Skip to content

Skip to table of contents

24-30 ਅਕਤੂਬਰ

ਕਹਾਉਤਾਂ 17-21

24-30 ਅਕਤੂਬਰ
  • ਗੀਤ 39 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) ਸਭਾਵਾਂ ਲਈ ਸੱਦਾ-ਪੱਤਰ ਦਿਓ। (inv)

  • ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) invਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਦਿਖਾ ਕੇ ਗੱਲ ਖ਼ਤਮ ਕਰੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 57 ਪੈਰੇ 14-15—ਵਿਦਿਆਰਥੀ ਦੀ ਇਹ ਦੇਖਣ ਵਿਚ ਮਦਦ ਕਰੋ ਕਿ ਉਸ ਨੂੰ ਸਭਾਵਾਂ ਲਈ ਆਪਣੇ ਪਹਿਰਾਵੇ ਤੇ ਹਾਰ-ਸ਼ਿੰਗਾਰ ਵਿਚ ਸੁਧਾਰ ਕਰਨ ਦੀ ਲੋੜ ਹੈ।

ਸਾਡੀ ਮਸੀਹੀ ਜ਼ਿੰਦਗੀ

  • ਗੀਤ 35

  • ਸ਼ਾਂਤੀ ਬਣਾਉਣ ਨਾਲ ਬਰਕਤਾਂ ਮਿਲਦੀਆਂ ਹਨ: (15 ਮਿੰਟ) ਚਰਚਾ। ਸ਼ਾਂਤੀ ਬਣਾਉਣ ਨਾਲ ਬਰਕਤਾਂ ਮਿਲਦੀਆਂ ਹਨ (ਅੰਗ੍ਰੇਜ਼ੀ) ਵੀਡੀਓ ਦਿਖਾਓ। ਫਿਰ ਇਹ ਸਵਾਲ ਪੁੱਛੋ: ਜਦੋਂ ਸ਼ਾਂਤੀ ਭੰਗ ਹੋ ਜਾਂਦੀ ਹੈ, ਉਦੋਂ ਕਿਹੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ? ਕਿਹੜੀਆਂ ਬਰਕਤਾਂ ਮਿਲਦੀਆਂ ਹਨ ਜਦੋਂ ਅਸੀਂ ਕਹਾਉਤਾਂ 17:9 ਅਤੇ ਮੱਤੀ 5:23, 24 ਨੂੰ ਲਾਗੂ ਕਰਦੇ ਹਾਂ?

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 13 ਪੈਰੇ 1-12

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 23 ਅਤੇ ਪ੍ਰਾਰਥਨਾ