Skip to content

Skip to table of contents

ਮੇਰੀ ਜਾਨ ਰੱਬ ਦੇ ਨਾਂ

ਮੇਰੀ ਜਾਨ ਰੱਬ ਦੇ ਨਾਂ
  1. 1. ਆਸਮਾਨ ਨੂੰ ਸਜਾਇਆ ਹੈ

    ਲੱਖਾਂ ਤਾਰਿਆਂ ਨਾਲ ਤੂੰ

    ਤੇਰੇ ਕੰਮ ਸ਼ਾਨਦਾਰ ਤੇ ਗੁਣ ਬੇਸ਼ੁਮਾਰ

    ਤੂੰ ਹੀ ਮੇਰਾ ਰੱਬ ਸੋਹਣਾ

  2. 2. ਤੇਰੇ ਨਾਂ ਜੇ ਕਰਾਂ ਜਾਨ

    ਬਣੇਂਗਾ ਤੂੰ ਰਹਿਨੁਮਾ

    ਵਾਅਦਾ ਮੈਂ ਕਰਦਾ, ਤੇਰੇ ਨਾਲ ਚੱਲਾਂ

    ਮੰਨਾਂਗਾ ਤੇਰੀ ਹਰ ਗੱਲ

    (ਕੋਰਸ)

    ਦਿੱਤੀ ਉਮੀਦ ਮੈਨੂੰ

    ਕੀਤਾ ਮਜ਼ਬੂਤ

    ਪਾਈ ਮੈਂ ਨਵੀਂ ਜਾਨ

    ਵਾਰਿਆ ਬੇਟਾ ਤੂੰ

    ਹਾਂ, ਮੇਰੇ ਲਈ

    ਮੇਰੀ ਜਾਨ ਤੇਰੇ ਨਾਂ

    ਮੇਰੀ ਜਾਨ ਤੇਰੇ ਨਾਂ

  3. 3. ਜ਼ਿੰਦਗੀ ਦਾ ਚਸ਼ਮਾ ਤੂੰ

    ਤੇਰੇ ਨੂਰ ਨਾਲ ਰੌਸ਼ਨ ਦਿਲ

    ਯੁਗਾਂ-ਯੁਗਾਂ ਤੋਂ, ਹਾਂ, ਰਹਿਮਦਿਲ ਤੂੰ

    ਤੇਰੇ ਗੁਣ ਮੈਂ ਗਾਵਾਂਗਾ

    (ਕੋਰਸ)

    ਦਿੱਤੀ ਉਮੀਦ ਮੈਨੂੰ

    ਕੀਤਾ ਮਜ਼ਬੂਤ

    ਪਾਈ ਮੈਂ ਨਵੀਂ ਜਾਨ

    ਵਾਰਿਆ ਬੇਟਾ ਤੂੰ

    ਹਾਂ, ਮੇਰੇ ਲਈ

    ਮੇਰੀ ਜਾਨ ਤੇਰੇ ਨਾਂ

    ਮੇਰੀ ਜਾਨ ਤੇਰੇ ਨਾਂ

    (ਕੋਰਸ)

    ਦਿੱਤੀ ਉਮੀਦ ਮੈਨੂੰ

    ਕੀਤਾ ਮਜ਼ਬੂਤ

    ਪਾਈ ਮੈਂ ਨਵੀਂ ਜਾਨ

    ਵਾਰਿਆ ਬੇਟਾ ਤੂੰ

    ਹਾਂ, ਮੇਰੇ ਲਈ

    ਮੇਰੀ ਜਾਨ ਤੇਰੇ ਨਾਂ

    ਮੇਰੀ ਜਾਨ ਤੇਰੇ ਨਾਂ