ਯਿਸੂ ਆਪਣੀਆਂ ਭੇਡਾਂ ਦੀ ਪਰਵਾਹ ਕਰਦਾ ਹੈ
ਚਰਵਾਹੇ ਅਤੇ ਉਸ ਦੀਆਂ ਭੇਡਾਂ ਵਿਚਕਾਰ ਰਿਸ਼ਤਾ ਚੰਗੀ ਜਾਣ-ਪਛਾਣ ਅਤੇ ਭਰੋਸੇ ਉੱਤੇ ਆਧਾਰਿਤ ਹੁੰਦਾ ਹੈ। ਵਧੀਆ ਚਰਵਾਹਾ, ਯਿਸੂ, ਆਪਣੀਆਂ ਭੇਡਾਂ ਦੀਆਂ ਲੋੜਾਂ, ਕਮੀਆਂ-ਕਮਜ਼ੋਰੀਆਂ ਅਤੇ ਖੂਬੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਭੇਡਾਂ ਆਪਣੇ ਚਰਵਾਹੇ ਨੂੰ ਜਾਣਦੀਆਂ ਹਨ ਅਤੇ ਉਸ ਦੀ ਅਗਵਾਈ ’ਤੇ ਭਰੋਸਾ ਰੱਖਦੀਆਂ ਹਨ।
ਯਿਸੂ ਇਨ੍ਹਾਂ ਗੱਲਾਂ ਵਿਚ ਇਕ ਵਧੀਆ ਚਰਵਾਹਾ ਕਿਵੇਂ ਹੈ?
-
ਆਪਣੀਆਂ ਭੇਡਾਂ ਨੂੰ ਇਕੱਠਾ ਕਰਨ ਵਿਚ?
-
ਆਪਣੀਆਂ ਭੇਡਾਂ ਦੀ ਅਗਵਾਈ ਕਰਨ ਵਿਚ?
-
ਆਪਣੀਆਂ ਭੇਡਾਂ ਦੀ ਰਾਖੀ ਕਰਨ ਵਿਚ?
-
ਆਪਣੀਆਂ ਭੇਡਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ?