ਪਹਿਰਾਬੁਰਜ—ਸਟੱਡੀ ਐਡੀਸ਼ਨ ਦਸੰਬਰ 2013

ਇਸ ਅੰਕ ਵਿਚ ਅਸੀਂ ਉਨ੍ਹਾਂ ਕੁਝ ਤਰੀਕਿਆਂ ਬਾਰੇ ਦੇਖਾਂਗੇ ਜਿਨ੍ਹਾਂ ਰਾਹੀਂ ਅਸੀਂ ਆਪਣੀ ਨਿਹਚਾ ਨੂੰ ਕਮਜ਼ੋਰ ਹੋਣ ਤੋਂ ਰੋਕ ਸਕਦੇ ਹਾਂ। ਨਾਲੇ ਮੈਮੋਰੀਅਲ ਕਦੋਂ ਮਨਾਇਆ ਜਾਣਾ ਚਾਹੀਦਾ ਹੈ ਅਤੇ ਇਸ ਦਾ ਸਾਡੇ ਲਈ ਕੀ ਮਤਲਬ ਹੈ?

ਪਹਾੜਾਂ ਦੇ ਪਰਛਾਵਿਆਂ ਵਿਚ ਯਹੋਵਾਹ ਨੇ ਉਨ੍ਹਾਂ ਨੂੰ ਲੁਕਾਇਆ

ਜਰਮਨੀ ਵਿਚ ਨਾਜ਼ੀ ਸਰਕਾਰ ਅਧੀਨ ਯਹੋਵਾਹ ਦੇ ਗਵਾਹਾਂ ਨੂੰ ਪ੍ਰਕਾਸ਼ਨ ਕਿਵੇਂ ਮਿਲਦੇ ਰਹੇ? ਗਵਾਹਾਂ ਨੂੰ ਕਿਹੜੇ ਖ਼ਤਰਿਆਂ ਦਾ ਸਾਮ੍ਹਣਾ ਕਰਨਾ ਪਿਆ?

ਧਿਆਨ ਰੱਖੋ ਕਿ “ਤੁਹਾਡੇ ਮਨ ਝੱਟ ਉਲਝਣ ਵਿਚ ਨਾ ਪੈ ਜਾਣ”!

ਪੌਲੁਸ ਨੇ ਥੱਸਲੁਨੀਕੀਆਂ ਨੂੰ ਲਿਖੀਆਂ ਚਿੱਠੀਆਂ ਵਿਚ ਸਹੀ ਸਮੇਂ ਤੇ ਕਿਹੜੀਆਂ ਚੇਤਾਵਨੀਆਂ ਦਿੱਤੀਆਂ ਸਨ? ਅਸੀਂ ਧੋਖਾ ਖਾਣ ਤੋਂ ਕਿਵੇਂ ਬਚ ਸਕਦੇ ਹਾਂ?

ਕੀ ਤੁਸੀਂ ਪਰਮੇਸ਼ੁਰ ਦੇ ਰਾਜ ਲਈ ਕੁਰਬਾਨੀਆਂ ਕਰੋਗੇ?

ਜਾਣੋ ਕਿ ਅਸੀਂ ਪਰਮੇਸ਼ੁਰ ਦੇ ਰਾਜ ਦੇ ਕੰਮ ਕਰਨ ਲਈ ਆਪਣਾ ਸਮਾਂ, ਤਾਕਤ ਤੇ ਕਾਬਲੀਅਤ ਕਿਵੇਂ ਵਰਤ ਸਕਦੇ ਹਾਂ।

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ? ਦੇਖੋ ਕਿ ਤੁਹਾਨੂੰ ਕੀ ਯਾਦ ਹੈ।

‘ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇ’

ਮਸੀਹੀਆਂ ਨੂੰ ਪਸਾਹ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ? ਸਾਡੇ ਸਾਰਿਆਂ ਲਈ ਪ੍ਰਭੂ ਦੇ ਭੋਜਨ ਦੀ ਕੀ ਅਹਿਮੀਅਤ ਹੈ?

‘ਮੇਰੀ ਯਾਦ ਵਿਚ ਇਸ ਤਰ੍ਹਾਂ ਕਰੋ’

ਸਾਨੂੰ ਪ੍ਰਭੂ ਦੇ ਭੋਜਨ ਦੀ ਤਾਰੀਖ਼ ਕਿਵੇਂ ਪਤਾ ਲੱਗਦੀ ਹੈ? ਰੋਟੀ ਅਤੇ ਦਾਖਰਸ ਕਿਸ ਨੂੰ ਦਰਸਾਉਂਦੇ ਹਨ?

ਜੀਵਨ ਸਾਥੀ ਦੀ ਮੌਤ ਦਾ ਗਮ ਸਹਿਣਾ

ਜੀਵਨ ਸਾਥੀ ਦੀ ਮੌਤ ਡੂੰਘੇ ਜ਼ਖ਼ਮ ਵਾਂਗ ਹੈ ਜਿਸ ਦਾ ਦਰਦ ਲੰਬੇ ਸਮੇਂ ਤਕ ਰਹਿੰਦਾ ਹੈ। ਦੇਖੋ ਕਿ ਪਰਮੇਸ਼ੁਰ ਦਾ ਬਚਨ ਸਾਨੂੰ ਦਿਲਾਸਾ ਕਿਵੇਂ ਦਿੰਦਾ ਹੈ।

ਪਹਿਰਾਬੁਰਜ 2013 ਲਈ ਵਿਸ਼ਾ ਇੰਡੈਕਸ

ਇੰਡੈਕਸ ਵਿਚ ਵਿਸ਼ੇ ਅਨੁਸਾਰ ਦਿੱਤੇ ਸਾਰੇ ਲੇਖਾਂ ਦੀ ਲਿਸਟ ਦੇਖੋ ਜੋ ਪਹਿਰਾਬੁਰਜ 2013 ਵਿਚ ਛਪੇ ਸਨ।