ਪਹਿਰਾਬੁਰਜ—ਸਟੱਡੀ ਐਡੀਸ਼ਨ ਮਾਰਚ 2015

ਇਸ ਅੰਕ ਵਿਚ 4 ਮਈ ਤੋਂ ਲੈ ਕੇ 31 ਮਈ 2015 ਦੇ ਅਧਿਐਨ ਲੇਖ ਹਨ।

ਜੀਵਨੀ

ਅਸੀਂ ਖ਼ੁਸ਼ੀਆਂ ਦੇਣ ਵਾਲਾ ਕੈਰੀਅਰ ਚੁਣਿਆ

ਡੇਵਿਡ ਅਤੇ ਗਵੈੱਨ ਕਾਰਟਰਾਈਟ ਪਹਿਲਾਂ ਬੈਲੇ ਡਾਂਸ ਵਿਚ ਪਾਰਟਨਰ ਸਨ, ਪਰ ਹੁਣ ਉਹ ਆਪਣੇ ਪੈਰਾਂ ਨੂੰ ਡਾਂਸ ਦੀ ਬਜਾਇ ਵਧੀਆ ਤਰੀਕੇ ਨਾਲ ਵਰਤ ਰਹੇ ਹਨ।

“ਇਹ ਸਭ ਤੇਰੀ ਮਰਜ਼ੀ ਅਨੁਸਾਰ ਹੋਇਆ ਹੈ”

ਹਾਲ ਹੀ ਦੇ ਸਾਲਾਂ ਵਿਚ ਸਾਡੇ ਪ੍ਰਕਾਸ਼ਨਾਂ ਵਿਚ ਬਾਈਬਲ ਦੇ ਬਿਰਤਾਂਤਾਂ ਨੂੰ ਹੋਰ ਵੀ ਸਾਫ਼ ਤੇ ਸੌਖੇ ਤਰੀਕੇ ਨਾਲ ਕਿਉਂ ਸਮਝਾਇਆ ਜਾਂਦਾ ਹੈ?

ਕੀ ਤੁਸੀਂ “ਖ਼ਬਰਦਾਰ” ਰਹੋਗੇ?

ਦਸ ਕੁਆਰੀਆਂ ਦੀ ਮਿਸਾਲ ਦੀ ਸਮਝ ਵਿਚ ਕੀਤੇ ਸੁਧਾਰ ਬਾਰੇ ਪੜ੍ਹੋ ਜੋ ਸੌਖੇ ਤੇ ਅਹਿਮ ਸਬਕ ’ਤੇ ਧਿਆਨ ਲਾਉਂਦਾ ਹੈ।

ਪਾਠਕਾਂ ਵੱਲੋਂ ਸਵਾਲ

ਪਹਿਲਾਂ ਸਾਡੇ ਪ੍ਰਕਾਸ਼ਨਾਂ ਵਿਚ ਅਕਸਰ ਬਾਈਬਲ ਦੇ ਬਿਰਤਾਂਤਾਂ ਵਿਚਲੀਆਂ ਗੱਲਾਂ ਦਾ ਸੰਬੰਧ ਭਵਿੱਖ ਨਾਲ ਜੋੜਿਆ ਜਾਂਦਾ ਸੀ। ਪਰ ਹੁਣ ਇੱਦਾਂ ਘੱਟ ਹੀ ਕੀਤਾ ਜਾਂਦਾ ਹੈ। ਕਿਉਂ?

ਚਾਂਦੀ ਦੇ ਸਿੱਕਿਆਂ ਦੀ ਮਿਸਾਲ ਤੋਂ ਸਿੱਖੋ

ਇਹ ਲੇਖ ਚਾਂਦੀ ਦੇ ਸਿੱਕਿਆਂ ਦੀ ਮਿਸਾਲ ਬਾਰੇ ਸਾਡੀ ਸਮਝ ਵਿਚ ਸੁਧਾਰ ਕਰਦਾ ਹੈ।

ਮਸੀਹ ਦੇ ਭਰਾਵਾਂ ਦਾ ਵਫ਼ਾਦਾਰੀ ਨਾਲ ਸਾਥ ਦਿਓ

ਜਿਨ੍ਹਾਂ ਲੋਕਾਂ ਦਾ ਯਿਸੂ ਮਸੀਹ ਭੇਡਾਂ ਵਜੋਂ ਨਿਆਂ ਕਰਦਾ ਹੈ, ਉਹ ਉਸ ਦੇ ਭਰਾਵਾਂ ਦਾ ਸਾਥ ਕਿਵੇਂ ਦਿੰਦੇ ਹਨ?

“ਸਿਰਫ਼ ਪ੍ਰਭੂ ਦੇ ਕਿਸੇ ਚੇਲੇ ਨਾਲ” ਵਿਆਹ ਕਰੋ—ਕੀ ਇਹ ਸਲਾਹ ਅੱਜ ਵੀ ਫ਼ਾਇਦੇਮੰਦ ਹੈ?

ਜਿਨ੍ਹਾਂ ਨੇ ਪਰਮੇਸ਼ੁਰ ਦੀ ਸਲਾਹ ’ਤੇ ਚੱਲਣ ਦਾ ਇਰਾਦਾ ਕੀਤਾ ਹੈ, ਉਹ ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰਦੇ ਹਨ ਤੇ ਉਸ ਤੋਂ ਬਰਕਤਾਂ ਪਾਉਂਦੇ ਹਨ।