ਦਾਨੀਏਲ: ਉਸ ਨੇ ਉਮਰ ਭਰ ਨਿਹਚਾ ਰੱਖੀ

ਘਰ ਤੋਂ ਦੂਰ ਦਾਨੀਏਲ ਦੀ ਨਿਹਚਾ ਅਤੇ ਵਫ਼ਾਦਾਰੀ ਦੀ ਪਰਖ ਹੋਈ। ਪਰ ਉਸ ਨੇ ਔਖੀਆਂ ਘੜੀਆਂ ਵਿਚ ਯਹੋਵਾਹ ’ਤੇ ਉਮੀਦ ਰੱਖੀ।

ਦਾਨੀਏਲ: ਉਸ ਨੇ ਉਮਰ ਭਰ ਨਿਹਚਾ ਰੱਖੀ—ਭਾਗ 1

ਜਦੋਂ ਦਾਨੀਏਲ ਦਾ ਸ਼ਹਿਰ ਢਠਿਆ ਪਿਆ ਸੀ ਤੇ ਉਹ ਆਪਣੇ ਪਰਿਵਾਰ ਤੋਂ ਦੂਰ ਸੀ, ਤਾਂ ਕੀ ਉਹ ਆਪਣੇ ਪਰਮੇਸ਼ੁਰ ਯਹੋਵਾਹ ਦੇ ਨੇੜੇ ਰਿਹਾ?

ਦਾਨੀਏਲ: ਉਸ ਨੇ ਉਮਰ ਭਰ ਨਿਹਚਾ ਰੱਖੀ—ਭਾਗ 2

ਇਕ ਹੋਰ ਸਾਮਰਾਜ ਆਇਆ। ਦਾਨੀਏਲ ਨੂੰ ਨਵੇਂ ਦੁਸ਼ਮਣਾਂ ਦਾ ਸਾਮ੍ਹਣਾ ਕਰਨਾ ਪਵੇਗਾ। ਉਸ ਦੀ ਨਿਹਚਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪਰਖੀ ਜਾਵੇਗੀ।