈ ਕੀਤੇ ਯਹੋਵਾਹ ਦੇ ਇੰਤਜ਼ਾਮ ਵਿਚ ਹਰ ਕੋਈ ਆਪੋ ਆਪਣੀ ਭੂਮਿਕਾ ਨਿਭਾਉਂਦਾ ਹੈ। ਇਸ ਲੇਖ ਵਿਚ ਵੱਖੋ-ਵੱਖਰੇ ਤਰੀਕੇ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਅਸੀਂ ਦਿਖਾ ਸਕਦੇ ਹਾਂ ਕਿ ਕਲੀਸਿਯਾ ਵਿਚ ਅਸੀਂ ਆਪਣੀ ਭੂਮਿਕਾ ਨੂੰ ਅਨਮੋਲ ਸਮਝਦੇ ਹਾਂ।
ਅਧਿਐਨ ਲੇਖ 4, 5 ਸਫ਼ੇ 20-29
ਕਲੀਸਿਯਾ ਵਿਚ ਏਕਤਾ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਭੈਣਾਂ-ਭਰਾਵਾਂ ਨੂੰ ਪਿਆਰ ਕਰੀਏ। ਪ੍ਰਚਾਰ ਕਰਦਿਆਂ ਸਲੀਕੇ ਨਾਲ ਪੇਸ਼ ਆਉਣਾ ਬਹੁਤ ਅਹਿਮੀਅਤ ਰੱਖਦਾ ਹੈ। ਇਹ ਲੇਖ ਦੱਸਦੇ ਹਨ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਇਹ ਦੋ ਗੁਣ ਕਿਵੇਂ ਜ਼ਾਹਰ ਕਰ ਸਕਦੇ ਹਾਂ।
ਹੋਰ ਲੇਖ
ਸਫ਼ਾ 12
ਸਫ਼ਾ 18
ਸਫ਼ਾ 29
ਆਪਣੇ ਬੋਲ਼ੇ ਭੈਣਾਂ-ਭਰਾਵਾਂ ਨੂੰ ਅਨਮੋਲ ਸਮਝੋ!
ਸਫ਼ਾ 30