Skip to content

Skip to table of contents

ਪਹਿਰਾਬੁਰਜ 2011 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2011 ਲਈ ਵਿਸ਼ਾ ਇੰਡੈਕਸ

ਪਹਿਰਾਬੁਰਜ 2011 ਲਈ ਵਿਸ਼ਾ ਇੰਡੈਕਸ

ਉਸ ਅੰਕ ਦੀ ਤਾਰੀਖ਼ ਨੂੰ ਸੰਕੇਤ ਕਰਦਾ ਹੈ ਜਿਸ ਵਿਚ ਲੇਖ ਛਪਿਆ ਹੈ

ਅਧਿਐਨ ਲੇਖ

ਉਹ ਫ਼ੈਸਲੇ ਕਰੋ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ, 4/15

ਉਨ੍ਹਾਂ ਨੇ ਮਸੀਹਾ ਨੂੰ ਲੱਭ ਲਿਆ! 8/15

ਉਨ੍ਹਾਂ ਨੇ ਮਸੀਹਾ ਦੀ ਉਡੀਕ ਕੀਤੀ, 8/15

“ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ,” 11/15

ਸੱਚਾਈ ਵਿਚ ਤਰੱਕੀ ਕਰਨ ਲਈ ਆਦਮੀਆਂ ਦੀ ਮਦਦ ਕਰੋ, 11/15

ਸਬਰ ਨਾਲ ਦੌੜ ਦੌੜੋ, 9/15

‘ਸਰਬ ਦਿਲਾਸੇ ਦੇ ਪਰਮੇਸ਼ੁਰ’ ਯਹੋਵਾਹ ’ਤੇ ਭਰੋਸਾ ਰੱਖੋ, 10/15

ਸਾਡੇ ਲਈ ਪਰਮੇਸ਼ੁਰ ਦੇ ਪਿਆਰ ਦਾ ਸਬੂਤ, 6/15

ਸਾਨੂੰ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਕਿਉਂ ਚੱਲਣਾ ਚਾਹੀਦਾ ਹੈ? 12/15

‘ਸਾਰੇ ਸੋਗੀਆਂ ਨੂੰ ਦਿਲਾਸਾ ਦਿਓ,’ 10/15

ਸ੍ਰਿਸ਼ਟੀ ਤੋਂ ਪਵਿੱਤਰ ਸ਼ਕਤੀ ਦਾ ਸਬੂਤ! 2/15

ਸ਼ਾਂਤੀ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕਰੋ, 8/15

ਕਿਸੇ ਵੀ ਅਜ਼ਮਾਇਸ਼ ਨਾਲ ਸਿੱਝਣ ਲਈ ਤਾਕਤ, 1/15

ਕੀ ਉਹ ਚੰਗੀ ਮਿਸਾਲ ਹੈ ਜਾਂ ਚੇਤਾਵਨੀ? 12/15

ਕੀ ਤੁਸੀਂ ਕੁਧਰਮ ਨਾਲ ਨਫ਼ਰਤ ਕਰਦੇ ਹੋ? 2/15

ਕੀ ਤੁਸੀਂ ਪਰਮੇਸ਼ੁਰ ਦੇ ਆਰਾਮ ਵਿਚ ਵੜ ਗਏ ਹੋ? 7/15

ਕੀ ਤੁਸੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਨੂੰ ਆਪਣੀ ਅਗਵਾਈ ਕਰਨ ਦਿੰਦੇ ਹੋ? 4/15

