ਪਹਿਰਾਬੁਰਜ—ਸਟੱਡੀ ਐਡੀਸ਼ਨ ਨਵੰਬਰ 2014

ਇਸ ਅੰਕ ਵਿਚ 29 ਦਸੰਬਰ 2014 ਤੋਂ 1 ਫਰਵਰੀ 2015 ਦੇ ਅਧਿਐਨ ਲੇਖ ਹਨ।

ਯਿਸੂ ਦਾ ਜੀ ਉੱਠਣਾ ਸਾਡੇ ਲਈ ਕੀ ਮਾਅਨੇ ਰੱਖਦਾ ਹੈ?

ਚਾਰ ਕਾਰਨਾਂ ਕਰਕੇ ਯਕੀਨ ਕੀਤਾ ਜਾ ਸਕਦਾ ਹੈ ਕਿ ਯਿਸੂ ਨੂੰ ਜੀਉਂਦਾ ਕੀਤਾ ਗਿਆ ਸੀ। ਇਸ ਗੱਲ ਦਾ ਸਾਡੀ ਜ਼ਿੰਦਗੀ ’ਤੇ ਕੀ ਅਸਰ ਪੈਣਾ ਚਾਹੀਦਾ ਹੈ ਕਿ ਯਿਸੂ ਜੀਉਂਦਾ ਹੈ?

ਅਸੀਂ ਪਵਿੱਤਰ ਕਿਉਂ ਰਹੀਏ?

ਕੀ ਤੁਸੀਂ ਕਦੇ ਲੇਵੀਆਂ ਦੀ ਕਿਤਾਬ ਪੜ੍ਹ ਕੇ ਉਲਝਣ ਵਿਚ ਪਏ ਹੋ ਜਾਂ ਬੋਰ ਹੋਏ ਹੋ? ਲੇਵੀਆਂ ਦੀ ਕਿਤਾਬ ਵਿੱਚੋਂ ਅਨਮੋਲ ਗੱਲਾਂ ਪਵਿੱਤਰ ਭਗਤੀ ਕਰਨ ਵਿਚ ਸਾਡੀ ਮਦਦ ਕਰ ਸਕਦੀਆਂ ਹਨ।

ਸਾਨੂੰ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣਨਾ ਚਾਹੀਦਾ ਹੈ

ਅਸੀਂ ਕਿਹੜੀ ਗੱਲ ਕਰਕੇ ਸਮਝੌਤਾ ਨਹੀਂ ਕਰਦੇ, ਤਨੋਂ-ਮਨੋਂ ਯਹੋਵਾਹ ਦੀ ਸੇਵਾ ਕਰਦੇ ਹਾਂ ਤੇ ਬਾਈਬਲ ਦੀਆਂ ਡੂੰਘੀਆਂ ਸੱਚਾਈਆਂ ਸਿੱਖਦੇ ਹਾਂ?

‘ਲੋਕ ਜਿਨ੍ਹਾਂ ਦਾ ਪਰਮੇਸ਼ੁਰ ਯਹੋਵਾਹ ਹੈ’

ਕੀ ਰੱਬ ਸੱਚੇ ਦਿਲ ਨਾਲ ਭਗਤੀ ਕਰਨ ਵਾਲੇ ਸਾਰੇ ਲੋਕਾਂ ਨੂੰ ਸਵੀਕਾਰ ਕਰਦਾ ਹੈ ਭਾਵੇਂ ਕਿ ਉਨ੍ਹਾਂ ਦਾ ਧਰਮ ਕੋਈ ਵੀ ਹੋਵੇ?

“ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ”

ਅਸੀਂ “ਪਰਮੇਸ਼ੁਰ ਦੇ ਲੋਕ” ਕਿਵੇਂ ਬਣ ਸਕਦੇ ਹਾਂ ਤੇ ਬਣੇ ਰਹਿ ਸਕਦੇ ਹਾਂ?

ਪਾਠਕਾਂ ਵੱਲੋਂ ਸਵਾਲ

ਹਰ ਮੰਡਲੀ ਵਿਚ ਬਜ਼ੁਰਗਾਂ ਤੇ ਸਹਾਇਕ ਸੇਵਕਾਂ ਨੂੰ ਕਿਵੇਂ ਨਿਯੁਕਤ ਕੀਤਾ ਜਾਂਦਾ ਹੈ? ਪ੍ਰਕਾਸ਼ ਦੀ ਕਿਤਾਬ ਦੇ 11ਵੇਂ ਅਧਿਆਇ ਵਿਚ ਦੱਸੇ ਦੋ ਗਵਾਹ ਕੌਣ ਸਨ?

ਇਤਿਹਾਸ ਦੇ ਪੰਨਿਆਂ ਤੋਂ

ਜਪਾਨ ਵਿਚ ਸੱਚਾਈ ਦਾ ਸੂਰਜ ਚੜ੍ਹਿਆ

ਖ਼ਾਸ ਤਰੀਕੇ ਨਾਲ ਬਣਾਈਆਂ “ਯੇਹੂ” ਗੱਡੀਆਂ ਨੇ ਜਪਾਨ ਵਿਚ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨ ਵਿਚ ਮਦਦ ਕੀਤੀ।