ਪਹਿਰਾਬੁਰਜ ਜਨਵਰੀ 2013 | ਦੁਨੀਆਂ ਦੇ ਅੰਤ ਤੋਂ ਕੀ ਤੁਹਾਨੂੰ ਡਰਨਾ ਚਾਹੀਦਾ?

ਬਾਈਬਲ ਅਨੁਸਾਰ, “ਦੁਨੀਆਂ ਦਾ ਅੰਤ” ਕੀ ਹੈ?

ਪਿਆਰੇ ਪਾਠਕੋ

ਇਸ ਅੰਕ ਤੋਂ ਇਸ ਰਸਾਲੇ ਦੇ ਕੁਝ ਲੇਖ ਹੁਣ ਸਿਰਫ਼ ਆਨ-ਲਾਈਨ ਹੀ ਹੋਣਗੇ। ਇਨ੍ਹਾਂ ਤਬਦੀਲੀਆਂ ਦੇ ਕਾਰਨਾਂ ਬਾਰੇ ਹੋਰ ਪੜ੍ਹੋ।

ਮੁੱਖ ਪੰਨੇ ਤੋਂ

ਕੀ ਤੁਹਾਨੂੰ ਦੁਨੀਆਂ ਦੇ ਅੰਤ ਤੋਂ ਡਰਨਾ ਚਾਹੀਦਾ?

ਤੁਸੀਂ ਸ਼ਾਇਦ ਹੈਰਾਨ ਹੋਵੋ ਕਿ ਬਾਈਬਲ ਦੁਨੀਆਂ ਦੇ ਅੰਤ ਬਾਰੇ ਕੀ ਕਹਿੰਦੀ ਹੈ।

DRAW CLOSE TO GOD

‘ਤੂੰ ਇਹ ਗੱਲਾਂ ਨਿਆਣਿਆਂ ਨੂੰ ਦੱਸੀਆਂ ਹਨ’

ਜਾਣੋ ਕਿ ਤੁਸੀਂ ਪਰਮੇਸ਼ੁਰ ਬਾਰੇ ਬਾਈਬਲ ਵਿਚਲੀ ਸੱਚਾਈ ਕਿਵੇਂ ਸਮਝ ਸਕਦੇ ਹੋ।

ਬਾਈਬਲ ਬਦਲਦੀ ਹੈ ਜ਼ਿੰਦਗੀਆਂ

“ਮੈਨੂੰ ਅਸਲੀ ਆਜ਼ਾਦੀ ਮਿਲ ਹੀ ਗਈ।”

ਜਾਣੋ ਕਿ ਬਾਈਬਲ ਨੇ ਤਮਾਖੂ ਪੀਣਾ, ਨਸ਼ੇ ਕਰਨੇ ਅਤੇ ਜ਼ਿਆਦਾ ਸ਼ਰਾਬ ਪੀਣੀ ਛੱਡਣ ਵਿਚ ਇਕ ਨੌਜਵਾਨ ਦੀ ਕਿਵੇਂ ਮਦਦ ਕੀਤੀ।

ਉਨ੍ਹਾਂ ਦੀ ਨਿਹਚਾ ਦੀ ਰੀਸ ਕਰੋ

‘ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਉਹ ਸਾਨੂੰ ਸਿਖਾ ਰਿਹਾ ਹੈ’

ਆਓ ਅਸੀਂ ਤਿੰਨ ਗੱਲਾਂ ਉੱਤੇ ਧਿਆਨ ਦੇਈਏ ਜਿਨ੍ਹਾਂ ਕਰਕੇ ਉਸ ਨੇ ਆਪਣੇ ਪਿਆਰੇ ਸਿਰਜਣਹਾਰ ’ਤੇ ਨਿਹਚਾ ਕੀਤੀ।

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਪਰਮੇਸ਼ੁਰ ਦਾ ਕੀ ਨਾਂ ਹੈ ਤੇ ਸਾਨੂੰ ਇਹ ਨਾਂ ਕਿਉਂ ਲੈਣਾ ਚਾਹੀਦਾ ਹੈ?