Skip to content

Skip to table of contents

ਆਮੋਸ—ਇਕ ਝਲਕ

ਆਮੋਸ—ਇਕ ਝਲਕ

ਆਮੋਸ ਦੀ ਕਿਤਾਬ ਵਿਚ ਭਵਿੱਖਬਾਣੀ ਰਾਹੀਂ ਚੇਤਾਵਨੀ ਦਿੱਤੀ ਗਈ ਹੈ ਕਿ ਸਾਨੂੰ ਹੱਦੋਂ ਵਧ ਚੀਜ਼ਾਂ ਇਕੱਠੀਆਂ ਨਹੀਂ ਕਰਨੀਆਂ ਚਾਹੀਦੀਆਂ। ਨਾਲੇ ਇਸ ਵਿਚ ਮਸੀਹ ਦੇ ਰਾਜ ਦੇ ਆਉਣ ਬਾਰੇ ਵੀ ਦੱਸਿਆ ਗਿਆ ਹੈ।