Skip to content

Skip to table of contents

ਦੇਖੋ ਜ਼ਰਾ ਉਹ ਹਸੀਨ ਮੰਜ਼ਰ!

ਦੇਖੋ ਜ਼ਰਾ ਉਹ ਹਸੀਨ ਮੰਜ਼ਰ!
  1. 1. ਮੁਸ਼ਕਿਲਾਂ ਭਰੀ ਜ਼ਿੰਦਗੀ

    ਬੜੀ ਤਕਲੀਫ਼, ਬੜੀ ਤੰਗੀ

    ਮੇਰੇ ਦਿਲ ʼਚ ਬਣੇ ਤਸਵੀਰ

    ਜਦ ਹਰ ਉਮੀਦ ਪੂਰੀ ਹੋ ਗਈ

    (ਕੋਰਸ)

    ਹਾਂ, ਸੋਚੋ ਜ਼ਰਾ ਮਿਟ ਗਿਆ ਹਰ ਗਮ

    ਤੇ ਵਾਪਸ ਆ ਗਏ ਜਵਾਨੀ ਦੇ ਦਿਨ

    ਹੋਵੇਗੀ ਕਿੰਨੀ ਸੋਹਣੀ ਹਰੇਕ ਸਵੇਰ

    ਸ਼ੁਕਰ ਕਰਦੇ ਤੇਰਾ ਹਰ ਨੇਅਮਤ ਲਈ ਯਹੋਵਾਹ

  2. 2. ਨਾ ਆਵਾਜ਼ ਮੈਂ ਕਦੀ ਹੈ ਸੁਣੀ

    ਕਮਜ਼ੋਰ ਅੱਖਾਂ, ਨਹੀਂ ਰੌਸ਼ਨੀ

    ਸੁਣਾਂਗਾ ਜਦ ਦਿਲਕਸ਼ ਸੰਗੀਤ

    ਦੇਖਾਂਗਾ ਮੈਂ ਮੰਜ਼ਰ ਹਸੀਨ

    (ਕੋਰਸ)

    ਹਾਂ, ਸੋਚੋ ਜ਼ਰਾ ਮਿਟ ਗਿਆ ਹਰ ਗਮ

    ਤੇ ਵਾਪਸ ਆ ਗਏ ਜਵਾਨੀ ਦੇ ਦਿਨ

    ਹੋਵੇਗੀ ਕਿੰਨੀ ਸੋਹਣੀ ਹਰੇਕ ਸਵੇਰ

    ਸ਼ੁਕਰ ਕਰਦੇ ਹਰ ਨੇਅਮਤ ਲਈ ਤੇਰਾ ਯਹੋਵਾਹ

    ਬੀਮਾਰੀ ਨੇ ਹੈ ਮੈਨੂੰ ਕੀਤਾ ਕੈਦ

    ਪਰ ਹੋਵਾਂਗਾ ਜਲਦ ਹੀ ਆਜ਼ਾਦ

    (ਕੋਰਸ)

    ਹਾਂ, ਸੋਚੋ ਜ਼ਰਾ ਮਿਟ ਗਿਆ ਹਰ ਗਮ

    ਤੇ ਵਾਪਸ ਆ ਗਏ ਜਵਾਨੀ ਦੇ ਦਿਨ

    ਝੂਮੇਗਾ, ਹਾਂ, ਖ਼ੁਸ਼ੀ ਨਾਲ ਸਾਡਾ ਹਰ ਕਦਮ

    ਹਰ ਦਿਨ ਗਾਵਾਂਗੇ ਸਭ ਰੱਬ ਦੇ ਗੁਣ

    (ਕੋਰਸ)

    ਹਾਂ, ਸੋਚੋ ਜ਼ਰਾ ਮਿਟ ਗਿਆ ਹਰ ਗਮ

    ਤੇ ਵਾਪਸ ਆ ਗਏ ਜਵਾਨੀ ਦੇ ਦਿਨ

    ਹੋਵੇਗੀ ਕਿੰਨੀ ਸੋਹਣੀ ਹਰੇਕ ਸਵੇਰ

    ਸ਼ੁਕਰ ਕਰਦੇ ਤੇਰਾ ਯਹੋਵਾਹ