ਕੀ ਤੁਸੀਂ ਯਹੋਵਾਹ ਦੀ ਸੇਧ ਨਾਲ ਚੱਲੋਗੇ? 7/15

ਕੀ ਤੁਸੀਂ ਯਹੋਵਾਹ ਦੀਆਂ ਸਪੱਸ਼ਟ ਚੇਤਾਵਨੀਆਂ ਨੂੰ ਮੰਨੋਗੇ? 7/15

ਕੀ ਤੁਸੀਂ ਯਹੋਵਾਹ ਨੂੰ ਆਪਣਾ ਸਭ ਕੁਝ ਮੰਨਦੇ ਹੋ? 9/15

ਕੀ ਮਨੋਰੰਜਨ ਤੋਂ ਤੁਹਾਨੂੰ ਫ਼ਾਇਦਾ ਹੁੰਦਾ ਹੈ? 10/15

ਕੀ ਯਹੋਵਾਹ ਤੁਹਾਨੂੰ ਜਾਣਦਾ ਹੈ? 9/15

ਕੁਆਰਿਆਂ ਅਤੇ ਵਿਆਹਿਆਂ ਲਈ ਵਧੀਆ ਸਲਾਹ, 10/15

ਕੁਆਰੇ ਰਹਿਣਾ ਇਕ ਦਾਤ ਹੈ, 1/15

ਖ਼ੁਸ਼ ਖ਼ਬਰੀ ਜੋ ਸਾਰਿਆਂ ਨੂੰ ਸੁਣਨ ਦੀ ਲੋੜ ਹੈ, 6/15

ਗੰਭੀਰਤਾ ਨਾਲ ਯਹੋਵਾਹ ਦੀ ਸੇਵਾ ਕਰੋ, 4/15

ਜਗਤ ਦਾ ਆਤਮਾ ਨਹੀਂ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਪਾਓ, 3/15

‘ਜਿਹੜੇ ਤੁਹਾਡੇ ਵਿੱਚ ਮਿਹਨਤ ਕਰਦੇ ਹਨ,’ ਉਨ੍ਹਾਂ ਦਾ ਆਦਰ ਕਰੋ, 6/15

ਜ਼ਿੰਦਗੀ ਅਤੇ ਸ਼ਾਂਤੀ ਪਾਉਣ ਲਈ ਪਵਿੱਤਰ ਸ਼ਕਤੀ ਅਨੁਸਾਰ ਚੱਲੋ, 11/15

ਤਿਆਰ ਰਹੋ! 3/15

‘ਤੁਸੀਂ ਵੀ ਦੌੜੋ ਤਾਂ ਜੋ ਤੁਸੀਂ ਇਨਾਮ ਲੈ ਜਾਓ,’ 9/15

ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਮਹੱਤਵਪੂਰਣ ਸ਼ਖ਼ਸ ਕੌਣ ਹੈ? 5/15

ਦੁਸ਼ਟ ਦੁਨੀਆਂ ਵਿਚ “ਪਰਦੇਸੀ,” 11/15

ਦੂਜਿਆਂ ਨੂੰ ਜ਼ਿੰਮੇਵਾਰੀਆਂ ਸੰਭਾਲਣ ਦੇ ਕਾਬਲ ਬਣਨਾ ਸਿਖਾਓ, 11/15

ਪਹਿਲੀ ਸਦੀ ਵਿਚ ਅਤੇ ਅੱਜ ਪਵਿੱਤਰ ਸ਼ਕਤੀ ਦੀ ਅਗਵਾਈ, 12/15

ਪਰਤਾਵਿਆਂ ਦਾ ਸਾਮ੍ਹਣਾ ਕਰਨ ਅਤੇ ਨਿਰਾਸ਼ਾ ਨਾਲ ਸਿੱਝਣ ਲਈ ਤਾਕਤ, 1/15

ਪਰਮੇਸ਼ੁਰ ਤੋਂ ਮਿਲੀ ਵਿਆਹ ਦੀ ਦਾਤ ਦੀ ਕਦਰ ਕਰੋ, 1/15

ਪਰਮੇਸ਼ੁਰ ਦਾ ਆਰਾਮ ਕੀ ਹੈ? 7/15

‘ਪਰਮੇਸ਼ੁਰ ਦੇ ਇੱਜੜ ਦੀ ਚਰਵਾਹੀ ਕਰੋ’ ਜੋ ਤੁਹਾਨੂੰ ਸੌਂਪਿਆ ਗਿਆ ਹੈ, 6/15

ਪਰਮੇਸ਼ੁਰ ਦੀ ਕਿਰਪਾ ਨਾਲ ਸਦਾ ਦੀ ਜ਼ਿੰਦਗੀ ਪਾਓ, 2/15

‘ਪਵਿੱਤਰ ਸ਼ਕਤੀ ਦੇ ਫਲ’ ਨਾਲ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ, 4/15

