Skip to content

Skip to table of contents

1-7 ਅਕਤੂਬਰ

ਯੂਹੰਨਾ 9–10

1-7 ਅਕਤੂਬਰ
  • ਗੀਤ 12 ਅਤੇ ਪ੍ਰਾਰਥਨਾ

  • ਸਭਾ ਦੀ ਝਲਕ (3 ਮਿੰਟ ਜਾਂ ਘੱਟ)

ਰੱਬ ਦਾ ਬਚਨ ਖ਼ਜ਼ਾਨਾ ਹੈ

  • ਯਿਸੂ ਆਪਣੀਆਂ ਭੇਡਾਂ ਦੀ ਪਰਵਾਹ ਕਰਦਾ ਹੈ”: (10 ਮਿੰਟ)

    • ਯੂਹੰ 10:1-3, 11, 14—“ਵਧੀਆ ਚਰਵਾਹਾ” ਯਿਸੂ ਆਪਣੀਆਂ ਭੇਡਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਅਤੇ ਉਨ੍ਹਾਂ ਦੀ ਹਰ ਲੋੜ ਪੂਰੀ ਕਰਦਾ ਹੈ (“ਵਾੜਾ” nwtsty ਵਿੱਚੋਂ ਯੂਹੰ 10:1 ਲਈ ਤਸਵੀਰਾਂ; w11 5/15 ਸਫ਼ੇ 7-8 ਪੈਰਾ 5)

    • ਯੂਹੰ 10:4, 5—ਭੇਡਾਂ ਅਜਨਬੀਆਂ ਦੀ ਨਹੀਂ, ਸਗੋਂ ਯਿਸੂ ਦੀ ਆਵਾਜ਼ ਪਛਾਣਦੀਆਂ ਹਨ (cf 146-147 ਪੈਰਾ 17)

    • ਯੂਹੰ 10:16—ਯਿਸੂ ਦੀਆਂ ਭੇਡਾਂ ਏਕਤਾ ਦਾ ਆਨੰਦ ਮਾਣਦੀਆਂ ਹਨ (“ਲਿਆਵਾਂ” nwtsty ਵਿੱਚੋਂ ਯੂਹੰ 10:16 ਲਈ ਖ਼ਾਸ ਜਾਣਕਾਰੀ)

  • ਹੀਰੇ-ਮੋਤੀਆਂ ਦੀ ਖੋਜ ਕਰੋ: (8 ਮਿੰਟ)

    • ਯੂਹੰ 9:38—ਜਨਮ ਤੋਂ ਅੰਨ੍ਹੇ ਆਦਮੀ ਨੇ ਕਿਸ ਅਰਥ ਵਿਚ ਯਿਸੂ ਸਾਮ੍ਹਣੇ ਗੋਡੇ ਟੇਕ ਕੇ ਉਸ ਨੂੰ ਪ੍ਰਣਾਮ ਕੀਤਾ? (“ਗੋਡੇ ਟੇਕ ਕੇ ਉਸ ਨੂੰ ਪ੍ਰਣਾਮ ਕੀਤਾ” nwtsty ਵਿੱਚੋਂ ਯੂਹੰ 9:38 ਲਈ ਖ਼ਾਸ ਜਾਣਕਾਰੀ)

    • ਯੂਹੰ 10:22—ਸਮਰਪਣ ਦਾ ਤਿਉਹਾਰ ਕੀ ਸੀ? (“ਸਮਰਪਣ ਦਾ ਤਿਉਹਾਰ” nwtsty ਵਿੱਚੋਂ ਯੂਹੰ 10:22 ਲਈ ਖ਼ਾਸ ਜਾਣਕਾਰੀ)

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?

    • ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?

  • ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੂਹੰ 9:1-17

ਪ੍ਰਚਾਰ ਵਿਚ ਮਾਹਰ ਬਣੋ

  • ਪਹਿਲੀ ਮੁਲਾਕਾਤ ਦਾ ਵੀਡੀਓ: (4 ਮਿੰਟ) ਵੀਡੀਓ ਚਲਾਓ ਅਤੇ ਚਰਚਾ ਕਰੋ।

  • ਦੂਜੀ ਮੁਲਾਕਾਤ: (3 ਮਿੰਟ ਜਾਂ ਘੱਟ) ਪਹਿਲੇ ਸਫ਼ੇ ’ਤੇ ਦਿੱਤਾ ਸੁਝਾਅ ਵਰਤੋ।

  • ਬਾਈਬਲ ਸਟੱਡੀ: (6 ਮਿੰਟ ਜਾਂ ਘੱਟ) fg ਪਾਠ 14 ਪੈਰੇ 1-2

ਸਾਡੀ ਮਸੀਹੀ ਜ਼ਿੰਦਗੀ

  • ਗੀਤ 28

  • ਮੰਡਲੀ ਦੀਆਂ ਲੋੜਾਂ: (15 ਮਿੰਟ)

  • ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿ. 23 ਪੈਰੇ 1-8, ਸਫ਼ਾ 180 ’ਤੇ ਡੱਬੀ

  • ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)

  • ਗੀਤ 20 ਅਤੇ ਪ੍ਰਾਰਥਨਾ