ਲੂਤ ਦੀ ਪਤਨੀ ਨੂੰ ਹਮੇਸ਼ਾ ਯਾਦ ਰੱਖਿਓ—ਭਾਗ 3
ਯਾਦ ਰੱਖੋ ਕਿ ਤੁਸੀਂ ਕਿਸ ਦੀ ਸੇਵਾ ਕਰਦੇ ਹੋ
ਤੁਸੀਂ ਸ਼ਾਇਦ ਇਹ ਵੀ ਦੇਖਣਾ ਚਾਹੋ
ਪਹਿਰਾਬੁਰਜ—ਸਟੱਡੀ ਐਡੀਸ਼ਨ
ਆਪਣੇ ਦਿਲ ਦੀ ਜਾਂਚ ਕਰੋ
ਕਈ ਵਾਰ ਸਾਡਾ ਦਿਲ ਸਾਨੂੰ ਗ਼ਲਤ ਕੰਮ ਕਰਨ ਦੀ ਹੱਲਾਸ਼ੇਰੀ ਦਿੰਦਾ ਹੈ। ਸਾਡੇ ਦਿਲ ਵਿਚ ਅਸਲ ਵਿਚ ਕੀ ਹੈ ਇਹ ਜਾਣਨ ਲਈ ਕਿਹੜੀ ਗੱਲ ਸਾਡੀ ਮਦਦ ਕਰ ਸਕਦੀ ਹੈ?
ਤਜਰਬੇ
ਜ਼ਿੰਦਗੀ ਸਾਦੀ ਕਰਨ ਦਾ ਸਾਡਾ ਫ਼ੈਸਲਾ
ਸੰਮੇਲਨ ਵਿਚ ਇਕ ਭਾਸ਼ਣ ਸੁਣ ਕੇ ਕੋਲੰਬੀਆ ਦੇ ਇਕ ਜੋੜੇ ਦੀ ਇਹ ਦੇਖਣ ਵਿਚ ਮਦਦ ਹੋਈ ਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਕਿਨ੍ਹਾਂ ਗੱਲਾਂ ਨੂੰ ਪਹਿਲ ਦੇਣੀ ਚਾਹੀਦੀ ਹੈ।
ਜਾਗਰੂਕ ਬਣੋ!
ਰੱਬ ਦੀ ਬਰਕਤ ਧਨ-ਦੌਲਤ ਤੋਂ ਵੀ ਬਿਹਤਰ ਹੈ
ਬਾਈਬਲ ਬਦਲਦੀ ਹੈ ਜ਼ਿੰਦਗੀਆਂ
ਮੈਨੂੰ ਅਸਲੀ ਦੌਲਤ ਮਿਲ ਗਈ
ਇਕ ਬਿਜ਼ਨਿਸਮੈਨ ਨੂੰ ਕਿਵੇਂ ਧਨ-ਦੌਲਤ ਨਾਲੋਂ ਜ਼ਿਆਦਾ ਬੇਸ਼ਕੀਮਤੀ ਚੀਜ਼ ਮਿਲੀ?
ਵੀਡੀਓ
ਸਾਨੂੰ ਖ਼ਬਰਦਾਰ ਕਰਨ ਵਾਲੀਆਂ ਮਿਸਾਲਾਂ
ਬਹੁਤ ਸਾਰੇ ਇਜ਼ਰਾਈਲੀ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾ ਸਕੇ। ਕਿਉਂ? ਇਹ ਡਰਾਮਾ ਤੁਹਾਨੂੰ ਦੱਸੇਗਾ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਇਨ੍ਹਾਂ ਪਹਿਲੂਆਂ ਵਿਚ ਉਨ੍ਹਾਂ ਦੀ ਵਫ਼ਾਦਾਰੀ ਕਿਵੇਂ ਪਰਖੀ ਗਈ ਸੀ: ਰਵੱਈਆ, ਸੰਗਤ, ਚਾਲ-ਚਲਣ ਅਤੇ ਭਗਤੀ।
ਜਾਗਰੂਕ ਬਣੋ!
ਖ਼ੁਸ਼ੀ ਦਾ ਰਾਹ—ਸੰਤੋਖ ਅਤੇ ਖੁੱਲ੍ਹ-ਦਿਲੀ
ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਖ਼ੁਸ਼ ਤੇ ਕਾਮਯਾਬ ਹੋਣ ਲਈ ਧਨ-ਦੌਲਤ ਤੇ ਹੋਰ ਚੀਜ਼ਾਂ ਹੋਣੀਆਂ ਜ਼ਰੂਰੀ ਹਨ। ਪਰ ਕੀ ਪੈਸੇ ਤੇ ਚੀਜ਼ਾਂ ਨਾਲ ਅਸੀਂ ਹਮੇਸ਼ਾ ਖ਼ੁਸ਼ ਰਹਿ ਸਕਦੇ ਹਾਂ? ਸਬੂਤਾਂ ਤੋਂ ਕੀ ਪਤਾ ਲੱਗਦਾ ਹੈ?