ਪਹਿਰਾਬੁਰਜ ਨੰ. 1 2016 | ਦੁਆ ਕਰਨ ਦਾ ਕੋਈ ਫ਼ਾਇਦਾ ਹੈ?
ਮੁੱਖ ਪੰਨੇ ਤੋਂ
ਕੀ ਕੋਈ ਸੁਣਦਾ ਵੀ ਹੈ?
ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਦੁਆਵਾਂ ਸੁਣੀਆਂ ਜਾਣ, ਤਾਂ ਸਾਨੂੰ ਦੋ ਮੁੱਖ ਗੱਲਾਂ ਬਾਰੇ ਜਾਣਨ ਦੀ ਲੋੜ ਹੈ।
ਮੁੱਖ ਪੰਨੇ ਤੋਂ
ਰੱਬ ਸਾਨੂੰ ਪ੍ਰਾਰਥਨਾ ਕਰਨ ਲਈ ਕਿਉਂ ਕਹਿੰਦਾ ਹੈ?
ਇਸ ਨਾਲ ਬਰਕਤਾਂ ਪਾਉਣ ਦਾ ਰਾਹ ਖੁੱਲ੍ਹਦਾ ਹੈ ਜੋ ਕਿਸੇ ਹੋਰ ਤਰੀਕੇ ਨਾਲ ਨਹੀਂ ਖੁੱਲ੍ਹ ਸਕਦਾ।
ਮੁੱਖ ਪੰਨੇ ਤੋਂ
ਪ੍ਰਾਰਥਨਾ—ਇਸ ਦਾ ਤੁਹਾਨੂੰ ਕੀ ਫ਼ਾਇਦਾ ਹੋ ਸਕਦਾ?
ਜੇ ਅਸੀਂ ਪ੍ਰਾਰਥਨਾ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ, ਤਾਂ ਅਸੀਂ ਕੀ ਉਮੀਦ ਰੱਖ ਸਕਦੇ ਹਾਂ?
ਪਾਠਕਾਂ ਦੇ ਸਵਾਲ
ਕ੍ਰਿਸਮਸ ਮਨਾਉਣ ਵਿਚ ਕੀ ਖ਼ਰਾਬੀ ਹੈ?
ਜੇ ਕ੍ਰਿਸਮਸ ਦਾ ਤਿਉਹਾਰ ਗ਼ੈਰ-ਈਸਾਈ ਧਰਮਾਂ ਤੋਂ ਆਇਆ ਹੈ, ਤਾਂ ਕੀ ਸਾਨੂੰ ਇਸ ਨੂੰ ਮਨਾਉਣਾ ਛੱਡ ਦੇਣਾ ਚਾਹੀਦਾ ਹੈ?
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਹੁਣ ਮੈਨੂੰ ਲੱਗਦਾ ਕਿ ਮੈਂ ਦੂਜਿਆਂ ਦੀ ਮਦਦ ਕਰ ਸਕਦਾ ਹਾਂ
ਹੂਲੀਓ ਕੋਰੀਓ ਨਾਲ ਭਿਆਨਕ ਹਾਦਸਾ ਹੋਇਆ ਜਿਸ ਕਰਕੇ ਉਸ ਨੂੰ ਲੱਗਾ ਕਿ ਰੱਬ ਉਸ ਦੀ ਪਰਵਾਹ ਨਹੀਂ ਕਰਦਾ। ਕੂਚ 3:7 ਦੇ ਹਵਾਲੇ ਨੇ ਉਸ ਦੀ ਸੋਚ ਬਦਲਣ ਵਿਚ ਮਦਦ ਕੀਤੀ।
ਕੀ ਅਸੀਂ ਸੱਚੀਂ ਰੱਬ ਨੂੰ ਪਾ ਸਕਦੇ ਹਾਂ?
ਜੋ ਗੱਲਾਂ ਰੱਬ ਬਾਰੇ ਸਮਝਣੀਆਂ ਸਾਡੀ ਸਮਝ ਤੋਂ ਬਾਹਰ ਹਨ, ਉਨ੍ਹਾਂ ਗੱਲਾਂ ਦੀ ਮਦਦ ਨਾਲ ਅਸੀਂ ਰੱਬ ਬਾਰੇ ਹੋਰ ਜਾਣ ਸਕਦੇ ਹਾਂ।
ਨਵੇੰ ਜ਼ਮਾਨੇ ਲਈ ਪੁਰਾਣੇ ਅਸੂਲ
ਦਿਲੋਂ ਮਾਫ਼ ਕਰੋ
ਮਾਫ਼ ਕਰਨ ਲਈ ਕੀ ਸਾਨੂੰ ਨਜ਼ਰਅੰਦਾਜ਼ ਕਰ ਦੇਣਾ ਚਾਹੀਦਾ ਹੈ ਕਿ ਸਾਨੂੰ ਕਿੰਨੀ ਠੇਸ ਪਹੁੰਚੀ ਹੈ?
ਬਾਈਬਲ ਵਿੱਚੋਂ ਸਵਾਲਾਂ ਦੇ ਜਵਾਬ
ਗ਼ਰੀਬੀ ਦਾ ਸਫ਼ਾਇਆ ਕੌਣ ਕਰ ਸਕਦਾ ਹੈ?