Skip to content

ਧਰਤੀ ਦੀਆਂ ਹੱਦਾਂ ਤਕ

ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਨੇ ਦੁਨੀਆਂ ਭਰ ਵਿਚ ਸੱਚਾਈ ਦਾ ਗਿਆਨ ਪਹੁੰਚਾਉਣ ਵਿਚ ਖ਼ਾਸ ਭੂਮਿਕਾ ਨਿਭਾਈ ਹੈ। ਇਸ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਮਿਸ਼ਨਰੀਆਂ ਨੂੰ ਟ੍ਰੇਨਿੰਗ ਦੇ ਕੇ ਧਰਤੀ ਦੀਆਂ ਹੱਦਾਂ ਤਕ ਖ਼ੁਸ਼ ਖ਼ਬਰੀ ਸੁਣਾਉਣ ਲਈ ਭੇਜਿਆ ਜਾਂਦਾ ਹੈ।