“ਬਾਲਕ ਨੂੰ ਉਹ ਦਾ ਠੀਕ ਰਾਹ ਸਿਖਲਾ”
ਕਹਾਉਤਾਂ ਦੀ ਕਿਤਾਬ ਵਿਚ ਮਾਪਿਆਂ ਲਈ ਚੰਗੀ ਸਲਾਹ ਹੈ। ਜਿਵੇਂ ਨਵੀਆਂ ਟਹਿਣੀਆਂ ਨੂੰ ਵਿੰਗਾ-ਟੇਢਾ ਕਰ ਕੇ ਮਨ-ਪਸੰਦ ਦੇ ਆਕਾਰ ਵਿਚ ਵਧਾਇਆ ਜਾਂਦਾ ਹੈ, ਤਿਵੇਂ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਤਾਂਕਿ ਉਹ ਵੱਡੇ ਹੋ ਕੇ ਯਹੋਵਾਹ ਦੇ ਰਾਹਾਂ ’ਤੇ ਚੱਲਦੇ ਰਹਿਣ।
-
ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਕਾਫ਼ੀ ਸਮੇਂ ਅਤੇ ਮਿਹਨਤ ਦੀ ਲੋੜ ਹੈ
-
ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਆਪ ਚੰਗੀ ਮਿਸਾਲ ਬਣਨ ਅਤੇ ਧਿਆਨ ਨਾਲ ਬੱਚਿਆਂ ਨੂੰ ਸਿੱਖਿਆ ਦੇਣ, ਤਾੜਨ, ਸੁਧਾਰਨ ਤੇ ਉਤਸ਼ਾਹਿਤ ਕਰਨ
-
ਪਿਆਰ ਨਾਲ ਦਿੱਤਾ ਅਨੁਸ਼ਾਸਨ ਦਿਲ ਤੇ ਦਿਮਾਗ਼ ਨੂੰ ਸੁਧਾਰਦਾ ਹੈ
-
ਬੱਚਿਆਂ ਨੂੰ ਵੱਖੋ-ਵੱਖਰਾ ਅਨੁਸ਼ਾਸਨ ਦੇਣ ਦੀ ਲੋੜ ਹੈ