ਪਹਿਰਾਬੁਰਜ ਮਈ 2014 | ਪ੍ਰਾਰਥਨਾ ਤੁਸੀਂ ਕਿਉਂ ਕਰਦੇ ਹੋ?

ਜੇ ਰੱਬ ਪਹਿਲਾਂ ਹੀ ਸਾਡੀਆਂ ਲੋੜਾਂ ਜਾਣਦਾ ਹੈ, ਤਾਂ ਫਿਰ ਕੀ ਸਾਨੂੰ ਵਾਕਈ ਪ੍ਰਾਰਥਨਾ ਕਰਨੀ ਚਾਹੀਦੀ ਹੈ? ਬਾਈਬਲ ਇਸ ਸਵਾਲ ਦਾ ਜਵਾਬ ਦਿੰਦੀ ਹੈ।

ਮੁੱਖ ਪੰਨੇ ਤੋਂ

ਪ੍ਰਾਰਥਨਾਵਾਂ ਲੋਕ ਕਿਉਂ ਕਰਦੇ ਹਨ?

ਰੱਬ ਨੂੰ ਨਾ ਮੰਨਣ ਵਾਲੇ ਕੁਝ ਲੋਕ ਵੀ ਪ੍ਰਾਰਥਨਾ ਕਰਦੇ ਹਨ। ਕਿਉਂ?

ਮੁੱਖ ਪੰਨੇ ਤੋਂ

ਤੁਸੀਂ ਪ੍ਰਾਰਥਨਾ ਕਿਉਂ ਕਰਦੇ ਹੋ?

ਰੱਬ ਚਮਤਕਾਰ ਕੀਤੇ ਬਿਨਾਂ ਪ੍ਰਾਰਥਨਾਵਾਂ ਦਾ ਜਵਾਬ ਦੇ ਸਕਦਾ ਹੈ।

ਧਰਮਾਂ ਦੀ ਸਾਂਝ​—ਕੀ ਹੈ ਰੱਬ ਨੂੰ ਮਨਜ਼ੂਰ?

ਕੀ ਹਰ ਕੀਮਤ ’ਤੇ ਏਕਤਾ ਕਾਇਮ ਕੀਤੀ ਜਾਣੀ ਚਾਹੀਦੀ ਹੈ? ਸ਼ਾਇਦ ਤੁਸੀਂ ਬਾਈਬਲ ਵਿੱਚੋਂ ਇਸ ਦਾ ਜਵਾਬ ਪੜ੍ਹ ਕੇ ਹੈਰਾਨ ਰਹਿ ਜਾਓ।

ਤੁਸੀਂ ਗ਼ਲਤ ਕੰਮ ਕਰਨ ਤੋਂ ਪਿੱਛੇ ਹਟ ਸਕਦੇ ਹੋ!

ਤਿੰਨ ਕਦਮ ਚੁੱਕਣ ਨਾਲ ਤੁਹਾਡਾ ਇਰਾਦਾ ਮਜ਼ਬੂਤ ਹੋ ਸਕਦਾ ਹੈ।

ਜੀਵਨੀ

ਕਮਜ਼ੋਰ ਹੋਣ ਦੇ ਬਾਵਜੂਦ ਵੀ ਮੈਂ ਤਕੜੀ ਹਾਂ

ਵ੍ਹੀਲ-ਚੇਅਰ ਵਿਚ ਪਈ ਇਕ ਔਰਤ ਨੂੰ ਆਪਣੀ ਨਿਹਚਾ ਤੋਂ ਉਹ ‘ਤਾਕਤ ਮਿਲੀ ਜੋ ਇਨਸਾਨੀ ਤਾਕਤ ਨਾਲੋਂ ਕਿਤੇ ਵਧ ਕੇ ਹੈ।’

ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ

ਧਰਤੀ ’ਤੇ ਸ਼ਾਂਤੀ ਕਾਇਮ ਕਰਨ ਲਈ ਯਿਸੂ ਕਦਮ ਚੁੱਕੇਗਾ।