ਪੁਰਾਣੇ ਸਮੇਂ ਦੇ ਵਫ਼ਾਦਾਰ ਸੇਵਕ ਪਵਿੱਤਰ ਸ਼ਕਤੀ ਦੀ ਅਗਵਾਈ ਵਿਚ ਚੱਲੇ, 12/15

ਪੂਰੇ ਦਿਲੋਂ ਧਾਰਮਿਕਤਾ ਨਾਲ ਪਿਆਰ ਕਰੋ, 2/15

ਮਸੀਹੀ ਪਰਿਵਾਰੋ ‘ਜਾਗਦੇ ਰਹੋ,’ 5/15

ਮਸੀਹੀ ਪਰਿਵਾਰੋ “ਤਿਆਰ ਰਹੋ,” 5/15

ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਨਾਲ ਹਿੰਮਤ ਵਧਦੀ ਹੈ, 5/15

ਯਹੋਵਾਹ ਉੱਤੇ ਭਰੋਸਾ ਰੱਖੋ ਜਿਉਂ-ਜਿਉਂ ਅੰਤ ਨੇੜੇ ਆ ਰਿਹਾ ਹੈ, 3/15

ਯਹੋਵਾਹ “ਸ਼ਾਂਤੀ” ਦੇਣ ਵਾਲਾ ਪਰਮੇਸ਼ੁਰ ਹੈ, 8/15

‘ਯਹੋਵਾਹ ਦੇ ਨਾਮ ਵਿੱਚ ਪਨਾਹ ਲਓ,’ 1/15

ਯਹੋਵਾਹ ਮੇਰਾ ਹਿੱਸਾ ਹੈ, 9/15

ਯਿਰਮਿਯਾਹ ਵਾਂਗ ਜਾਗਦੇ ਰਹੋ, 3/15

‘ਵਾਹ, ਪਰਮੇਸ਼ੁਰ ਦੀ ਬੁੱਧ’ ਕਿੰਨੀ ਅਥਾਹ ਹੈ! 5/15

ਹੋਰ ਲੇਖ

ਉਸ ਨੇ ਦਿਲ ਖੋਲ੍ਹ ਕੇ ਪ੍ਰਾਰਥਨਾ ਕੀਤੀ (ਹੰਨਾਹ), 1/1

ਕੀ ਅਸੀਂ ਹਮੇਸ਼ਾ ਦੀ ਜ਼ਿੰਦਗੀ ਤੋਂ ਅੱਕ ਨਹੀਂ ਜਾਵਾਂਗੇ? 10/1

ਕੀ ਅਬਰਾਹਾਮ ਕੋਲ ਸੱਚ-ਮੁੱਚ ਊਠ ਸਨ? 6/15

ਕੀ ਬਾਈਬਲ ਮੁਤਾਬਕ ਜੂਆ ਖੇਡਣਾ ਗ਼ਲਤ ਹੈ? 7/1

ਕੀ ਮਰੇ ਹੋਏ ਲੋਕਾਂ ਲਈ ਕੋਈ ਆਸ ਹੈ? 10/1

ਨਿਰਾਸ਼ਾ ਦੇ ਬਾਵਜੂਦ ਉਸ ਨੇ ਹੌਸਲਾ ਨਹੀਂ ਹਾਰਿਆ (ਸਮੂਏਲ), 7/1

ਪੂਰੀ ਦੁਨੀਆਂ ਵਿਚ ਪ੍ਰਚਾਰ ਕਰਨਾ ਅਤੇ ਸਿਖਾਉਣਾ 8/15

‘ਪੋਥੀਆਂ ਅਤੇ ਖ਼ਾਸ ਕਰ ਕੇ ਚਮੜੇ ਦੇ ਪੱਤ੍ਰੇ ਲੈਂਦਾ ਆਵੀਂ,’ 6/15

“ਫਤਹ” ਦੇ ਜਲੂਸ ਦਾ ਮਤਲਬ? 4/15

ਮੰਦਰ ਵਿਚ ਪੈਸਿਆਂ ਦੇ ਦਲਾਲ, 12/15

