ਸਫ਼ਾ 32
ਸਫ਼ਾ 32
▪ ਜਦ ਲੋਕ ਰੱਬ ਨੂੰ ਦੁਆ ਕਰਦੇ ਹਨ ਕਿ ਪਰਮੇਸ਼ੁਰ ਦਾ ਰਾਜ ਆਵੇ, ਤਾਂ ਉਹ ਕੀ ਮੰਗ ਰਹੇ ਹਨ?
▪ ਤੁਸੀਂ ਕਿਵੇਂ ਸੋਚ-ਸਮਝ ਕੇ ਬੋਲਣਾ ਸਿੱਖ ਸਕਦੇ ਹੋ?
▪ ਕੀ ਪਰਮੇਸ਼ੁਰ ਨੇ ਮਨੁੱਖਾਂ ਨੂੰ ਬਣਾਉਣ ਲਈ ਵਿਕਾਸਵਾਦ ਨੂੰ ਵਰਤਿਆ ਸੀ?
▪ ਏਲੀਯਾਹ ਕੌਣ ਸੀ ਅਤੇ ਅਸੀਂ ਅੱਜ ਉਸ ਤੋਂ ਕੀ ਸਿੱਖ ਸਕਦੇ ਹਾਂ?
▪ ਸਾਨੂੰ ਕਿਵੇਂ ਪਤਾ ਹੈ ਕਿ ਬਾਈਬਲ ਦੀਆਂ ਭਵਿੱਖਬਾਣੀਆਂ ਆਪਣੀ ਪੂਰਤੀ ਤੋਂ ਬਾਅਦ ਨਹੀਂ ਲਿਖੀਆਂ ਗਈਆਂ?
▪ ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਬੇਮਿਸਾਲ ਪਿਤਾ ਹੈ?
▪ ਕੀ ਜੋਤਸ਼ੀ ਯਿਸੂ ਦੇ ਜਨਮ ਤੇ ਉਸ ਲਈ ਤੋਹਫ਼ੇ ਲਿਆਏ ਸਨ?