ਪਹਿਰਾਬੁਰਜ—ਸਟੱਡੀ ਐਡੀਸ਼ਨ ਅਪ੍ਰੈਲ 2013

ਇਸ ਲੇਖ ਵਿਚ ਦੱਸਿਆ ਜਾਵੇਗਾ ਕਿ ਅਸੀਂ ਬਾਈਬਲ ਦੀ ਸਟੱਡੀ ਕਿਦਾਂ ਕਰ ਸਕਦੇ ਹਾਂ ਤਾਂਕਿ ਅਸੀਂ ਪ੍ਰਚਾਰ ਵਿਚ ਅਤੇ ਆਪਣੀ ਜ਼ਿੰਦਗੀ ਵਿਚ ਪਰਮੇਸ਼ੁਰ ਦੀ ਬੁੱਧ ਮੁਤਾਬਕ ਫ਼ੈਸਲੇ ਲੈ ਸਕੀਏ।

ਉਨ੍ਹਾਂ ਨੇ ਆਪਣੇ ਆਪ ਨੂੰ ਖ਼ੁਸ਼ੀ ਨਾਲ ਪੇਸ਼ ਕੀਤਾ—ਮੈਕਸੀਕੋ

ਦੇਖੋ ਕਿ ਕਈ ਨੌਜਵਾਨ ਭੈਣਾਂ-ਭਰਾਵਾਂ ਨੇ ਜ਼ਿਆਦਾ ਪ੍ਰਚਾਰ ਕਰਨ ਲਈ ਮੁਸ਼ਕਲਾਂ ਦਾ ਸਾਮ੍ਹਣਾ ਕਿਵੇਂ ਕੀਤਾ ਹੈ।

ਬਾਈਬਲ ਪੜ੍ਹੋ ਤੇ ਪੂਰਾ ਫ਼ਾਇਦਾ ਉਠਾਓ

ਬਾਈਬਲ ਤੋਂ ਸਾਨੂੰ ਤਾਂ ਹੀ ਫ਼ਾਇਦਾ ਹੋਵੇਗਾ ਜੇ ਅਸੀਂ ਇਸ ਨੂੰ ਪੜ੍ਹੀਏ ਤੇ ਇਸ ਦੀਆਂ ਸਿੱਖਿਆਵਾਂ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰੀਏ। ਜਾਣੋ ਕਿ ਤੁਸੀਂ ਬਾਈਬਲ ਪੜ੍ਹ ਕੇ ਇਸ ਤੋਂ ਪੂਰਾ ਫ਼ਾਇਦਾ ਕਿਵੇਂ ਉਠਾ ਸਕਦੇ ਹੋ।

ਪਰਮੇਸ਼ੁਰ ਦੇ ਬਚਨ ਨਾਲ ਆਪਣੀ ਅਤੇ ਦੂਜਿਆਂ ਦੀ ਮਦਦ ਕਰੋ

ਕੀ ਤੁਸੀਂ ਬਾਈਬਲ ਦੀ ਕਦਰ ਕਰਦੇ ਹੋ? 2 ਤਿਮੋਥਿਉਸ 3:16 ਦੀ ਸਟੱਡੀ ਕਰ ਕੇ ਤੁਹਾਡਾ ਭਰੋਸਾ ਵਧੇਗਾ ਕਿ ਬਾਈਬਲ ਯਹੋਵਾਹ ਵੱਲੋਂ ਇਕ ਬੇਸ਼ਕੀਮਤੀ ਤੋਹਫ਼ਾ ਹੈ।

ਜੀਵਨੀ

ਬਰਫ਼ੀਲੇ ਇਲਾਕੇ ਵਿਚ 50 ਸਾਲਾਂ ਤੋਂ ਕੀਤੀ ਪਾਇਨੀਅਰ ਸੇਵਾ

ਆਇਲੀ ਤੇ ਅਨੀਕੀ ਮੱਤੀਲਾ ਦੀ ਜੀਵਨੀ ਪੜ੍ਹੋ। ਜਿਨ੍ਹਾਂ ਨੇ ਉੱਤਰੀ ਫਿਨਲੈਂਡ ਵਿਚ ਸਪੈਸ਼ਲ ਪਾਇਨੀਅਰਿੰਗ ਕਰਦੇ ਹੋਏ ਯਹੋਵਾਹ ’ਤੇ ਭਰੋਸਾ ਰੱਖਣਾ ਸਿੱਖਿਆ।

“ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ”

ਯਹੋਵਾਹ ਦੇ ਵੱਡੇ ਸੰਗਠਨ ਦਾ ਹਿੱਸਾ ਹੋਣਾ ਸਾਡੇ ਲਈ ਕਿੰਨੇ ਮਾਣ ਦੀ ਗੱਲ ਹੈ। ਅਸੀਂ ਇਸ ਸੰਗਠਨ ਦੇ ਨਾਲ ਮਿਲ ਕੇ ਕੰਮ ਕਿਵੇਂ ਕਰ ਸਕਦੇ ਹਾਂ?

ਹਿੰਮਤ ਨਾ ਹਾਰੋ!

ਸੱਚਾਈ ਲਈ ਆਪਣਾ ਜੋਸ਼ ਬਰਕਰਾਰ ਰੱਖਣ ਅਤੇ ਯਹੋਵਾਹ ਦੇ ਸੰਗਠਨ ਨਾਲ ਮਿਲ ਕੇ ਚੱਲਣ ਵਿਚ ਕਿਹੜੀਆਂ ਗੱਲਾਂ ਸਾਡੀ ਮਦਦ ਕਰਨਗੀਆਂ?

ਕੀ ਤੁਸੀਂ ਜਾਣਦੇ ਹੋ?

ਯਿਸੂ ਨੇ ਭਵਿੱਖਬਾਣੀ ਕੀਤੀ ਸੀ ਕਿ ਯਹੋਵਾਹ ਦਾ ਮੰਦਰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ। ਕੀ ਯਰੂਸ਼ਲਮ ਦਾ ਮੰਦਰ 70 ਈਸਵੀ ਤੋਂ ਬਾਅਦ ਦੁਬਾਰਾ ਕਦੇ ਬਣਾਇਆ ਗਿਆ ਸੀ?