ਪਹਿਰਾਬੁਰਜ—ਸਟੱਡੀ ਐਡੀਸ਼ਨ ਦਸੰਬਰ 2014

ਇਸ ਅੰਕ ਵਿਚ 2 ਫਰਵਰੀ ਤੋਂ ਲੈ ਕੇ 1 ਮਾਰਚ 2015 ਦੇ ਅਧਿਐਨ ਲੇਖ ਹਨ।

ਉਹ ‘ਰਾਹ ਜਾਣਦੇ ਸਨ’

ਮੰਗਲਵਾਰ 18 ਮਾਰਚ 2014 ਨੂੰ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰ ਗਾਈ ਐੱਚ. ਪੀਅਰਸ ਦੀ ਮੌਤ ਹੋ ਗਈ।

ਯਹੋਵਾਹ ਖ਼ੁਸ਼ੀ ਨਾਲ ਦੇਣ ਵਾਲੇ ਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ

ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਇਕ ਹੁਕਮ ਦਿੱਤਾ ਸੀ, ਉਸ ਤੋਂ ਅਸੀਂ ਦਾਨ ਦੇਣ ਬਾਰੇ ਕਿਹੜਾ ਜ਼ਰੂਰੀ ਸਬਕ ਸਿੱਖਦੇ ਹਾਂ?

‘ਸੁਣੋ ਅਤੇ ਮਤਲਬ ਸਮਝੋ’

ਯਿਸੂ ਨੇ ਰਾਈ ਦੇ ਦਾਣੇ, ਖਮੀਰ, ਵਪਾਰੀ ਤੇ ਲੁਕਾਏ ਹੋਏ ਖ਼ਜ਼ਾਨੇ ਦੀਆਂ ਮਿਸਾਲਾਂ ਦਿੱਤੀਆਂ ਸਨ। ਇਨ੍ਹਾਂ ਦਾ ਕੀ ਮਤਲਬ ਹੈ?

ਕੀ ਤੁਸੀਂ ‘ਮਤਲਬ ਸਮਝਦੇ’ ਹੋ?

ਯਿਸੂ ਦੁਆਰਾ ਦਿੱਤੀ ਬੀ ਬੀਜਣ ਵਾਲੇ, ਜਾਲ਼ ਅਤੇ ਉਜਾੜੂ ਪੁੱਤਰ ਦੀ ਮਿਸਾਲ ਦਾ ਕੀ ਮਤਲਬ ਹੈ?

ਕੀ ਤੁਹਾਨੂੰ ਯਾਦ ਹੈ?

ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਧਿਆਨ ਨਾਲ ਪੜ੍ਹਿਆ ਹੈ? ਦੇਖੋ ਕਿ ਤੁਸੀਂ ਹੇਠਾਂ ਦਿੱਤੇ ਸਵਾਲਾਂ ਦੇ ਜਵਾਬ ਦੇ ਸਕਦੇ ਹੋ ਜਾਂ ਨਹੀਂ।

ਕੀ ਤੁਹਾਨੂੰ ਆਪਣਾ ਮਨ ਬਦਲਣਾ ਚਾਹੀਦਾ ਹੈ?

ਕਈ ਫ਼ੈਸਲਿਆਂ ’ਤੇ ਤੁਹਾਨੂੰ ਪੱਕੇ ਰਹਿਣਾ ਚਾਹੀਦਾ ਹੈ, ਪਰ ਕਈਆਂ ’ਤੇ ਨਹੀਂ। ਤੁਸੀਂ ਕਿੱਦਾਂ ਜਾਣ ਸਕਦੇ ਹੋ ਕਿ ਕਿਨ੍ਹਾਂ ’ਤੇ ਪੱਕੇ ਰਹਿਣਾ ਤੇ ਕਿਨ੍ਹਾਂ ’ਤੇ ਨਹੀਂ?

ਪਾਠਕਾਂ ਵੱਲੋਂ ਸਵਾਲ

ਯਿਰਮਿਯਾਹ ਦੇ ਕਹਿਣ ਦਾ ਕੀ ਮਤਲਬ ਸੀ ਕਿ ਰਾਕੇਲ ਆਪਣੇ ਬੱਚਿਆਂ ਲਈ ਰੋਈ?

ਇਕੱਠਿਆਂ ਸ਼ੈਤਾਨ ਦੀ ਦੁਨੀਆਂ ਦੇ ਅੰਤ ਦਾ ਸਾਮ੍ਹਣਾ ਕਰੋ

ਬਾਈਬਲ ਦੀਆਂ ਚਾਰ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਏਕਤਾ ਹੋਣੀ ਕਿੰਨੀ ਜ਼ਰੂਰੀ ਹੈ ਅਤੇ ਭਵਿੱਖ ਵਿਚ ਇਹ ਹੋਰ ਵੀ ਜ਼ਿਆਦਾ ਜ਼ਰੂਰੀ ਹੋਵੇਗੀ।

ਯਹੋਵਾਹ ਦੀ ਸੇਵਾ ਕਰਨ ਦੇ ਸਨਮਾਨ ਦੀ ਕਦਰ ਕਰੋ!

ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਆਪਣੀ ਅਨਮੋਲ ਵਿਰਾਸਤ ਦੀ ਕਦਰ ਕਰਦੇ ਹਾਂ?

ਵਿਸ਼ਾ ਇੰਡੈਕਸ ਪਹਿਰਾਬੁਰਜ 2014

ਵਿਸ਼ੇ ਅਨੁਸਾਰ ਦਿੱਤੇ ਲੇਖਾਂ ਦੀ ਲਿਸਟ ਜੋ 2014 ਵਿਚ ਪਬਲਿਕ ਤੇ ਸਟੱਡੀ ਐਡੀਸ਼ਨ ਵਿਚ ਛਪੇ ਸਨ।