ਦੂਜਿਆਂ ਨਾਲ ਸ਼ਾਂਤੀ ਬਣਾ ਕੇ ਰੱਖੋ
ਯਹੋਵਾਹ ਦੇ ਲੋਕਾਂ ਵਿਚ ਜੋ ਸ਼ਾਂਤੀ ਹੈ, ਉਹ ਖ਼ੁਦ-ਬਖ਼ੁਦ ਪੈਦਾ ਨਹੀਂ ਹੋਈ। ਜਦੋਂ ਮਤਭੇਦ ਪੈਦਾ ਹੁੰਦੇ ਹਨ, ਤਾਂ ਸ਼ਾਇਦ ਗੁੱਸੇ ਦੀ ਅੱਗ ਭੜਕ ਉੱਠੇ। ਪਰ ਪਰਮੇਸ਼ੁਰ ਦੇ ਬਚਨ ਦੀ ਸਲਾਹ ਇਸ ਅੱਗ ’ਤੇ ਪਾਣੀ ਦਾ ਕੰਮ ਕਰਦੀ ਹੈ।