ਬਾਈਬਲ ਦੇ ਅਸੂਲ ਲਾਗੂ ਕਰੋ

ਪਰਮੇਸ਼ੁਰ ਦਾ ਬਚਨ ਸਾਡੀ ਅਸੂਲਾਂ ਮੁਤਾਬਕ ਸੋਚਣ ਅਤੇ ਇਨ੍ਹਾਂ ਮੁਤਾਬਕ ਕੰਮ ਕਰਨ ਵਿਚ ਮਦਦ ਕਰਦਾ ਹੈ। ਕੁਝ ਮਿਸਾਲਾਂ ’ਤੇ ਗੌਰ ਕਰੋ ਜਿਨ੍ਹਾਂ ਰਾਹੀਂ ਬਾਈਬਲ ਵਿਚ ਪਾਈ ਜਾਂਦੀ ਬੁੱਧ ਦਾ ਪਤਾ ਲੱਗਦਾ ਹੈ।

ਉੱਥੇ ਦੋਸਤ ਲੱਭੋ ਜਿੱਥੇ ਤੁਸੀਂ ਸੋਚਿਆ ਵੀ ਨਾ ਹੋਵੇ

ਹਰ ਕੋਈ ਚਾਹੁੰਦਾ ਹੈ ਕਿ ਉਸ ਦੇ ਦੋਸਤ ਹੋਣ। ਸੋ ਜਦੋਂ ਦੋਸਤ ਬਣਾਉਣ ਦੀ ਗੱਲ ਆਉਂਦੀ ਹੈ, ਤਾਂ ਬਾਈਬਲ ਦੇ ਕਿਹੜੇ ਅਸੂਲ ਚੰਗੇ ਦੋਸਤ ਚੁਣਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ?

ਯਹੋਵਾਹ ਪਰਮੇਸ਼ੁਰ ਤੁਹਾਡੀ ਮਦਦ ਕਰੇਗਾ

ਪਰਮੇਸ਼ੁਰ ਦੀ ਸੇਵਾ ਕਰਨ ਲਈ ਤੁਹਾਨੂੰ ਮੁਕੰਮਲ ਬਣਨ ਦੀ ਲੋੜ ਨਹੀਂ। ਸੱਚ ਤਾਂ ਇਹ ਹੈ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਤੁਸੀਂ ਸੱਚਾਈ ਵਿਚ ਤਰੱਕੀ ਕਰੋ। ਇਸ ਲਈ ਉਹ ਤੁਹਾਡੀ ਮਦਦ ਕਰੇਗਾ।

ਸਲਾਹ ਸੁਣ ਕੇ ਸਮਝਦਾਰ ਬਣੋ

ਸਲਾਹਕਾਰ ਵੱਲ ਧਿਆਨ ਦੇਣ ਦੀ ਬਜਾਇ ਸਲਾਹ ਵੱਲ ਧਿਆਨ ਦਿਓ। ਮਸੀਹੀ ਬਜ਼ੁਰਗਾਂ ਵੱਲੋਂ ਮਿਲਦੀ ਸਲਾਹ ਯਹੋਵਾਹ ਦੇ ਪਿਆਰ ਦਾ ਸਬੂਤ ਹੈ।