3-9 ਅਕਤੂਬਰ
ਕਹਾਉਤਾਂ 1–6
ਗੀਤ 37 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ”: (10 ਮਿੰਟ)
[ਕਹਾਉਤਾਂ
—ਇਕ ਝਲਕ ਨਾਂ ਦਾ ਵੀਡੀਓ ਦਿਖਾਓ।] ਕਹਾ 3:1-4
—ਦਇਆ ਅਤੇ ਸੱਚਾਈ ਨਾਲ ਪੇਸ਼ ਆਓ (w00 1/15 23-24) ਕਹਾ 3:5-8
—ਯਹੋਵਾਹ ’ਤੇ ਪੱਕਾ ਭਰੋਸਾ ਰੱਖੋ (w00 1/15 24)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਕਹਾ 1:7
—ਯਹੋਵਾਹ ਦਾ ਭੈ “ਗਿਆਨ ਦਾ ਮੂਲ” ਕਿਵੇਂ ਹੈ? (w06 9/15 17 ਪੈਰਾ 1; it-2 180) ਕਹਾ 6:1-5
—ਕੀ ਕਰਨਾ ਅਕਲਮੰਦੀ ਦੀ ਗੱਲ ਹੋਵੇਗੀ ਜੇ ਅਸੀਂ ਬਿਨਾਂ ਸੋਚੇ-ਸਮਝੇ ਕਿਸੇ ਕਾਰੋਬਾਰ ਦੇ ਮਾਮਲੇ ਵਿਚ ਇਕਰਾਰ ਕਰ ਲੈਂਦੇ ਹਾਂ? (w00 9/15 25-26) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕਹਾ 6:20-35
ਪ੍ਰਚਾਰ ਵਿਚ ਮਾਹਰ ਬਣੋ
ਇਸ ਮਹੀਨੇ ਲਈ ਪੇਸ਼ਕਾਰੀਆਂ ਤਿਆਰ ਕਰੋ: (15 ਮਿੰਟ) ਚਰਚਾ। ਹਰ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਦੁਨੀਆਂ ਭਰ ਵਿਚ ਸ਼ਨੀ-ਐਤਵਾਰ ਦੀ ਸਭਾ ਲਈ ਵੰਡੇ ਜਾਣ ਵਾਲੇ ਸੱਦਾ-ਪੱਤਰ ਦੀ ਮੁਹਿੰਮ ਵਿਚ ਹਿੱਸਾ ਲੈਣ।
ਸਾਡੀ ਮਸੀਹੀ ਜ਼ਿੰਦਗੀ
ਗੀਤ 16
ਮੰਡਲੀ ਦੀਆਂ ਲੋੜਾਂ: (8 ਮਿੰਟ)
ਸਭਾਵਾਂ ਵਿਚ ਆਉਣ ਵਾਲਿਆਂ ਦਾ ਭਲਾ ਕਰੋ (ਕਹਾ 3:27): (7 ਮਿੰਟ) ਚਰਚਾ। ਅਸੀਂ ਰੱਬ ਦੀ ਭਗਤੀ ਕਿੱਥੇ ਕਰਦੇ ਹਾਂ? ਵੀਡੀਓ ਚਲਾਓ। ਫਿਰ ਪੁੱਛੋ ਕਿ ਅਸੀਂ ਕਿੰਗਡਮ ਹਾਲ ਦੇ ਮਾਹੌਲ ਨੂੰ ਹੋਰ ਸੁਹਾਵਣਾ ਕਿਵੇਂ ਬਣਾ ਸਕਦੇ ਹਾਂ, ਨਾ ਸਿਰਫ਼ ਅਕਤੂਬਰ ਦੇ ਮਹੀਨੇ ਵਿਚ, ਸਗੋਂ ਹਰ ਸਮੇਂ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 11 ਪੈਰੇ 12-20, ਸਫ਼ਾ 98 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 27 ਅਤੇ ਪ੍ਰਾਰਥਨਾ