15-21 ਅਕਤੂਬਰ
ਯੂਹੰਨਾ 13-14
ਗੀਤ 50 ਅਤੇ ਪ੍ਰਾਰਥਨਾ
ਸਭਾ ਦੀ ਝਲਕ (3 ਮਿੰਟ ਜਾਂ ਘੱਟ)
ਰੱਬ ਦਾ ਬਚਨ ਖ਼ਜ਼ਾਨਾ ਹੈ
“ਮੈਂ ਤੁਹਾਡੇ ਲਈ ਇਹ ਨਮੂਨਾ ਕਾਇਮ ਕੀਤਾ ਹੈ”: (10 ਮਿੰਟ)
ਯੂਹੰ 13:5—ਯਿਸੂ ਨੇ ਚੇਲਿਆਂ ਦੇ ਪੈਰ ਧੋਤੇ (“ਚੇਲਿਆਂ ਦੇ ਪੈਰ ਧੋਤੇ” nwtsty ਵਿੱਚੋਂ ਯੂਹੰ 13:5 ਲਈ ਖ਼ਾਸ ਜਾਣਕਾਰੀ)
ਯੂਹੰ 13:12-14—ਚੇਲਿਆਂ ਨੂੰ “ਇਕ-ਦੂਸਰੇ ਦੇ ਪੈਰ ਧੋਣੇ” ਚਾਹੀਦੇ ਸਨ (“ਚਾਹੀਦੇ ਹਨ” nwtsty ਵਿੱਚੋਂ ਯੂਹੰ 13:14 ਲਈ ਖ਼ਾਸ ਜਾਣਕਾਰੀ)
ਯੂਹੰ 13:15—ਯਿਸੂ ਦੇ ਸਾਰੇ ਚੇਲਿਆਂ ਨੂੰ ਉਸ ਦੀ ਨਿਮਰਤਾ ਦੀ ਰੀਸ ਕਰਨੀ ਚਾਹੀਦੀ ਹੈ (w99 3/1 31 ਪੈਰਾ 1)
ਹੀਰੇ ਮੋਤੀਆਂ ਦੀ ਖੋਜ ਕਰੋ: (8 ਮਿੰਟ)
ਯੂਹੰ 14:6—ਯਿਸੂ ਕਿਵੇਂ “ਰਾਹ ਤੇ ਸੱਚਾਈ ਤੇ ਜ਼ਿੰਦਗੀ” ਹੈ? (“ਮੈਂ ਹੀ ਰਾਹ ਤੇ ਸੱਚਾਈ ਤੇ ਜ਼ਿੰਦਗੀ ਹਾਂ” nwtsty ਵਿੱਚੋਂ ਯੂਹੰ 14:6 ਲਈ ਖ਼ਾਸ ਜਾਣਕਾਰੀ)
ਯੂਹੰ 14:12—ਯਿਸੂ ’ਤੇ ਨਿਹਚਾ ਰੱਖਣ ਵਾਲੇ ਉਸ ਨਾਲੋਂ ਵੀ “ਵੱਡੇ-ਵੱਡੇ ਕੰਮ” ਕਿਵੇਂ ਕਰਨਗੇ? (“ਇਨ੍ਹਾਂ ਨਾਲੋਂ ਵੀ ਵੱਡੇ-ਵੱਡੇ ਕੰਮ” nwtsty ਵਿੱਚੋਂ ਯੂਹੰ 14:12 ਲਈ ਖ਼ਾਸ ਜਾਣਕਾਰੀ)
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਤੋਂ ਤੁਸੀਂ ਯਹੋਵਾਹ ਬਾਰੇ ਕੀ ਸਿੱਖਿਆ?
ਇਸ ਹਫ਼ਤੇ ਦੀ ਬਾਈਬਲ ਪੜ੍ਹਾਈ ਵਿੱਚੋਂ ਤੁਹਾਨੂੰ ਹੋਰ ਕਿਹੜੇ ਹੀਰੇ-ਮੋਤੀ ਲੱਭੇ?
ਬਾਈਬਲ ਪੜ੍ਹਾਈ: (4 ਮਿੰਟ ਜਾਂ ਘੱਟ) ਯੂਹੰ 13:1-17
ਪ੍ਰਚਾਰ ਵਿਚ ਮਾਹਰ ਬਣੋ
ਸਾਡੀ ਮਸੀਹੀ ਜ਼ਿੰਦਗੀ
ਗੀਤ 35
“ਪਿਆਰ ਸੱਚੇ ਮਸੀਹੀਆਂ ਦੀ ਪਛਾਣ—ਸੁਆਰਥੀ ਨਾ ਬਣੋ ਤੇ ਖਿਝੋ ਨਾ”: (15 ਮਿੰਟ) ਚਰਚਾ। “ਆਪਸ ਵਿਚ ਪਿਆਰ ਕਰਦੇ ਰਹੋ—ਸੁਆਰਥੀ ਨਾ ਬਣੋ ਤੇ ਖਿਝੋ ਨਾ” ਨਾਂ ਦਾ ਵੀਡੀਓ ਚਲਾਓ। ਜੇ ਸਮਾਂ ਇਜਾਜ਼ਤ ਦੇਵੇ, ਤਾਂ “ਇਸ ਮਿਸਾਲ ’ਤੇ ਸੋਚ-ਵਿਚਾਰ ਕਰੋ” ਨਾਂ ਦੀ ਡੱਬੀ ’ਤੇ ਗੌਰ ਕਰੋ।
ਮੰਡਲੀ ਦੀ ਬਾਈਬਲ ਸਟੱਡੀ: (30 ਮਿੰਟ) bt ਅਧਿਆਇ 23 ਪੈਰੇ 16-19, ਸਫ਼ਾ 188 ’ਤੇ ਡੱਬੀ
ਅੱਜ ਅਤੇ ਅਗਲੇ ਹਫ਼ਤੇ ਦੀਆਂ ਖ਼ਾਸ ਗੱਲਾਂ (3 ਮਿੰਟ)
ਗੀਤ 18 ਅਤੇ ਪ੍ਰਾਰਥਨਾ