“ਮੈਂ ਪਰਤੀਤ ਕੀਤੀ ਹੈ” (ਮਾਰਥਾ), 10/1

ਮੂਸਾ ਹਾਰੂਨ ਦੇ ਪੁੱਤਰਾਂ ਨਾਲ ਗੁੱਸੇ, 2/15

“ਯਹੋਵਾਹ ਦੇ ਅੱਗੇ ਵੱਡਾ ਹੁੰਦਾ ਗਿਆ” (ਸਮੂਏਲ), 4/1

ਯੇਹੂ ਸੱਚੀ ਭਗਤੀ ਦਾ ਹਿਮਾਇਤੀ, 11/15

ਰਸੂਲਾਂ ਨੂੰ ਪ੍ਰਚਾਰ ਵਿਚ ਲਾਠੀਆਂ ਲੈ ਕੇ ਅਤੇ ਜੁੱਤੀਆਂ ਪੈਰੀਂ ਪਾ ਕੇ ਜਾਣ ਲਈ ਕਿਹਾ? 3/15

ਲੋਕ ਬੁਰੇ ਕੰਮ ਕਿਉਂ ਕਰਦੇ ਹਨ? 1/1

ਜੀਵਨੀਆਂ

ਅਜ਼ਮਾਇਸ਼ਾਂ ਵਿਚ ਵੀ ਯਹੋਵਾਹ ਦੀ ਸੇਵਾ (ਮਾਰਚੇ ਡੇ ਯੋਂਗੇ-ਵੈਨ ਡੇਨ ਹੁਏਵਲ), 1/15

“ਅਪਾਹਜ ਹਾਂ, ਪਰ ਹਮੇਸ਼ਾ ਲਈ ਨਹੀਂ!” (ਸਾਰਾ ਵੈਨ ਡੇ ਮੌਂਡ), 11/15

“ਇਕ ਵਧੀਆ ਓਵਰਸੀਅਰ ਅਤੇ ਪਿਆਰਾ ਦੋਸਤ,” 5/15

ਤਬਦੀਲੀਆਂ ਕਰਨ ਨਾਲ ਬਰਕਤਾਂ ਮਿਲੀਆਂ (ਜੇਮਜ਼ ਏ. ਟੌਮਸਨ), 12/15

ਪਹਿਲਾਂ ਮੌਤ ਦਾ ਡਰ, ਪਰ ਹੁਣ ‘ਚੋਖੇ ਜੀਉਣ’ ਦੀ ਉਡੀਕ (ਪੀਏਰੋ ਗਾੱਤੀ), 7/15

ਬਾਈਬਲ ਪੜ੍ਹਨ ਨਾਲ ਮੈਨੂੰ ਹਮੇਸ਼ਾ ਤਾਕਤ ਮਿਲੀ (ਮਾਰਸੋ ਲਰਵਾ), 9/15

ਮੈਨੂੰ ਬੇਸ਼ੁਮਾਰ ਚੰਗੀਆਂ ਚੀਜ਼ਾਂ ਮਿਲੀਆਂ (ਆਰਥਰ ਬੋਨੋ), 4/15

ਯਹੋਵਾਹ ਦੀ ਸੇਵਾ ਕਰਦਿਆਂ ਮੈਨੂੰ ਖ਼ੁਸ਼ੀਆਂ ਮਿਲੀਆਂ (ਫਰੈੱਡ ਰਸਕ), 10/15

ਬਾਈਬਲ

ਨੌਜਵਾਨਾਂ ਲਈ, 1/1

ਪੜ੍ਹ ਕੇ ਤੁਹਾਨੂੰ ਸੱਚੀਂ ਮਜ਼ਾ ਆਉਂਦਾ? 5/15

ਮਸੀਹੀ ਜ਼ਿੰਦਗੀ ਅਤੇ ਗੁਣ

ਆਓ ਰਲ਼ ਕੇ ਖ਼ੁਸ਼ੀਆਂ ਮਨਾਈਏ! 10/15

ਆਪਣੇ ਬੱਚਿਆਂ ਨੂੰ ਸਿਖਾਓ, 4/1, 10/1

ਆਪਣੇ ਬੱਚਿਆਂ ਨੂੰ ਆਦਰ ਕਰਨਾ ਸਿਖਾਓ, 2/15

ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਸਿਖਾਓ, 7/1

ਆਪਣੇ ਭੈਣਾਂ-ਭਰਾਵਾਂ ਨੂੰ ਕਦੇ ਨਾ ਤਿਆਗੋ, 3/15

‘ਆਪਣੇ ਮਾਰਗ ਨੂੰ ਸਫ਼ਲ ਬਣਾਓ,’ 6/15

ਇਕੱਲੀਆਂ ਮਾਵਾਂ ਦੀ ਮਦਦ ਕਰੋ, 4/1

ਇੰਟਰਨੈੱਟ—ਸਮਝਦਾਰੀ ਨਾਲ ਵਰਤੋ, 8/15

ਇੱਦਾਂ ਕਰਨ ਦਾ ਬਹੁਤ ਫ਼ਾਇਦਾ ਹੈ! (ਪਰਿਵਾਰਕ ਸਟੱਡੀ), 2/15

ਸਾਡੀ ਜੋੜੀ ਹਮੇਸ਼ਾ ਕਿਵੇਂ ਬਣੀ ਰਹੇ? 7/1

ਸੋਚੋ ਕਿ ਯਹੋਵਾਹ ਨੇ ਤੁਹਾਡੇ ਲਈ ਕੀ ਕੁਝ ਕੀਤਾ ਹੈ, 1/15

ਕੀ ਅੱਲ੍ਹੜਾਂ ਨੂੰ ਬਪਤਿਸਮਾ ਲੈਣਾ ਚਾਹੀਦਾ ਹੈ? 6/15

ਕੀ ਕਰਨਾ ਚਾਹੀਦਾ ਜਦੋਂ ਬਾਈਬਲ ਪੜ੍ਹਦਿਆਂ ਸਵਾਲ ਪੈਦਾ ਹੋਵੇ? 10/15

ਕੀ ਤੁਸੀਂ ਪਰਮੇਸ਼ੁਰ ਦੀ ਸੇਧ ਦਾ ਸਬੂਤ ਦੇਖਦੇ ਹੋ? 4/15

ਕੀ ਤੁਸੀਂ ਬਰਕਤਾਂ ਦੀ ਸੱਚ-ਮੁੱਚ ਕਦਰ ਕਰਦੇ ਹੋ? 2/15

ਖ਼ੁਸ਼ ਰਹਿਣ ਦੇ ਰਾਜ਼, 4/1

ਚੁਣੌਤੀਆਂ ਦਾ ਸਾਮ੍ਹਣਾ ਕਰਨ ਵੇਲੇ ਫ਼ੀਨਹਾਸ ਵਾਂਗ ਬਣੋ, 9/15

ਜਜ਼ਬਾਤਾਂ ਉੱਤੇ ਕਾਬੂ, 4/1

‘ਜਾਗਦੇ ਰਹਿਣਾ’ ਇੰਨਾ ਜ਼ਰੂਰੀ ਕਿਉਂ ਹੈ? 10/15

ਝੂਠੀਆਂ ਦਲੀਲਾਂ ਨਾਲ ਆਪਣੇ ਆਪ ਨੂੰ ਧੋਖਾ ਨਾ ਦਿਓ, 3/15

ਨਵੇਂ-ਨਵੇਂ ਵਿਆਹ ਦੀਆਂ ਮੁਸ਼ਕਲਾਂ, 1/1

ਪਰਿਵਾਰਕ ਸਟੱਡੀ, 8/15

ਬੱਚੇ ਵਿਆਹ ’ਤੇ ਅਸਰ ਪਾਉਂਦੇ ਹਨ, 10/1

ਬੱਚਿਆਂ ਨਾਲ ਸੈਕਸ ਬਾਰੇ ਗੱਲ? 4/1

ਬੀਮਾਰ ਦੋਸਤ ਦੀ ਮਦਦ, 1/1

ਬੀਮਾਰੀ ਕਰਕੇ ਆਪਣੀ ਖ਼ੁਸ਼ੀ ਨਾ ਗੁਆਓ, 12/15

ਬੇਈਮਾਨ ਦੁਨੀਆਂ ਵਿਚ ਈਮਾਨਦਾਰ, 4/15

