Skip to content

Skip to table of contents

ਜਾਣ-ਪਛਾਣ

ਜਾਣ-ਪਛਾਣ

ਤੁਸੀਂ ਕਿਵੇਂ ਫ਼ੈਸਲਾ ਕਰਦੇ ਹੋ ਕਿ ਸਹੀ ਕੀ ਹੈ ਅਤੇ ਗ਼ਲਤ ਕੀ ਹੈ? ਬਹੁਤ ਸਾਰੇ ਲੋਕ ਆਪਣੀ ਜ਼ਮੀਰ ਅਤੇ ਬਚਪਨ ਤੋਂ ਸਿੱਖੀਆਂ ਗੱਲਾਂ ਮੁਤਾਬਕ ਫ਼ੈਸਲੇ ਕਰਦੇ ਹਨ। ਕੁਝ ਲੋਕ ਇਸ ਆਧਾਰ ʼਤੇ ਫ਼ੈਸਲੇ ਕਰਦੇ ਹਨ ਕਿ ਦੂਜੇ ਕੀ ਸੋਚਦੇ ਹਨ। ਸਹੀ ਤੇ ਗ਼ਲਤ ਬਾਰੇ ਤੁਸੀਂ ਕਿਸ ਆਧਾਰ ʼਤੇ ਫ਼ੈਸਲੇ ਕਰਦੇ ਹੋ? ਕੀ ਤੁਸੀਂ ਯਕੀਨ ਰੱਖ ਸਕਦੇ ਹੋ ਕਿ ਤੁਹਾਡੇ ਫ਼ੈਸਲਿਆਂ ਕਰਕੇ ਤੁਹਾਡਾ ਅਤੇ ਤੁਹਾਡੇ ਪਰਿਵਾਰ ਦਾ ਭਵਿੱਖ ਬਹੁਤ ਵਧੀਆ ਹੋਵੇਗਾ?