Skip to content

Skip to table of contents

10-16 ਅਕਤੂਬਰ

ਕਹਾਉਤਾਂ 7-11

10-16 ਅਕਤੂਬਰ
  • ਗੀਤ 32 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਆਪਣੇ ਦਿਲ ਨੂੰ ਭਟਕਣ ਨਾ ਦਿਓ” (ਈਜ਼ੀ ਟੂ ਰੀਡ ਵਰਯਨ): (10 ਮਿੰਟ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਕਹਾ 9:7-9—ਤਾੜਨਾ ਮਿਲਣ ਵੇਲੇ ਅਸੀਂ ਜਿਸ ਤਰ੍ਹਾਂ ਦਾ ਰਵੱਈਆ ਦਿਖਾਉਂਦੇ ਹਾਂ, ਉਸ ਤੋਂ ਸਾਡੇ ਬਾਰੇ ਕੀ ਪਤਾ ਲੱਗਦਾ ਹੈ? (w01 5/15 29-30)

    • ਕਹਾ 10:22—ਅੱਜ ਯਹੋਵਾਹ ਦੀ ਬਰਕਤ ਵਿਚ ਕੀ ਕੁਝ ਸ਼ਾਮਲ ਹੈ? (w06 5/15 26-29 ਪੈਰੇ 3-16)

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?

    • ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕਹਾ 8:22–9:6

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) T-36—ਵਿਅਕਤੀ ਨੂੰ ਸ਼ਨੀ-ਐਤਵਾਰ ਦੀ ਸਭਾ ਤੇ ਬੁਲਾਓ।

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) T-36—ਵਿਅਕਤੀ ਨੂੰ ਸਭਾ ਤੇ ਬੁਲਾਓ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) bh 175-176 ਪੈਰੇ 5-6—ਵਿਦਿਆਰਥੀ ਨੂੰ ਸਭਾਵਾਂ ਤੇ ਬੁਲਾਓ

ਸਾਡੀ ਮਸੀਹੀ ਜ਼ਿੰਦਗੀ

  • ਗੀਤ 52

  • ਤੁਹਾਡੇ ਹਾਣੀ ਕੀ ਕਹਿੰਦੇ ਹਨ—ਮੋਬਾਇਲ (ਕਹਾ 10:19): (15 ਮਿੰਟ) ਚਰਚਾ। ਸ਼ੁਰੂ ਵਿਚ ਤੁਹਾਡੇ ਹਾਣੀ ਕੀ ਕਹਿੰਦੇ ਹਨ—ਮੋਬਾਇਲ ਵੀਡੀਓ ਦਿਖਾਓ। (ਅੰਗ੍ਰੇਜ਼ੀ) ਫਿਰ jw.org ’ਤੇ ਦਿੱਤਾ ਲੇਖ “ਮੈਨੂੰ ਮੈਸਿਜਸ ਭੇਜਣ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ?” (ਅੰਗ੍ਰੇਜ਼ੀ) ਇਸ ਲੇਖ ਦੇ ਸਿਰਲੇਖ “ਮੈਸਿਜ ਭੇਜਣ ਬਾਰੇ ਸੁਝਾਅ” (Texting tips) ਵਿਚ ਦਿੱਤੀਆਂ ਗੱਲਾਂ ’ਤੇ ਜ਼ੋਰ ਦਿਓ।

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 12 ਪੈਰੇ 1-12

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 33 ਅਤੇ ਪ੍ਰਾਰਥਨਾ.