ਵਿਸ਼ਾ-ਸੂਚੀ
ਵਿਸ਼ਾ-ਸੂਚੀ
15 ਜੂਨ 2011
ਸਟੱਡੀ ਐਡੀਸ਼ਨ
ਅਧਿਐਨ ਲੇਖ
ਅਗਸਤ 1-7
ਖ਼ੁਸ਼ ਖ਼ਬਰੀ ਜੋ ਸਾਰਿਆਂ ਨੂੰ ਸੁਣਨ ਦੀ ਲੋੜ ਹੈ
ਸਫ਼ਾ 7
ਗੀਤ: 20 (162), 3 (32)
ਅਗਸਤ 8-14
ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦਾ ਸਬੂਤ
ਸਫ਼ਾ 11
ਗੀਤ: 1 (13), 19 (143)
ਅਗਸਤ 15-21
‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰੋ’ ਜੋ ਤੁਹਾਨੂੰ ਸੌਂਪਿਆ ਗਿਆ ਹੈ
ਸਫ਼ਾ 20
ਗੀਤ: 17 (127), 24 (200)
ਅਗਸਤ 22-28
‘ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਹਨ,’ ਉਨ੍ਹਾਂ ਦਾ ਆਦਰ ਕਰੋ
ਸਫ਼ਾ 24
ਗੀਤ: 7 (46), 18 (130)
ਅਧਿਐਨ ਲੇਖਾਂ ਦਾ ਉਦੇਸ਼
ਅਧਿਐਨ ਲੇਖ 1, 2 ਸਫ਼ੇ 7-15
ਰੋਮੀਆਂ ਦੀ ਕਿਤਾਬ ਵਿਚ ਪੌਲੁਸ ਰਸੂਲ ਨੇ “ਖੁਸ਼ ਖਬਰੀ” ਦੇ ਇਕ ਪਹਿਲੂ ਬਾਰੇ ਗੱਲ ਕੀਤੀ ਜਿਸ ਦਾ ਸੰਬੰਧ ਪਾਪੀ ਮਨੁੱਖਜਾਤੀ ਨਾਲ ਹੈ। ਇਹ ਕਿਹੜਾ ਪਹਿਲੂ ਹੈ ਅਤੇ “ਖੁਸ਼ ਖਬਰੀ” ਦੇ ਉਸ ਪਹਿਲੂ ਤੋਂ ਤੁਸੀਂ ਕਿਵੇਂ ਫ਼ਾਇਦਾ ਉਠਾ ਸਕਦੇ ਹੋ? ਇਨ੍ਹਾਂ ਦੋਨਾਂ ਲੇਖਾਂ ਦੀ ਮਦਦ ਸਦਕਾ ਯਿਸੂ ਦੀ ਕੁਰਬਾਨੀ ਅਤੇ ਇਸ ਰਾਹੀਂ ਜ਼ਾਹਰ ਕੀਤੇ ਪਰਮੇਸ਼ੁਰ ਦੇ ਪਿਆਰ ਬਾਰੇ ਤੁਹਾਡੀ ਸਮਝ ਅਤੇ ਸ਼ੁਕਰਗੁਜ਼ਾਰੀ ਵਧੇਗੀ।
ਅਧਿਐਨ ਲੇਖ 3, 4 ਸਫ਼ੇ 20-28
ਇਹ ਲੇਖ ਦੱਸਦੇ ਹਨ ਕਿ ਬਜ਼ੁਰਗ ਚਰਵਾਹੀ ਕਰਨ ਦੇ ਆਪਣੇ ਸਨਮਾਨ ਲਈ ਕਿਵੇਂ ਕਦਰਦਾਨੀ ਵਧਾ ਸਕਦੇ ਹਨ। ਇਨ੍ਹਾਂ ਵਿਚ ਕੁਝ ਤਰੀਕੇ ਵੀ ਦੱਸੇ ਗਏ ਹਨ ਜਿਨ੍ਹਾਂ ਰਾਹੀਂ ਕਲੀਸਿਯਾ ਬਜ਼ੁਰਗਾਂ ਲਈ ਗਹਿਰਾ ਆਦਰ ਦਿਖਾ ਸਕਦੀ ਹੈ।
ਹੋਰ ਲੇਖ
3 ਕੀ ਅੱਲ੍ਹੜਾਂ ਨੂੰ ਬਪਤਿਸਮਾ ਲੈਣਾ ਚਾਹੀਦਾ ਹੈ?
16 ਕੀ ਅਬਰਾਹਾਮ ਕੋਲ ਸੱਚ-ਮੁੱਚ ਊਠ ਸਨ?
18 ‘ਪੋਥੀਆਂ ਅਤੇ ਖ਼ਾਸ ਕਰ ਕੇ ਚਮੜੇ ਦੇ ਪੱਤ੍ਰੇ ਲੈਂਦਾ ਆਵੀਂ’
29 ‘ਆਪਣੇ ਮਾਰਗ ਨੂੰ ਸਫ਼ਲ ਬਣਾਓ’—ਕਿਵੇਂ?