31 ਅਕਤੂਬਰ–6 ਨਵੰਬਰ
ਕਹਾਉਤਾਂ 22-26
ਗੀਤ 41 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ”: (10 ਮਿੰਟ)
ਕਹਾ 22:6; 23:24, 25
—ਬਾਈਬਲ ਦੀ ਸਲਾਹ ਅਨੁਸਾਰ ਸਿੱਖਿਆ ਲੈ ਕੇ ਬੱਚਿਆਂ ਨੂੰ ਖ਼ੁਸ਼, ਸੰਤੁਸ਼ਟ ਅਤੇ ਜ਼ਿੰਮੇਵਾਰ ਇਨਸਾਨ ਬਣਨ ਦਾ ਵਧੀਆ ਮੌਕਾ ਮਿਲਦਾ ਹੈ (w08 7/1 16; w07 6/1 31) ਕਹਾ 22:15; 23:13, 14
—ਪਰਿਵਾਰ ਵਿਚ “ਛਿਟੀ” ਹਰ ਤਰ੍ਹਾਂ ਦੇ ਅਨੁਸ਼ਾਸਨ ਨੂੰ ਦਰਸਾਉਂਦੀ ਹੈ (w97 10/1 32; it-2 818 ਪੈਰਾ 4) ਕਹਾ 23:22
—ਵੱਡੇ ਹੋ ਚੁੱਕੇ ਬੱਚੇ ਆਪਣੇ ਮਾਪਿਆਂ ਦੀ ਸਮਝ ਤੋਂ ਫ਼ਾਇਦਾ ਲੈ ਸਕਦੇ ਹਨ (w04 6/15 14 ਪੈਰੇ 1-3; w00 6/15 21 ਪੈਰਾ 13)
ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)
ਕਹਾ 24:16—ਇਹ ਕਹਾਵਤ ਸਾਨੂੰ ਜ਼ਿੰਦਗੀ ਦੀ ਦੌੜ ਦੌੜਦੇ ਰਹਿਣ ਲਈ ਕਿਵੇਂ ਉਤਸ਼ਾਹਿਤ ਕਰਦੀ ਹੈ? (w13 3/15 4-5 ਪੈਰੇ 5-8)
ਕਹਾ 24:27
—ਇਸ ਕਹਾਵਤ ਨੂੰ ਸਾਨੂੰ ਕਿਵੇਂ ਸਮਝਣਾ ਚਾਹੀਦਾ ਹੈ? (w09 10/15 12 ਪੈਰਾ 1) ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਯਹੋਵਾਹ ਬਾਰੇ ਕੀ ਸਿੱਖਿਆ?
ਮੈਂ ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਦੀਆਂ ਕਿਹੜੀਆਂ ਕੁਝ ਗੱਲਾਂ ਪ੍ਰਚਾਰ ਵਿਚ ਵਰਤ ਸਕਦਾ ਹਾਂ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਕਹਾ 22:1-21
ਪ੍ਰਚਾਰ ਵਿਚ ਮਾਹਰ ਬਣੋ
ਪਹਿਲੀ ਵਾਰ ਮਿਲਣ ਤੇ: (2 ਮਿੰਟ ਜਾਂ ਘੱਟ) JW.ORG ਸੰਪਰਕ ਕਾਰਡ
—ਮੌਕਾ ਮਿਲਣ ਤੇ ਗਵਾਹੀ ਦਿਓ। ਦੁਬਾਰਾ ਮਿਲਣ ਤੇ: (4 ਮਿੰਟ ਜਾਂ ਘੱਟ) JW.ORG ਸੰਪਰਕ ਕਾਰਡ
—ਦੁਬਾਰਾ ਮਿਲਣ ਲਈ ਨੀਂਹ ਧਰੋ ਅਤੇ ਬਾਈਬਲ ਕਿਉਂ ਪੜ੍ਹੀਏ? ਵੀਡੀਓ ਦਿਖਾ ਕੇ ਗੱਲ ਸਮਾਪਤ ਕਰੋ। ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) lv 179-181 ਪੈਰੇ 18-19
ਸਾਡੀ ਮਸੀਹੀ ਜ਼ਿੰਦਗੀ
ਗੀਤ 10
“ਕੀ ਤੁਸੀਂ JW.ORG ਸੰਪਰਕ ਕਾਰਡ ਦਾ ਚੰਗਾ ਇਸਤੇਮਾਲ ਕਰ ਰਹੇ ਹੋ?”: (15 ਮਿੰਟ) ਚਰਚਾ। ਦਿੱਤੀ ਗਈ ਪੇਸ਼ਕਾਰੀ ਦਾ ਵੀਡੀਓ ਦਿਖਾਓ ਅਤੇ ਫਿਰ ਖ਼ਾਸ ਗੱਲਾਂ ’ਤੇ ਚਰਚਾ ਕਰੋ। ਪ੍ਰਚਾਰਕਾਂ ਨੂੰ ਹੱਲਾਸ਼ੇਰੀ ਦਿਓ ਕਿ ਉਹ ਆਪਣੇ ਨਾਲ ਹਰ ਵੇਲੇ ਕੁਝ ਸੰਪਰਕ ਕਾਰਡ ਰੱਖਣ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) ia ਅਧਿ. 13 ਪੈਰੇ 13-25, ਸਫ਼ਾ 114 ’ਤੇ ਰਿਵਿਊ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 54 ਅਤੇ ਪ੍ਰਾਰਥਨਾ