ਪਹਿਰਾਬੁਰਜ—ਸਟੱਡੀ ਐਡੀਸ਼ਨ ਜੂਨ 2015
ਇਸ ਅੰਕ ਵਿਚ 27 ਜੁਲਾਈ ਤੋਂ 30 ਅਗਸਤ 2015 ਦੇ ਅਧਿਐਨ ਲੇਖ ਹਨ।
ਮਸੀਹ ਨੇ ਪਰਮੇਸ਼ੁਰ ਦੀ ਤਾਕਤ ਦਾ ਸਬੂਤ ਦਿੱਤਾ
ਯਿਸੂ ਦੇ ਚਮਤਕਾਰਾਂ ਤੋਂ ਨਾ ਸਿਰਫ਼ ਪ੍ਰਾਚੀਨ ਇਜ਼ਰਾਈਲੀਆਂ ਨੂੰ ਫ਼ਾਇਦਾ ਹੋਇਆ ਸਗੋਂ ਇਸ ਤੋਂ ਇਹ ਵੀ ਸਬੂਤ ਮਿਲੀਆਂ ਕਿ ਉਹ ਭਵਿੱਖ ਵਿਚ ਮਨੁੱਖਜਾਤੀ ਲਈ ਕੀ-ਕੀ ਕਰੇਗਾ।
ਉਸ ਨੂੰ ਲੋਕਾਂ ਨਾਲ ਪਿਆਰ ਸੀ
ਯਿਸੂ ਦੇ ਚਮਤਕਾਰ ਕਰਨ ਦੇ ਤਰੀਕੇ ਤੋਂ ਸਾਨੂੰ ਉਸ ਦੇ ਸੁਭਾਅ ਬਾਰੇ ਕੀ ਪਤਾ ਲੱਗਦਾ ਹੈ?
ਅਸੀਂ ਪਵਿੱਤਰ ਰਹਿ ਸਕਦੇ ਹਾਂ
ਬਾਈਬਲ ਸਾਨੂੰ ਤਿੰਨ ਸਲਾਹਾਂ ਦਿੰਦੀ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀਆਂ ਗ਼ਲਤ ਇੱਛਾਵਾਂ ਨਾਲ ਲੜ ਸਕਦੇ ਹਾਂ
“ਜੇ ਕਿੰਗਜ਼ਲੀ ਕਰ ਸਕਦਾ ਤਾਂ ਮੈਂ ਕਿਉਂ ਨਹੀਂ!”
ਸ਼੍ਰੀ ਲੰਕਾ ਵਿਚ ਰਹਿਣ ਵਾਲੇ ਕਿੰਗਜ਼ਲੀ ਨੇ ਬਹੁਤ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਪਾਰ ਕਰ ਕੇ ਆਪਣੇ ਥੋੜ੍ਹੇ ਮਿੰਟਾਂ ਦੇ ਭਾਸ਼ਣ ਨੂੰ ਪੂਰਾ ਕੀਤਾ
ਯਿਸੂ ਦੀ ਸਿਖਾਈ ਪ੍ਰਾਰਥਨਾ ਅਨੁਸਾਰ ਜੀਓ—ਭਾਗ 1
ਯਿਸੂ ਨੇ “ਹੇ ਮੇਰੇ ਪਿਤਾ” ਕਹਿਣ ਦੀ ਬਜਾਇ “ਹੇ ਸਾਡੇ ਪਿਤਾ” ਕਹਿ ਕੇ ਪ੍ਰਾਰਥਨਾ ਕਰਨੀ ਕਿਉਂ ਸ਼ੁਰੂ ਕੀਤੀ?
ਯਿਸੂ ਦੀ ਸਿਖਾਈ ਪ੍ਰਾਰਥਨਾ ਅਨੁਸਾਰ ਜੀਓ—ਭਾਗ 2
ਜਦੋਂ ਅਸੀਂ ਪਰਮੇਸ਼ੁਰ ਨੂੰ ਰੋਜ਼ ਦੀ ਰੋਟੀ ਲਈ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਸਿਰਫ਼ ਆਪਣੀਆਂ ਸਰੀਰਕ ਲੋੜਾਂ ਬਾਰੇ ਹੀ ਪ੍ਰਾਰਥਨਾ ਨਹੀਂ ਕਰਦੇ।
“ਤੁਹਾਨੂੰ ਧੀਰਜ ਨਾਲ ਮੁਸ਼ਕਲਾਂ ਸਹਿਣ ਦੀ ਲੋੜ ਹੈ”
ਯਹੋਵਾਹ ਵੱਲੋਂ ਕੀਤੇ ਚਾਰ ਪ੍ਰਬੰਧਾਂ ਦੀ ਮਦਦ ਨਾਲ ਅਸੀਂ ਧੀਰਜ ਨਾਲ ਮੁਸ਼ਕਲ ਹਲਾਤਾਂ ਦਾ ਸਾਮ੍ਹਣਾ ਕਰ ਸਕਦੇ ਹਾਂ।
ਕੀ ਤੁਹਾਨੂੰ ਯਾਦ ਹੈ?
ਕੀ ਤੁਸੀਂ ਪਹਿਰਾਬੁਰਜ ਦੇ ਪਿਛਲੇ ਅੰਕਾਂ ਨੂੰ ਪੜ੍ਹਿਆ ਹੈ? ਦੇਖੋ ਕੀ ਤੁਹਾਨੂੰ ਯਾਦ ਹੈ?