Skip to content

Skip to table of contents

ਗੀਤ 148

ਯਹੋਵਾਹ ਸਾਡਾ ਬਚਾਅ

ਯਹੋਵਾਹ ਸਾਡਾ ਬਚਾਅ

(2 ਸਮੂਏਲ 22:1-8)

  1. 1. ਹੇ ਯੁਗਾਂ ਦੇ ਮਹਾਂਰਾਜੇ, ਤੇਰੇ ਕੰਮ ਮਹਾਨ

    ਤੇਰੇ ਹੱਥਾਂ ਦੀ ਸ਼ਾਨ

    ਪਾਣੀ, ਧਰਤੀ, ਅਸਮਾਨ

    ਨਾ ਖੜ੍ਹੇ ਤੇਰੇ ਸਨਮੁੱਖ,

    ਨਾ ਕੋਈ ਵੀ ਰੱਬ

    ਝੂਠੇ ਸਭ ਥਰ-ਥਰ ਕੰਬੇ ਵੈਰੀ

    (ਕੋਰਸ)

    ਯਹੋਵਾਹ ਰੱਖਦਾ ਸਦਾ, ਪਰਾਂ ਥੱਲੇ

    ਜੋ ਵਫ਼ਾ ਰੱਖਦੇ, ਹੁੰਦੇ ਨਾ ਉਦਾਸ ਕਦੇ

    ਹਾਂ, ਫੈਲਾਉਂਦੇ ਹਰ ਤਰਫ਼ ਅਸੀਂ

    ਉਸ ਦੇ ਸੰਦੇਸ਼

    ਹਾਂ, ਯਹੋਵਾਹ ਬਚਾਅ ਦਾ ਕਿਲਾ

    ਉਹੀ ਪਨਾਹ

  2. 2. ਮੌਤ ਦੇ ਫੰਦੇ ਚਾਰੇ ਪਾਸੇ; ਤੂੰ ਮੇਰੀ ਓਟ

    “ਯਹੋਵਾਹ ਦੇ ਹਿੰਮਤ

    ਤਕੜਾ ਕਰ ਦੇ ਮੈਨੂੰ”

    ਤੇਰੇ ਡੇਰੇ ਵਿਚ ਪਹੁੰਚੇ

    ਮੇਰੀ ਆਵਾਜ਼

    ਸੁਣ ਸਦਾ “ਮੇਰਾ ਕਰੀਂ ਬਚਾਅ”

    (ਕੋਰਸ)

    ਯਹੋਵਾਹ ਰੱਖਦਾ ਸਦਾ, ਪਰਾਂ ਥੱਲੇ

    ਜੋ ਵਫ਼ਾ ਰੱਖਦੇ, ਹੁੰਦੇ ਨਾ ਉਦਾਸ ਕਦੇ

    ਹਾਂ, ਫੈਲਾਉਂਦੇ ਹਰ ਤਰਫ਼ ਅਸੀਂ

    ਉਸ ਦੇ ਸੰਦੇਸ਼

    ਹਾਂ, ਯਹੋਵਾਹ ਬਚਾਅ ਦਾ ਕਿਲਾ

    ਉਹੀ ਪਨਾਹ

  3. 3. ਆਕਾਸ਼ੋ ਗਰਜੇਂ ਤੂੰ ਯਹੋਵਾਹ ਜ਼ੋਰ ਦੇ ਨਾਲ

    ਦੁਸ਼ਮਣ ਡਰ ਜਾਵਣਗੇ,

    ਉੱਚੇ ਹੋਣ ਸਾਡੇ ਸਿਰ

    ਤੂੰ ਬਣੇਂਗਾ ਜੋ ਚਾਹੇ,

    ਤੇਰਾ ਸੁਭਾਅ

    ਕਰੇਗਾ ਰੌਸ਼ਨ ਸਾਰਾ ਜਹਾਨ

    (ਕੋਰਸ)

    ਯਹੋਵਾਹ ਰੱਖਦਾ ਸਦਾ, ਪਰਾਂ ਥੱਲੇ

    ਜੋ ਵਫ਼ਾ ਰੱਖਦੇ, ਹੁੰਦੇ ਨਾ ਉਦਾਸ ਕਦੇ

    ਹਾਂ, ਫੈਲਾਉਂਦੇ ਹਰ ਤਰਫ਼ ਅਸੀਂ

    ਉਸ ਦੇ ਸੰਦੇਸ਼

    ਹਾਂ, ਯਹੋਵਾਹ ਬਚਾਅ ਦਾ ਕਿਲਾ

    ਉਹੀ ਪਨਾਹ