‘ਭੇਟਾਂ ਚੜ੍ਹਾਉਣ ਨਾਲੋਂ ਮੰਨਣਾ ਚੰਗਾ ਹੈ,’ 2/15

ਯਹੋਵਾਹ

ਸ਼ਤਾਨ ਨੂੰ ਬਣਾਇਆ? 7/1

ਕੀ ਤੁਸੀਂ ਰੱਬ ਨੂੰ ਉਸ ਦੇ ਨਾਂ ਤੋਂ ਜਾਣਦੇ ਹੋ? 1/1

ਕੀ ਪਰਮੇਸ਼ੁਰ ਦਾ ਕੋਈ ਸੰਗਠਨ ਹੈ? 10/1

ਯਹੋਵਾਹ ਕੌਣ ਹੈ? 7/1

ਜਾਣਦਾ ਸੀ ਕਿ ਆਦਮ ਤੇ ਹੱਵਾਹ ਪਾਪ ਕਰਨਗੇ? 7/1

ਧਰਤੀ ਲਈ ਰੱਬ ਦਾ ਕੀ ਮਕਸਦ ਹੈ? 10/1

ਪਰਮੇਸ਼ੁਰ ਤੋਂ ਕਿਉਂ ਸਿੱਖੀਏ? 7/1

ਪਰਮੇਸ਼ੁਰ ਨੂੰ ਜਾਣਨ ਦਾ ਬਰਾਬਰ ਹੱਕ? 4/1

ਪਰਮੇਸ਼ੁਰ ਨੂੰ ਜਾਣੋ, 1/1, 4/1, 7/1, 10/1

ਬੁਰਾਈ ਤੇ ਦੁੱਖਾਂ ਨੂੰ ਖ਼ਤਮ ਕਿਉਂ ਨਹੀਂ ਕਰਦਾ? 10/1

ਵਾਦੀ ਵਿਚ ਨਾਂ ਦੇਖੋ (ਸਵਿਟਜ਼ਰਲੈਂਡ), 1/15

ਯਹੋਵਾਹ ਦੇ ਗਵਾਹ

ਸਾਲਾਨਾ ਮੀਟਿੰਗ, 8/15

ਸਾਲਾਨਾ ਰਿਪੋਰਟ ਦੇ ਅੰਕੜਿਆਂ ਨੂੰ ਕਿਵੇਂ ਸਮਝਣਾ? 8/15

ਸੌਖੀ ਭਾਸ਼ਾ ਵਿਚ ਅੰਗ੍ਰੇਜ਼ੀ ਐਡੀਸਨ, 7/15

ਕਾਨੂੰਨੀ ਜਿੱਤ, 7/15

ਚਮਤਕਾਰੀ ਇਲਾਜ? 4/1

ਤੁਹਾਡੇ ਕੋਲ ਖ਼ੁਸ਼ ਹੋਣ ਦਾ ਕਾਰਨ ਹੈ (ਸੰਗਠਨ), 3/15

‘ਪੁੰਨ ਦਾ ਕੰਮ’ ਖ਼ੁਸ਼ੀ ਨਾਲ ਕਰਦੇ ਹੋ? 11/15

ਯਿਸੂ ਮਸੀਹ

ਇਬਰਾਨੀ ਸ਼ਾਸਤਰ ਵਿਚ ਮਸੀਹ ਬਾਰੇ ਕਿੰਨੀਆਂ ਕੁ ਭਵਿੱਖਬਾਣੀਆਂ? 8/15

ਸਭ ਤੋਂ ਵਧੀਆ ਆਗੂ ਦੀ ਪੈੜ ਉੱਤੇ ਤੁਰੋ, 5/15

ਕਿੱਥੋਂ ਆਇਆ; ਆਪਣੀ ਜ਼ਿੰਦਗੀ ਕਿਵੇਂ ਬਿਤਾਈ; ਕਿਉਂ ਮਰਿਆ, 10/1

ਕੌਣ ਹੈ? 7/1

ਯਿਸੂ ਨੂੰ ਦਿਨ ਦੇ ਕਿਸ ਵੇਲੇ ਸੂਲ਼ੀ ’ਤੇ ਟੰਗਿਆ ਗਿਆ ਸੀ? 11/15

ਫ਼ਰਿਸ਼ਤੇ ਸਾਡੇ ਵਿਚ ਕਿਵੇਂ ਦਿਲਚਸਪੀ ਲੈਂਦੇ ਹਨ? 4/1